ਫਿਲੀਪੀਂਸ ‘ਚ ਭੂਚਾਲ ਦੇ ਤੇਜ਼ ਝਟਕੇ

Strong Earthquake, Tonga, Polynesia

ਫਿਲੀਪੀਂਸ ‘ਚ ਭੂਚਾਲ ਦੇ ਤੇਜ਼ ਝਟਕੇ

ਮਨੀਲਾ। ਫਿਲੀਪੀਂਸ ਦੇ ਡਾਵਾਓ ਦੇਲ ਸੁਰ ਪ੍ਰਾਂਤ ‘ਚ ਸ਼ਨਿੱਚਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ ‘ਚ ਇਸ ਦੀ ਤੀਬਰਤਾ 5.2 ਮਾਪੀ ਗਈ। ਫਿਲੀਪੀਂਸ ਭੂਵਿਗਿਆਨੀ ਇੰਸਟੀਚਿਊਟ ਨੇ ਇਸ ਦੀ ਜਾਣਕਾਰੀ ਦਿੱਤੀ।

Turkey, Earthquake

ਉਨ੍ਹਾਂ ਦੇ ਅਨੁਸਾਰ ਭੂਚਾਲ ਦੇ ਝਅਕੇ ਦੱਖਣੀ ਪੂਰਬ ਕਿਬਲਾਵਾਨ ਨਗਰ ਤੋਂ 11 ਕਿਲੋਮੀਟਰ ਦੂਰ ਸਥਾਨਕ ਸਮੇਂ ਅਨੁਸਾਰ ਸਵੇਰੇ 2:16 ਮਿੰਟ ‘ਤੇ ਮਹਿਸੂਸ ਕੀਤੇ ਗਏ। ਇੰਸਚੀਟਿਊਟ ਨੇ ਕਿਹਾ ਕਿ ਭੂਚਾਲ ਦੇ ਝਟਕੇ ਬਾਨਸਲਾਨ ਤੇ ਮੇਗਸਾਸੇ ‘ਚ ਵੀ ਮਹਿਸੂਸ ਕੀਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here