ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ (Supreme Court) ਕਾਲੇਜੀਅਮ ਨੇ ਪੰਜ ਹਾਈ ਕੋਰਟਾਂ ਦੇ ਮੁੱਖ ਜੱਜ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਮੁੱਖ ਜੱਜ ਡੀ ਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੀ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਬੀਆਰ ਗਵੱਈ ਦੀ ਕਾਲੇਜੀਅਮ ਨੇ ਇਲਾਹਾਬਾਦ ਲਈ ਜਸਟਿਸ ਅਰੁਣ ਭੰਸਾਲੀ, ਰਾਜਸਥਾਨ ਲਈ ਜਸਟਿਸ ਮਨਿੰਦਰ ਮੋਹਨ ਸ੍ਰੀਵਾਸਤਵ, ਗੋਹਾਟੀ ਲਈ ਜਸਟਿਸ ਵਿਜੈ ਬਿਸ਼ਨੋਈ, ਪੰਜਾਬ ਤੇ ਹਰਿਆਣਾ ਲਈ ਜਸਟਿਸ ਸ਼ੀਲ ਨਾਗੁ ਅਤੇ ਝਾਰਖੰਡ ਲਈ ਜਸਟਿਸ ਬੀਆਰ ਸਾਰੰਗੀ ਨੂੰ ਮੁੱਖ ਜਸਟਿਸ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਜਸਟਿਸ ਭੰਸਾਲੀ, ਜਸਟਿਸ ਸ੍ਰੀਵਾਸਤਵ ਅਤੇ ਜਸਟਿਸ ਬਿਸ਼ਨੋਈ ਰਾਜਸਥਾਨ ਹਾਈ ਕੋਰਟ ਦੇ ਵਰਤਮਾਨ ਜਸਟਿਸ ਹਨ। ਇਸੇ ਤਰ੍ਹਾਂ ਜਸਟਿਸ ਨਾਗੁ ਮੱਧ ਪ੍ਰਦੇਸ਼ ਅਤੇ ਜਸਟਿਸ ਸਾਰੰਗੀ ਓੜੀਸ਼ਾ ਹਾਈ ਕੋਰਟ ਦੇ ਜੱਜ ਹਨ।
ਤਾਜ਼ਾ ਖ਼ਬਰਾਂ
World Sight Day: ਵੱਖ-ਵੱਖ ਥਾਈਂ ਮਨਾਇਆ ਵਿਸ਼ਵ ਦ੍ਰਿਸ਼ਟੀ ਦਿਵਸ
World Sight Day: ਤਲਵੰਡੀ ਭ...
Medical Research: ਡੇਰਾ ਸ਼ਰਧਾਲੂ ਜਗਦੀਪ ਕੌਰ ਇੰਸਾਂ ਬਣੇ ਪਿੰਡ ਹਰੀਗੜ੍ਹ ਦੇ ਪਹਿਲੇ ਸਰੀਰਦਾਨੀ
Medical Research: ਪਰਿਵਾਰ ...
Prime Minister Modi’s Statement: ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ-ਹਮਾਸ ਸ਼ਾਂਤੀ ਸਮਝੌਤੇ ਤੋਂ ਖੁਸ਼
Prime Minister Modi’s Sta...
Rajveer Jawandha: ਇੱਕ ਬੁਲੰਦ ਆਵਾਜ਼, ਪੰਜਾਬ ਦੀ ਮਿੱਟੀ ਤੋਂ ਉੱਠੀ ਤੇ ਅਮਰ ਹੋ ਗਈ..
Rajveer Jawandha: ਅਨੁਸ਼ਾਸਨ...
Electricity Revolution in Punjab: ਪੰਜਾਬ ’ਚ ਸਿਹਤ ਤੇ ਸਿੱਖਿਆ ਕ੍ਰਾਂਤੀ ਤੋਂ ਬਾਅਦ ਹੁਣ ਆਵੇਗੀ ਬਿਜਲੀ ਕ੍ਰਾਂਤੀ
Electricity Revolution in...
Punjab Farmers: ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਜ਼ੋਰਦਾਰ ਰੋਸ ਧਰਨਾ
ਜੋਗਿੰਦਰ ਉਗਰਾਹਾਂ ਹੋਏ ਧਰਨੇ ...
Punjab Drug Bust: 5 ਕਿੱਲੋ ਹੈਰੋਇਨ ਤੇ 29 ਲੱਖ ਤੋਂ ਵੱਧ ਡਰੱਗ ਮਨੀ ਸਮੇਤ ਦੋ ਨੌਜਵਾਨ ਕਾਬੂ
ਪਾਕਿ ਤਸਕਰ ਸ਼ਾਹ ਪਠਾਨ ਦੇ ਸੰਪ...
Punjab News: ਰਾਣਾ ਸੋਢੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ’ਤੇ ਕੀਤੀ ਚਰਚਾ
(ਜਗਦੀਪ ਸਿੰਘ) ਫ਼ਿਰੋਜ਼ਪੁਰ। ਭਾ...