ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ, ਪ੍ਰਸ਼ਾਦ ਖਾਣ ਨਾਲ ਮੌਤ ਦੇ ਮੂੰਹ ’ਚੋਂ ਵਾਪਸ ਆਇਆ ਡੇਰਾ ਸ਼ਰਧਾਲੂ
(ਸੱਚ ਕਹੂੰ ਨਿਊਜ਼) ਸਲਾਬਤਪੁਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ‘ਬੇਟਾ ਤੁਸੀਂ ਦੀਨ ਦੁੱਖੀਆਂ ਦੀ ਮੱਦਦ ਕਰਦੇ ਹੋ ਤਾਂ ਤੁਹਾਡਾ ਮੌਤ ਵਰਗਾ ਭਿਆਨਕ ਕਰਮ ਵੀ ਮਿਸ਼ਰੀ ਦੇ ਦਾਣੇ ’ਚ ਬਦਲ ਜਾਂਦੇ ਹਨ। 21/08/2022 ਨੂੰ ਮੈਨੂੰ ਦੀਨ ਦੁਖੀਆਂ ਦੀ ਮੱਦਦ ਕਰਨ ਦਾ ਮੌਕਾ ਮਿਲ...
ਜਦੋਂ ਬਾੜਮੇੇਰ ਦੇ ਹੜ੍ਹ ਪੀੜਤਾਂ ਦਾ ਸਹਾਰਾ ਬਣੇ ਸਤਿਗੁਰੂ ਜੀ
ਪਿਛਲੇ ਅੰਕ ਤੋਂ ਅੱਗੇ .. (ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)....
ਇਸ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ ’ਚ ਇਸ ਪਹਿਲੀ ਖੇਪ ਦੁਆਰਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਨੇ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਮੱਦਦ ਨਾਲ ਇੱਕ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਰਾਹਤ ਪਹ...
ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਜਨਮ ਦਿਨ
ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਜਨਮ ਦਿਨ
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਬਠਿੰਡਾ ਸੇਵਾਦਾਰ ਕ੍ਰਿਸ਼ਨ ਜਿੰਦਲ ਇੰਸਾਂ (ਜਿੰਦਲ ਡਿਪਾਰਟਮੈਂਟਲ ਸਟੋਰ ਐਮਐਸਜੀ ਵਾਲੇ) ਦੇ ਬੇਟੇ ਗੋਪਾਲ ਮੋਹਨ ਇੰਸਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਪਰਿਵਾਰਕ ਮੈਂਬਰਾਂ ...
ਮਈ ਦੇ ਭੰਡਾਰੇ ਨੇ ਰਚਿਆ ਇਤਿਹਾਸ | Barnava Naamcharcha
ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਨੇ ਧੂਮਧਾਮ ਨਾਲ ਸਤਿਸੰਗ ਭੰਡਾਰਾ ਮਨਾਇਆ
ਪੰਛੀ ਬਚਾਓ ਮੁਹਿੰਮ ਤਹਿਤ 175 ਮਿੱਟੀ ਦੇ ਕਟੋਰੇ ਵੰਡੇ
ਬਰਨਾਲਾ (ਰਕਮ ਸਿੰਘ)। ਸ਼ਾਹ ਸਤਨਾਮ ਜੀ ਆਸ਼ਰਮ ਬਰਨਾਵਾ ਵਿਖੇ ਐਤਵਾਰ ਭੰਡਾਰਾ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਵੱਲੋਂ ਮਈ ਮਹੀਨੇ ਦਾ 'ਸਤਿਸੰਗ ਭੰਡਾਰਾ' (Barnava Naamcharc...
ਭਿਆਨਕ ਗਰਮੀ ਦੇ ਬਾਵਜ਼ੂਦ ਸੰਗਰੂਰ ’ਚ ਆਇਆ ਸਾਧ-ਸੰਗਤ ਦਾ ਹੜ੍ਹ
ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ
(ਗੁਰਪ੍ਰੀਤ ਸਿੰਘ) ਸੰਗਰੂਰl ਜ਼ਿਲ੍ਹਾ ਸੰਗਰੂਰ ਦੀ ਸਪੈਸ਼ਲ ਨਾਮ ਚਰਚਾ ਅੱਜ ਨਾਮ ਚਰਚਾ ਘਰ ਸੰਗਰੂਰ ਵਿਖੇ ਹੋਈ। ਇਸ ਦੌਰਾਨ ਭਿਆਨਕ ਗਰਮੀ ਦੇ ਬਾਵਜ਼ੂਦ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਨਾਮ ਚਰਚਾ ’ਚ ਹਾਜ਼ਰੀ ਲਗਵਾਈ। ਇਸ ਦੌਰਾਨ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕੀਤੇ ਗ...
ਸੀਤਾਮੜੀ ਦੀ ਸਾਧ-ਸੰਗਤ ਨੇ ਬੇਜ਼ੁਬਾਨ ਪੰਛੀਆਂ ਲਈ ਪਾਣੀ ਦੇ ਕਟੋਰੇ ਲਾਏ
ਸੀਤਾਮੜੀl ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਨੁੱਖਤਾ ਦੇ ਕੰਮਾਂ ’ਚ ਮੋਹਰੀ ਰਹੇ ਹਨl
ਇਸੇ ਸਿਲਸਿਲੇ ’ਚ ਬਿਹਾਰ ਦੇ ਸੀਤਾਮੜੀ ਬਲਾਕ ਦੀ ਸਾਧ-ਸੰਗਤ ਨੇ ਕੜਾਕੇ ਦੀ ਗਰਮੀ ’ਚ ਪਸ਼ੂ-ਪੰਛੀਆਂ ਦੀ ਜਾਨ ਬਚਾਉਣ ਲਈ...
ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ
ਅਨੋਖੇ ਕਾਰਜ ਦਾ ਕੀਤਾ ਮੁਜ਼ਾਹਰਾ, ਸੱਚ ਕਹੂੰ ਦੇ ਵਿਹੜੇ ਦਿਸਿਆ ਖਾਸ ਨਜ਼ਾਰਾ | Sachkahoon Anniversary
ਸਰਸਾ। ਅੱਜ 11 ਜੂਨ ਸੱਚ ਕਹੂੰ ਦੇ ਇਤਿਹਾਸ ਦਾ ਉਹ ਵਿਸ਼ੇਸ਼ ਦਿਨ ਹੈ ਜਦੋਂ ਇੱਕ ਛੋਟਾ ਜਿਹਾ ਪੌਦਾ ਲਾਇਆ ਗਿਆ ਸੀ। ਅੱਜ ੳਹ ਛੋਟਾ ਜਿਹਾ ਪੌਦਾ 20 ਸਾਲ ਦੇ ਵੱਡੇ ਬੋਹੜ ਦੇ ਰੂਪ ’ਚ ਤੁਹਾਡੇ ਸਭ ਦੇ ਸਾਹਮਣ...
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ ਸੱਤ ਯੂਨਿਟ ਖੂਨਦਾਨ
ਸੇਵਾਦਾਰਾਂ ਨੇ ਕੀਤਾ ਸੱਤ ਯੂਨਿਟ ਖੂਨਦਾਨ
(ਬੂਟਾ ਸਿੰਘ), ਗਿੱਲ। ਅੱਜ ਦੇ ਸਵਾਰਥੀ ਯੁੱਗ ‘ਚ ਜਿੱਥੇ ਆਪਣੇ ਹੀ ਆਪਣਿਆਂ ਨੂੰ ਖੂਨਦਾਨ ਕਰਨ ਤੋਂ ਝਿਜਕਦੇ ਹਨ, ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਲਈ ਆਪਣੇ ਖਰਚੇ ‘ਤੇ ਪੁੱਜ ਕੇ ਖੂਨਦਾਨ ਕਰਦੇ ਹਨ। ਇਸ ਕਰਕੇ ਇਨ੍ਹਾਂ ਸਰਧਾਲੂਆ...
ਲਗਾਤਾਰ 55ਵੀਂ ਵਾਰ ਖੂਨਦਾਨ ਕਰਕੇ ਨਰ ਸਿੰਘ ਇੰਸਾਂ ਨੇ ਰਚਿਆ ਇਤਿਹਾਸ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਦਾ ਕਮਾਲ
ਨਰ ਸਿੰਘ ਇੰਸਾਂ ਦਾ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ਼ ਹੋਇਆ ਨਾਂਅ
(ਰਵਿੰਦਰ ਰਿਆਜ) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ...
ਲਾਈਵ ਹਾਰਟ-ਟੂ-ਹਾਰਟ : ਪਾਰਟ-8 : ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੇ ਚਿਹਰੇ ਖਿੜੇ
ਸੱਚੇ ਦਾਤਾ ਰਹਿਬਰ ਦੇ ਕਰੋ ਲਾਈਵ ਦਰਸ਼ਨ, ਪੂਜਨੀਕ ਗੁਰੂ ਜੀ ਯੂਟਿਊਬ ’ਤੇ ਲਾਈਵ
ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਨਵਾਂ ਕਾਰਜ
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੇ ਚਿਹਰੇ ਖਿੜ ਗਏ। ਸਾਧ-ਸੰਗਤ ਆਪਣੇ ਸੱਚੇ ਦਾਤਾ ...