Ramnath kovind

ਵੰਨ ਪੈਨਸ਼ਨ, ਵੰਨ ਇਲੈਕਸ਼ਨ ਸਬੰਧੀ ਕੇਂਦਰ ਨੇ ਚੁੱਕਿਆ ਵੱਡਾ ਕਦਮ, ਵਿਰੋਧੀ ਧਿਰਾਂ ’ਚ ਹਾਹਾਕਾਰ

ਨਵੀਂ ਦਿੱਲੀ। ਮੋਦੀ ਸਰਕਾਰ ਨੇ ਵੰਨ ਪੈਨਸ਼ਨ, ਵੰਨ ਇਲੈਕਸ਼ਨ ’ਤੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ (Ramnath Kovind) ਦੀ ਪ੍ਰਧਾਨਗੀ ’ਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਕਾਨੂੰਨ ਦੇ ਸਾਰੇ ਪਹਿਲੂਆਂ ’ਤੇ ਅਧਿਐਨ ਕਰੇਗੀ ਅਤੇ ਇੱਕ ਦੇਸ਼, ਇੱਕ ਚੋਣ ਦੀ ਸੰਭਾਵਨਾ ਦਾ ਪਤਾ ਲਾਵੇਗੀ। ਕਮੇਟੀ ਆਮ ਲੋਕਾਂ ਦੀ ਰਾਇ […]
ਦੇਸ਼  Breaking News  ਖਾਸ ਖਬਰ 

ਵੱਖ-ਵੱਖ ਤਿਉਹਾਰਾਂ ’ਤੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ

ਵੱਖ-ਵੱਖ ਤਿਉਹਾਰਾਂ ’ਤੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੇਤ ਸ਼ੁਕਲਾਦੀ, ਉਗਾਦੀ, ਵੈਸਾਖੀ ਸਮੇਤ ਵੱਖ-ਵੱਖ ਤਿਉਹਾਰਾਂ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਸ੍ਰੀ ਕੋਵਿੰਦ ਨੇ ਮੰਗਲਵਾਰ ਨੂੰ ਟਵੀਟ ਜ਼ਰੀਏ ਇੱਕ ਵਧਾਈ ਸੰਦੇਸ਼ ਵਿੱਚ ਕਿਹਾ, ‘‘ਸਾਰੇ ਦੇਸ਼ ਵਾਸੀਆਂ ਨੂੰ ਚੇਤ ਸ਼ੁਕਲਾਦੀ, ਉਗਾਦੀ, ਗੁੜੀ ਪੜਵਾ, ਚੇਤੀ ਚੰਦ, ਨਵਰੇਹ, ਸਾਜੀਬੂ ਚੀਰੋਬਾ, ਵਿਸ਼ੂ ਅਤੇ ਵਿਸਾਖੀ […]
ਦੇਸ਼  Breaking News 

ਡਾਕਟਰਾਂ ਨੂੰ ਸਮਾਜ ‘ਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ : ਰਾਮਨਾਥ ਕੋਵਿੰਦ

ਡਾਕਟਰਾਂ ਨੂੰ ਸਮਾਜ ‘ਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ : ਰਾਮਨਾਥ ਕੋਵਿੰਦ | Ramnath Kovind ਸੇਵਾਗ੍ਰਾਮ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਦੀਆਂ ਅੱਖਾਂ ਦੇ ਅੱਥਰੂ ਪੂੰਝਣ ਦੇ ਬਾਪੂ ਦੇ ਸੁਫਨੇ ਨੂੰ ਪੂਰਾ ਕਰਨ ਲਈ ਡਾਕਟਰਾਂ ਨੂੰ ਵੀ ਸਮਾਜ ‘ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ ਤਾਂ ਹੀ ਲੋਕ ਸਿਹਤਮੰਦ ਅਤੇ […]
ਦੇਸ਼ 

ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ

ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਏਮਜ਼ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਹਾਲਚਾਲ ਜਾਣਿਆ। ਜੇਤਲੀ ਪਿਛਲੇ ਹਫਤੇ ਤੋਂ ਹੀ ਏਮਜ਼ ਦੇ ਆਈ.ਸੀ.ਯੂ. ‘ਚ ਭਰਤੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ […]
ਦੇਸ਼  Breaking News 

ਰਾਸ਼ਟਰਪਤੀ ਰਾਮਨਾਥ ਕੋਵਿੰਦ ਪਟਨਾ ਪੁੱਜੇ

ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਪਟਨਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੇਵਿੰਦ ਸਮਸਤੀਪੁਰ ਜ਼ਿਲ੍ਹੇ ਵਿੱਚ ਪੂਸਾ ਸਥਿੱਤ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਅਤੇ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨਆਈਟੀ) , ਪਟਨਾ ਦੇ ਅਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਇੱਕ ਰੋਜ਼ਾ ਦੌਰੇ ‘ਤੇ ਅੱਜ ਪਟਨਾ ਪੁੱਜੇ। ਸ਼੍ਰੀ ਕੋਵਿੰਦ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ […]
ਦੇਸ਼  Breaking News 

ਬਿਜਲੀ ਦੀ ਬੱਚਤ ਨਾਲ ਆਵੇਗਾ ਬਦਲਾਅ : ਰਾਮਨਾਥ ਕੋਵਿੰਦ

ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਖੇਤੀ ਪ੍ਰਧਾਨ ਦੇਸ਼ ‘ਚ ਊਰਜਾ ਦੀ ਬਚਤ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਹ ਕਮਜ਼ੋਰ ਤਬਕੇ ਨੂੰ ਆਰਥਿਕ ਸੁਰੱਖਿਆ ਦਾ ਕਵਚ ਦੇ ਕੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਦਾ ਜ਼ਰੀਆ ਬਣ ਸਕਦੀ ਹੈ ਸ੍ਰੀ ਕੋਵਿੰਦ ਨੇ ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ-2017 ਨੂੰ ਸੰਬੋਧਨ ਕਰਦਿਆਂ […]
ਦੇਸ਼  Breaking News 

ਕੋਵਿੰਦ ਦੇ ਭਾਸ਼ਣ ‘ਚ ਨਵੇਂ ਭਾਰਤ ਦਾ ਸੰਕਲਪ

ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਰਾਸ਼ਟਰ ਦੇ ਨਾਂਅ ਸੰਬੋਧਨ ਨਵੇਂ ਭਾਰਤ ਦਾ ਨਿਰਮਾਣ ਕਰਨ ਦੇ ਸੰਕਲਪ ਨੂੰ ਬਲ ਦਿੰਦਾ ਹੈ ਆਪਣੇ ਇਸ ਮਜ਼ਬੂਤ ਤੇ ਜੀਵੰਤ ਭਾਸ਼ਣ ‘ਚ ਉਨ੍ਹਾਂ ਨੇ ਉਨ੍ਹਾਂ ਮੁੱਲਾਂ ਤੇ ਆਰਦਸ਼ਾਂ ਦੀ ਚਰਚਾ ਕੀਤੀ, ਜਿਨ੍ਹਾਂ ‘ਤੇ ਨਵੇਂ ਭਾਰਤ ਦੇ ਵਿਕਾਸ ਦਾ ਸਫ਼ਰ ਤੈਅ ਕੀਤਾ ਜਾਣਾ […]
ਸੱਭਿਆਚਾਰ ਅਤੇ ਸਮਾਜ 

ਭਾਜਪਾ ਦਾ ਪਰਚਮ

ਕੌਮੀ ਜ਼ਮਹੂਰੀ ਗਠਜੋੜ ਦੀ ਅਗਵਾਈ ਕਰ ਰਹੀ ਭਾਜਪਾ ਦੇ ਉਮੀਦਵਾਰ ਰਾਮਨਾਥ ਕੋਵਿੰਦ ਦੀ ਰਾਸ਼ਟਰਪਤੀ ਵਜੋਂ ਜਿੱਤ ਇੱਕ ਵੱਡੀ ਸਿਆਸੀ ਘਟਨਾ ਹੈ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਦਾ ਕੋਈ ਆਗੂ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ‘ਤੇ ਪੁੱਜਾ ਹੈ । ਇਸ ਘਟਨਾ ਚੱਕਰ ‘ਚ ਭਾਜਪਾ ਦੀ ਕੁਸ਼ਲ ਰਾਜਨੀਤੀ ਦੇ ਨਾਲ-ਨਾਲ ਰਣਨੀਤੀ ਵੀ ਸਾਹਮਣੇ ਆਈ ਹੈ। […]
ਸੰਪਾਦਕੀ  ਵਿਚਾਰ 

ਰਾਸ਼ਟਰਪਤੀ ਚੋਣਾਂ: ਰਾਮਨਾਥ ਕੋਵਿੰਦ ਹੋਣਗੇ ਦੇਸ਼ ਦੇ ਨਵੇਂ ਰਾਸ਼ਟਰਪਤੀ

ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ  (Presidential Election ) ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਜ਼ਰੂਰੀ ਵੋਟ ਹਾਸਲ ਕਰ ਲਏ ਹਨ। ਇੱਕ ਤਰੀਕੇ ਨਾਲ ਯੂਪੀਏ ਉਮੀਦਵਾਰ ਮੀਰਾ ਕੁਮਾਰ ਖਿਲਾਫ਼ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ ਅਤੇ ਇਸ ਤਰ੍ਹਾਂ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਿਰਫ਼ ਰਸਮੀ ਐਲਾਨ ਬਾਕੀ ਹੈ। ਰਾਮਨਾਥ ਕੋਵਿੰਦ ਨੂੰ ਜਿੱਤ ਲਈ 5,52,243 ਵੋਟਾਂ ਚਾਹੀਦੀਆਂ […]
ਦੇਸ਼  Breaking News