ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Punjab Transf...

    Punjab Transfer Orders: ਪੰਜਾਬ ’ਚ 8 ਆਈਏਐਸ ਸਮੇਤ 17 ਅਧਿਕਾਰੀਆਂ ਦੇ ਤਬਾਦਲੇ

    Punjab Transfer Orders: ਪੰਜਾਬ ’ਚ 8 ਆਈਏਐਸ ਸਮੇਤ 17 ਅਧਿਕਾਰੀਆਂ ਦੇ ਤਬਾਦਲੇ

    ਆਈਏਐਸ ਆਲੋਕ ਕੁਮਾਰ ਨੂੰ ਵਿੱਤ ਵਿਭਾਗ ਦੇ ਮੁੱਖ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ

    Punjab Transfer Orders: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ 17 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿੱਚ 8 ਆਈਏਐਸ ਅਧਿਕਾਰੀ ਅਤੇ ਬਾਕੀ ਪੀਸੀਐਸ ਅਧਿਕਾਰੀ ਸ਼ਾਮਲ ਹਨ। ਉਕਤ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

    ਇਹ ਵੀ ਪੜ੍ਹੋ: Asha Workers News: ਆਸ਼ਾ ਵਰਕਰਜ਼ ਦਾ ਇੱਕ ਵਫਦ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਮਿਲਿਆ

    ਆਈਏਐਸ ਆਲੋਕ ਕੁਮਾਰ ਨੂੰ ਵਿੱਤ ਵਿਭਾਗ ਦੇ ਮੁੱਖ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦੋਂ ਕਿ ਉਨ੍ਹਾਂ ਵਿਭਾਗਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜਿਨ੍ਹਾਂ ਦੀ ਉਹ ਪਹਿਲਾਂ ਦੇਖਭਾਲ ਕਰ ਰਹੇ ਸਨ। ਆਈਏਐਸ ਡੀਕੇ ਤਿਵਾੜੀ ਨੂੰ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਆਬਕਾਰੀ, ਵਧੀਕ ਮੁੱਖ ਸਕੱਤਰ ਸੁਸ਼ਾਸਨ, ਸੂਚਨਾ ਤਕਨਾਲੋਜੀ ਵਿਭਾਗ ਅਤੇ ਵਧੀਕ ਮੁੱਖ ਸਕੱਤਰ ਸੰਸਦੀ ਮਾਮਲੇ ਵਿਭਾਗ ਅਤੇ ਅਜੈ ਅਰੋੜਾ ਨੂੰ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਨਿਯੁਕਤ ਕੀਤਾ ਗਿਆ ਹੈ। ਪੂਰੇ ਵੇਰਵੇ ਵੇਖਣ ਲਈ ਸੂਚੀ ਵੇਖੋ…

    Punjab Transfer Orders
    Punjab Transfer Orders

    Punjab Transfer Orders Punjab Transfer Orders