Rain Relieves

ਹਾੜ ਦੇ ਹੰਭਾਇਆਂ ਨੂੰ ਮੀਂਹ ਨਾਲ ਮਿਲੀ ਰਾਹਤ

ਖੇਤੀ ਸੈਕਟਰ ਨੂੰ ਹੋਵੇਗਾ ਮੀਂਹ ਦਾ ਫਾਇਦਾ ਬਠਿੰਡਾ (ਸੁਖਜੀਤ ਮਾਨ) । ਹਾੜ ਮਹੀਨੇ ਦੀ ਗਰਮੀ ਨੇ ਲੋਕਾਂ ਦੇ ਹਾੜੇ ਕਢਾ ਰੱਖੇ ਸੀ। ਹਾੜ ਦਾ ਮਹੀਨਾ ਉੱਤੋਂ ਲੰਘਦੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਸੀ। ਬਾਅਦ ਦੁਪਹਿਰ ਕਰੀਬ 3 ਵਜੇ ਤੋਂ ਬਾਅਦ ਅਸਮਾਨ ’ਚ ਛਾਈ ਬੱਦਲਵਾਈ ਤੇ ਚੱਲੀ ਹਨੇਰੀ ਨਾਲ ਮੀਂਹ ਦੀ ਆਸ […]
ਪੰਜਾਬ  Breaking News