ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਰਾਣਾ ਸੋਢੀ ਦਾ ...

    ਰਾਣਾ ਸੋਢੀ ਦਾ ਭਰਾ ਤੇ ਭਤੀਜਾ ਅਕਾਲੀ ਦਲ ਚ ਸ਼ਾਮਿਲ

    Sukhbir badal
    The strange decision of the Akali Dal

    ਸੁਖਬੀਰ ਬਾਦਲ ਨੇ ਕੀਤਾ ਪਾਰਟੀ ‘ਚ ਸ਼ਾਮਲ

    ਗੁਰੂਹਰਸਹਾਏ, ਸੱਚ ਕਹੂੰ ਨਿਊਜ਼। ਗੁਰੂਹਰਸਹਾਏ ‘ਚ ਖੇਡ ਮੰਤਰੀ ਰਾਣਾ ਸੋਢੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਰਾਣਾ ਗੁਰਮੀਤ ਸਿੰਘ ਸੋਢੀ ਦੇ ਚਚੇਰੇ ਭਰਾ ਕਰਨਬੀਰ ਸਿੰਘ ਸੋਢੀ ਅਤੇ ਭਤੀਜਾ ਯੁਵਰਾਜ ਸਿੰਘ ਸੋਢੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਇਹਨਾਂ ਨੂੰ ਗੁਰੂਹਰਸਹਾਏ ਵਿਖੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ‘ਚ ਸ਼ਾਮਿਲ ਕਰਦਿਆਂ ਜੀ ਆਇਆ ਕਿਹਾ।| ਇਸ ਸਮੇਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਇਹਨਾਂ ਦੇ ਆਉਣ ਨਾਲ ਪਾਰਟੀ ਮਜਬੂਤ ਹੋਵੇਗੀ। ਇਸ ਸਮੇਂ ਗੁਰਸੇਵਕ ਸਿੰਘ ਕੈਸ਼ ਮਾਨ, ਮੰਟੂ ਵੋਹਰਾ, ਹਰਜਿੰਦਰ ਗੁਰੂ, ਦਰਸ਼ਨ ਬਰਾੜ, ਅਰਵਿੰਦਰਜੀਤ ਮਿੰਟੂ ਗਿੱਲ, ਜਸਪ੍ਰੀਤ ਮਾਨ, ਸੁਖਚੈਨ ਸੇਖੋਂ, ਮਿੰਟੂ ਗਿਰਧਰ, ਪ੍ਰੇਮ ਸੱਚਦੇਵਾ , ਗੁਰਬਾਜ ਰੱਤੇਵਾਲਾ , ਹੰਸ ਰਾਜ ਆਦਿ ਹਾਜਰ ਸਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here