ਸਾਡੇ ਨਾਲ ਸ਼ਾਮਲ

Follow us

21.7 C
Chandigarh
Sunday, February 8, 2026
More
    Home Breaking News ਰਾਹੁਲ ਨੇ ਚਿਤਰ...

    ਰਾਹੁਲ ਨੇ ਚਿਤਰਕੂਟ ‘ਚ ਨਾਬਾਲਗਾਂ ਨਾਲ ਹੈਵਾਨੀਅਤ ‘ਤੇ ਪ੍ਰਗਟਾਇਆ ਰੋਸ

    Rahul

    ਰਾਹੁਲ ਨੇ ਚਿਤਰਕੂਟ ‘ਚ ਨਾਬਾਲਗਾਂ ਨਾਲ ਹੈਵਾਨੀਅਤ ‘ਤੇ ਪ੍ਰਗਟਾਇਆ ਰੋਸ

    ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚਿੱਤਰਕੂਟ ਦੀਆਂ ਖਾਨਾਂ ‘ਚ ਕੰਮ ਕਰਨ ਵਾਲੀਆਂ ਬੱਚੀਆਂ ਨਾਲ ਜਿਣਸੀ ਸੋਸ਼ਨ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਨੇ ਜਿਉਂਦੇ ਰਹਿਣ ਦੀ ਕੀਮਤ ਚੁਕਾਈ ਹੈ। ਸ੍ਰੀ ਗਾਂਧੀ ਨੇ ਵੀਰਵਾਰ ਨੂੰ ਟਵੀਟ ਕੀਤਾ ਤੇ ਲਿਖਿਆ,”ਅਇਯੋਜਿਤ ਲਾਕਡਾਊਨ ‘ਚ ਭੁੱਖ ਨਾਲ ਮਰਦਾ ਪਰਿਵਾਰ…। ਇਨ੍ਹਾਂ ਬੱਚੀਆਂ ਨੇ ਜਿਉਂਦੇ ਰਹਿਣ ਦੀ ਭਿਆਨਕ ਕੀਮਤ ਚੁਕਾਈ ਹੈ। ਕੀ ਇਹ ਹੀ ਸਾਡੇ ਸੁਪਨਿਆਂ ਦਾ ਭਾਰਤ ਹੈ।” ਇਸ ਦੇ ਨਾਲ ਹੀ ਉਲ੍ਹਾਂ ਇੱਕ ਖ਼ਬਰ ਨੂੰ ਵੀ ਪੋਸਟ ਕੀਤਾ ਹੈ ਅਤੇ ਕਿਹਾ ਕਿ ਕੋਰੋਨਾ ਸੰਕਟ ਦੇ ਦੌਰ ‘ਚ ਚਿੱਤਰਕੂਟ ਦੀਆਂ ਖਾਨਾਂ ‘ਚ ਨਾਬਾਲਿਕ ਲੜਕੀਆਂ ਨਾਲ ਜਿਣਸੀ ਸੋਸ਼ਣ ਦੀ ਘਅਨਾ ਦਾ ਖੁਲਾਸਾ ਹੋਇਆ ਹੈ।

    Rahul

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here