ਬਰਨਾਵਾ ਆਸ਼ਰਮ ਤੋਂ ਵੇਖੋ ਪਵਿੱਤਰ ਭੰਡਾਰੇ ਦਾ ਲਾਈਵ ਨਜ਼ਾਰਾ…..
ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਦਿਹਾੜੇ ਦਾ ‘ਐੱਮਐੱਸਜੀ ਅਵਤਾਰ ਭੰਡਾਰਾ’ ਅੱਜ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ ਯੂਪੀ ’ਚ...
ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਈ ਬਲਾਕ ਪੱਧਰੀ ਨਾਮ ਚਰਚਾ
ਨਾਮ-ਚਰਚਾ ਪੰਡਾਲ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ | Incarnation Month
ਮਲੋਟ (ਮਨੋਜ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਸਥਾਨਕ ਐਡਵਰਡ ਗੰਜ ਗੈਸਟ ਹਾਊਸ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ...
Welfare: ਧੂਰੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ
(ਸੁਰਿੰਦਰ ਸਿੰਘ) ਧੂਰੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਬਲਾਕ ਧੂਰੀ ਤੇ ਸੰਗਰੂਰ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਸੜਕ ਉਤੇ ਘੁੰਮ ਰਹੇ ਮੰਦਬੁੱਧੀ ਲਾਵਾਰਿਸ ਵਿਅਕਤੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾ...
ਬਲਾਕ ਰਾਮਾਂ ਨਸੀਬਪੁਰਾ ਦੇ 59ਵੇਂ ਸਰੀਰ ਦਾਨੀ ਬਣੇ ਗੋਰਾ ਲਾਲ ਇੰਸਾਂ ਲਹਿਰੀ ਵਾਲੇ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਪੁਸ਼ਪਿੰਦਰ ਸਿੰਘ) ਰਾਮਾਂ ਨਸੀਬਪੁਰਾ। ਬਲਾਕ ਰਾਮਾਂ ਨਸੀਬਪੁਰਾ ਦੇ ਰਾਮਾਂ ਮੰਡੀ ਵਾਸੀ ਗੋਰਾ ਲਾਲ ਇੰਸਾਂ (90) ਪੁੱਤਰ ਰਾਮ ਲਾਲ (ਲਹਿਰੀ ਵਾਲੇ) ਕੱਚਾ ਵਾਸ ਵਾਰਡ ਨੰਬਰ 2 ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਮਾਲਕ ਦੇ ਚਰਨਾਂ ਵਿਚ ਜਾ ਬਿਰਾਜੇ ਹ...
ਬਲਾਕ ਕਲਿਆਣ ਨਗਰ ਦੀ ਸਾਧ-ਸੰਗਤ ਨੇ ਚਲਾਇਆ ਸਫ਼ਾਈ ਅਭਿਆਨ
ਸਰਸਾ (ਸੁਨੀਲ ਵਰਮਾ)। ਸੱਚੇ ਦਾਤਾ ਰਹਿਬਰ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਤਵਾਰ ਨੂੰ ਬਲਾਕ ਕਲਿਆਣ ਨਗਰ ਦੀ ਸਾਧ-ਸੰਗਤ ਨੇ ਗ੍ਰਾਮ ਪੰਚਾਇਤ ਨਾਲ ਮਿਲ ਕੇ ਸਫਾਈ ਅਭਿਆਨ (Cleaning Campaign) ਚਲਾਇਆ। ਸਫਾਈ ਅਭਿਆਨ ਦੌਰਾਨ ਸਾਧ-ਸੰਗਤ ਨੇ ਪਿੰਡ ਬਾਜ...
Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
Honesty: (ਸੱਚ ਕਹੂੰ ਨਿਊਜ਼) ਲੰਦਨ: ਮੈਬਲਥੋਰਪ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸਾਂ ’ਚ ਮਾਨਵਤਾ ਦੇ ਭਲੇ ਲਈ ਸੱਚ ਤੇ ਈਮਾਨਦਾਰੀ ਦੀ ਅਲਖ ਜਗਾ ਰਹੇ ਹਨ। ਵਿਦੇਸ਼ ’ਚ ਰਹਿੰਦੇ ਰਾਜਦੀਪ ਇੰਸਾਂ...
ਭੈਣ ਹਨੀਪ੍ਰੀਤ ਇੰਸਾਂ ਨੇ ‘ਡਾਇਮੰਡ ਲੀਗ ਫਾਈਨਲ’ ਜਿੱਤਣ ’ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
ਨੀਰਜ ਚੋਪੜਾ ਡਾਇੰਮੰਡ ਲੀਗ ਫਾਈਨਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ, ਰਚਿਆ ਨਵਾਂ ਇਤਿਹਾਸ
ਚੰਡੀਗੜ੍ਹ (ਐੱਮਕੇ ਸ਼ਾਇਨਾ)। ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। 24 ਸਾਲਾ ਨੀਰਜ ਚੋਪੜਾ ਡਾਇਮੰਡ ਲੀਗ ਫਾਈਨਲ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਜ਼ਿਊਰਿਖ (ਸਵਿਟਜ਼ਰਲੈਂਡ) ਵਿੱਚ ਹੋਏ ਫਾਈਨ...
ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਦਿੱਤੀ ਆਪਣੇ MSG ਪਾਪਾ ਨੂੰ ਅਵਤਾਰ ਮਹੀਨੇ ਦੀ ਵਧਾਈ
ਸਾਧ-ਸੰਗਤ ਵੱਲੋਂ ਧੂਮ-ਧਾਮ ਨਾਲ ਕੀਤੀ ਗਈ ਨਾਮ ਚਰਚਾ
(ਰਣਜੀਤ ਇੰਸਾਂ) ਆਕਲੈਂਡ/ਨਿਊਜ਼ੀਲੈਂਡ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਲੈ ਕੇ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ। ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਵੀ ਇਸ ਮਹੀਨੇ ਦਾ ਜਸ਼ਨ ਬਹੁਤ ਧੂਮ-ਧਾਮ...
ਬਜ਼ੁਰਗਾਂ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ
ਬਜ਼ੁਰਗਾਂ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ
ਗਾਂਧੀਧਾਮ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲੋੜਵੰਦਾਂ ਦੀ ਮਦਦ ਕਰਕੇ ਆਪਣੀ ਹਰ ਖੁਸ਼ੀ ਮਨਾਉਦੇ ਹਨ। ਇਸੇ ਕੜੀ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਾਜਵੀਰ ਇੰਸਾਂ ਨੇ ਸ਼ਾਹ ਸਤਨਾਮ ਜੀ ਅਲੋਕਿਕ ਧਾਮ, ਗਾਂਧੀਧਾਮ ਗੁਜਰਾਤ ਵਿੱਚ ਆਪਣੇ ਪੁੱਤਰ ਅੰਕਿਤ ਦੇ ਜਨਮ ਦਿਨ ਦੀ...
ਹੜ੍ਹ ਦਾ ਖਤਰਾ : ਦੂਜੇ ਦਿਨ ਵੀ ਰਾਹਤ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਕਰ ਰਹੇ ਜੋਰਾਂ-ਸੋਰਾਂ ਨਾਲ ਸੇਵਾ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ ਹੋਏ ਹਨ। ਸਰਸਾ ਜ਼ਿਲ੍ਹੇ...