ਪੰਜਾਬ ਸਰਕਾਰ ਵੱਲੋਂ 13 ਸਿਵਲ ਸਰਜਨਾਂ ਦੇ ਤਬਾਦਲਿਆਂ ਦੇ ਹੁਕਮ

Punjab Government, Orders, Transfer, 13 Civil Surgeons

ਪੰਜਾਬ ਸਰਕਾਰ ਵੱਲੋਂ 13 ਸਿਵਲ ਸਰਜਨਾਂ ਦੇ ਤਬਾਦਲਿਆਂ ਦੇ ਹੁਕਮ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਪੰਜਾਬ ਸਰਕਾਰ ਨੇ 13 ਸਿਵਲ ਸਰਜਨਾਂ?ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ. ਡਾ. ਮਨਜੀਤ ਸਿੰਘ ਸਿਵਲ ਸਰਜਨ ਸੰਗਰੂਰ ਨੂੰ ਮੁਹਾਲੀ ਵਿਖੇ, ਡਾ. ਐਨ. ਕੇ. ਅਗਰਵਾਲ ਨੂੰ ਮੁਹਾਲੀ ਤੋਂ ਡਿਪਟੀ ਡਾਇਰੈਕਟਰ ਦਫ਼ਤਰ ਚੰਡੀਗੜ੍ਹ, ਡਾ. ਜਸਮੀਤ ਕੌਰ ਬਾਵਾ ਜਲੰਧਰ ਨੂੰ ਕਪੂਰਥਲਾ, ਰਾਜੇਸ਼ ਕੁਮਾਰ ਜਲੰਧਰ ਨੂੰ ਲੁਧਿਆਣਾ, ਗੁਰਿੰਦਰ ਕੌਰ ਚਾਵਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਲੰਧਰ, ਡਾ. ਮਨਦੀਪ ਕੌਰ ਚੰਡੀਗੜ੍ਹ ਨੂੰ ਜਲੰਧਰ, ਡਾ. ਜਸਬੀਰ ਸਿੰਘ ਚੰਡੀਗੜ੍ਹ ਨੂੰ ਹਸ਼ਿਆਰਪੁਰ, ਡਾ. ਰੁਪਿੰਦਰ ਕੌਰ ਨੂੰ ਚੰਡੀਗੜ੍ਹ, ਡਾ. ਗੁਰਸ਼ਰਨ ਸਿੰਘ ਨੂੰ ਸੰਗਰੂਰ, ਡਾ. ਨੈਨਾ  ਸਲਾਥੀਆ ਪਾਠਨਕੋਟ ਨੂੰ ਅੰਮ੍ਰਿਤਸਰ, ਡਾ.?ਹਰਿੰਦਰਪਾਲ ਨੂੰ ਪਠਾਨਕੋਟ, ਡਾ. ਰਜਿੰਦਰ ਪ੍ਰਸਾਦ ਮੁਹਾਲੀ ਨੂੰ ਸ਼ਹੀਦ ਭਗਤ ਸਿੰਘ ਨਗਰ, ਡਾ. ਗੁਰਵਿੰਦਰ ਸਿੰਘ ਚੰਡੀਗੜ੍ਹ ਨੂੰ ਮੁਹਾਲੀ ਦਾ ਵਾਧੂ ਚਾਰਜ ਦੇ ਕੇ ਤਾਇਨਾਤ ਕੀਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here