Punjabi Letreture

ਮਿੰਨੀ ਕਹਾਣੀਆਂ: ਮੈਡੀਕਲ ਛੁੱਟੀ                

ਹਸਪਤਾਲ ਵਿੱਚ ਪਈ ਬਬੀਤਾ ਭੈਣ ਜੀ ਨੂੰ ਆਪਣੀ ਬਿਮਾਰੀ ਤੋਂ ਜ਼ਿਆਦਾ ਮੈਡੀਕਲ ਸਰਟੀਫਿਕੇਟ ਦੀ ਚਿੰਤਾ ਸਤਾ ਰਹੀ ਸੀ ਅਗਲੇ ਦਿਨ ਹੋਇਆ ਵੀ ਅਜਿਹਾ ਕਿ ਅੱਜ ਹਸਪਤਾਲ ਦਾਖ਼ਲ ਹੋਇਆਂ ਨੂੰ ਅਜੇ ਸੱਤ ਦਿਨ ਹੀ ਹੋਏ ਸਨ ਕਿ ਡਾਕਟਰ ਨੇ ਉਸ ਨੂੰ ਬਿਲਕੁਲ ਠੀਕ ਹੋਣ ਕਾਰਨ ਹਸਪਤਾਲੋਂ ਛੁੱਟੀ ਦੇ ਦਿੱਤੀ ਬਬੀਤਾ ਵੱਲੋਂ ਪੰਦਰਾਂ ਦਿਨਾਂ ਦੇ ਮੈਡੀਕਲ ਸਰਟੀਫਿਕੇਟ […]
ਕਹਾਣੀਆਂ  ਸਾਹਿਤ