MSG Bhandara: ਪਵਿੱਤਰ MSG ਭੰਡਾਰਾ ਬੁੱਧਰ ਵਾਲੀ ’ਚ ਐਤਵਾਰ ਨੂੰ

MSG Bhandara
MSG Bhandara: ਪਵਿੱਤਰ MSG ਭੰਡਾਰਾ ਬੁੱਧਰ ਵਾਲੀ ’ਚ ਐਤਵਾਰ ਨੂੰ

MSG Bhandara: ਸਾਦੁਲਸ਼ਹਿਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਸਥਾਪਨਾ ਮਹੀਨੇ ਸਬੰਧੀ ਪਵਿੱਤਰ ਐੱਮਐੱਸਜੀ ਭੰਡਾਰਾ 18 ਮਈ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ ਬੁੱਧਰ ਵਾਲੀ ’ਚ ਮਨਾਇਆ ਜਾਵੇਗਾ ਰਾਜਸਥਾਨ 85 ਮੈਂਬਰ ਕਮੇਟੀ ਦੇ ਹਰੀਸ਼ ਬਜਾਜ ਤੇ ਰਣਜੀਤ ਇੰਸਾਂ ਨੇ ਦੱਸਿਆ ਕਿ ਭੰਡਾਰੇ ਦਾ ਸਮਾਂ ਸਵੇਰੇ 10 ਵਜੇ ਰਹੇਗਾ ਭੰਡਾਰੇ ਸਬੰਧੀ ਬੁੱਧਰ ਵਾਲੀ ਡੇਰੇ ’ਚ ਸੇਵਾਦਾਰਾਂ ਨੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ ਛਾਇਆਵਾਨ ਸੰਮਤੀ, ਪਾਣੀ ਸੰਮਤੀ, ਲੰਗਰ ਸੰਮਤੀ ਆਦਿ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ।

ਇਹ ਖਬਰ ਵੀ ਪੜ੍ਹੋ : Summer Vacations: ਗਰਮੀਆਂ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਖਬਰ ’ਚ ਪੜ੍ਹੋ ਨਵਾਂ Update