ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਵੋਟਿੰਗ ਦਾ ਸਮਾ...

    ਵੋਟਿੰਗ ਦਾ ਸਮਾਂ ਖਤਮ, ਸ਼ਾਮ 5 ਵਜੇ ਤੱਕ 63.44 ਫੀਸਦੀ ਵੋਟਿੰਗ ਹੋਈ

    patila
    ਪਟਿਆਲਾ : ਵੋਟਿੰਗ ਦੌਰਾਨ ਲੱਗੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ। ਤਸਵੀਰ : ਖੁਸ਼ਵੀਰ ਤੂਰ

    ਸ਼ਾਮ 5 ਵਜੇ ਤੱਕ ਪੰਜਾਬ ਭਰ ਵਿੱਚ ਗਿੱਦੜਬਾਹਾ ਵਿੱਚ ਸਭ ਤੋਂ ਵੱਧ 77.80 ਫੀਸਦੀ ਵੋਟਿੰਗ

    • ਮਾਨਸਾ ਜ਼ਿਲ੍ਹੇ ਵਿੱਚ 73.45 ਫੀਸਦੀ ਵੋਟਿੰਗ
    • ਮੋਹਾਲੀ ਜਿਲੇ ਵਿੱਚ ਸਭ ਤੋਂ ਘੱਟ 53.10 ਫੀਸਦੀ ਵੋਟਿੰਗ
    •  ਅੰਮ੍ਰਿਤਸਰ ਸਾਊਥ ਵਿੱਚ ਸਭ ਤੋਂ ਵੱਧ 48.6 ਫੀਸਦੀ ਵੋਟਿੰਗ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਚੁੱਕਿਆ ਹੈ। ਪਰ ਹਾਲੇ ਵੀ ਕਾਫੀ ਲੋਕ ਲਾਈਨਾਂ ’ਚ ਲੱਗੇ ਹੋਏ ਹਨ। ਵੋਟਿੰਗ ਦਾ ਸਮਾਂ ਸੇਵੇਰ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੀ। ਸ਼ਾਮ 5 ਵਜੇ ਤੱਕ 63.44 ਫੀਸਦੀ ਵੀਟਿੰਗ ਹੋ ਗਈ ਹੈ। ਸਭ ਤੋਂ ਵੱਧ ਜਿਲਾ ਗਿੱਦੜਬਾਹਾ ’ਚ 77.80 ਫੀਸਦੀ ਵੋਟਿੰਗ ਹੋਈ।

    ਪਹਿਲੇ ਘੰਟੇ ਵਿੱਚ 4.80% ਮਤਦਾਨ ਹੋਇਆ ਸੀ। ਦੁਪਹਿਰ ਇੱਕ ਵਜੇ ਤੱਕ 34.10 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਕਈ ਵੱਡੇ ਆਗੂ ਵੋਟ ਪਾ ਚੁੱਕੇ ਹਨ ਤੇ ਕੁਝ ਵੱਡੇ ਆਗੂ ਹਾਲੇ ਵੋਟ ਪਾਉਣ ਲਈ ਪਹੁੰਚੇ। ਵੋਟ ਪਾਉਣ ਵਾਲੇ ਵੱਡੇ ਆਗੂਆਂ ’ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਭਗਵੰਤ ਮਾਨ, ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ, ਕੈਪਟਨ ਅਮਰਿੰਦਰ ਸਿੰਘ,  ਵਿੱਤ ਮੰਤਰੀ ਮਨਪ੍ਰੀਤ ਬਾਦਲ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਵੇਰੇ ਹੀ ਆਪਣੀ ਵੋਟ ਪਾਈ ਹੈ।

    ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚਾੜਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਬੇ ’ਚ ਕੁੱਲ 2,14, 99,804 ਵੋਟਰ ਹਨ। ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ, ਸਾਰੇ ਬੂਥਾਂ ‘ਤੇ ਸੋਸ਼ਲ਼ ਡਿਸਟੈਂਸਿੰਗ ਲਈ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਵੋਟਰਾਂ ਦੇ ਸਰੀਰ ਦਾ ਤਾਪਮਾਨ ਚੈੱਕ ਕਰਨ, ਉਨ੍ਹਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਉਨ੍ਹਾਂ ਨੂੰ ਮਾਸਕ ਅਤੇ ਦਸਤਾਨੇ ਮੁਹੱਈਆ ਕਰਵਾਉਣ ਦਾ ਕੰਮ ਵੀ ਕੀਤਾ ਗਿਆ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ 1304 ਉਮੀਦਵਾਰ ਮੈਦਾਨ ਵਿੱਚ ਹਨ।

    ਸ਼ਾਮ 5 ਵਜੇ ਤੱਕ ਵੋਟਿੰਗ

    • ਅੰਮ੍ਰਿਤਸਰ ’ਚ  57.74 ਫੀਸਦੀ
    • ਬਰਨਾਲਾ 68.03 ਫੀਸਦੀ
    • ਬਠਿੰਡਾ 69.37 ਫੀਸਦੀ
    • ਫਰੀਦਕੋਟ 66.54 ਫੀਸਦੀ
    • ਫਤਿਹਗੜ੍ਹ ਸਾਹਿਬ 67.56 ਫੀਸਦੀ
    • ਫਿਰੋਜਪੁਰ 66.26 ਫੀਸਦੀ
    • ਗੁਰਦਾਸਪੁਰ 64.59 ਫੀਸਦੀ
    • ਹੁਸ਼ਿਆਰਪੁਰ 62.91 ਫੀਸਦੀ
    • ਜਲੰਧਰ 58.47 ਫੀਸਦੀ
    • ਕਪੂਰਥਲਾ 62.46 ਫੀਸਦੀ
    • ਲੁਧਿਆਣਾ 57.02 ਫੀਸਦੀ
    • ਪਠਾਨਕੋਟ 63.89 ਫੀਸਦੀ
    • ਰੋਪੜ 66.31 ਫੀਸਦੀ
    • ਮੁਹਾਲੀ 53.10 ਫੀਸਦੀ
    • ਸੰਗਰੂਰ 70.43  ਫੀਸਦੀ
    • ਨਵਾਂ ਸ਼ਹਿਰ 64.3 ਫੀਸਦੀ
    • ਪਟਿਆਲਾ 65.89 ਫੀਸਦੀ
    • ਮੁਕਤਸਰ 72.01 ਫੀਸਦੀ
    • ਤਰਨਤਾਰਨ 60047 ਫੀਸਦੀ
    • ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 5 ਵਜੇ ਤੱਕ 66.26% ਪੋਲ ਹੋਈਆਂ ਵੋਟਾਂ

      ਜਿਲ੍ਹਾ  ਫਾਜਿ਼ਲਕਾ 5 ਵਜੇ ਤੱਕ ਮਤਦਾਨ

    • ਅਬੋਹਰ 66.60 ਫੀਸਦੀ
    • ਬੱਲੂਆਣਾ 70.10 ਫੀਸਦੀ
    • ਫਾਜਿ਼ਲਕਾ 74.50 ਫੀਸਦੀ
    • ਜਲਾਲਾਬਾਦ 71.50 ਫੀਸਦੀ
    • ਜਿ਼ਲ੍ਹੇ ਦੀ ਔਸਤ 70.70 ਫੀਸਦੀ

    ਬਰਨਾਲਾ ਜਿਲ੍ਹੇ ਦੇ 5 ਵਜੇ ਤਕ ਵੋਟਿੰਗ

    ਹਲਕਾ ਬਰਨਾਲਾ ਚ       66 ਫੀਸਦੀ
    ਹਲਕਾ ਮਹਿਲ ਕਲਾਂ       67.13 ਫੀਸਦੀ
    ਹਲਕਾ ਭਦੌੜ             71.03 ਫੀਸਦੀ

    ਫ਼ਰੀਦਕੋਟ ਜ਼ਿਲ੍ਹੇ ਵਿੱਚ 66.54 % ਵੋਟਿੰਗ ਹੋਈ

    ਕੋਟਕਪੂਰਾ ਹਲਕੇ ਵਿੱਚ          66.67 ਫੀਸਦੀ
    ਫ਼ਰੀਦਕੋਟ ਹਲਕੇ ਵਿੱਚ          67.00 ਫੀਸਦੀ
    ਜੈਤੋ ਹਲਕੇ ਵਿੱਚ                650.90 ਫੀਸਦੀ

    ਲਧਿਆਣਾ ਜ਼ਿਲ੍ਹਾ

    ਆਤਮ ਨਗਰ            56.50 %
    ਦਾਖਾ                    61.39 %
    ਗਿੱਲ                    56.60 %
    ਜਗਰਾਉਂ                 61.14 %
    ਖੰਨਾ                    58 %
    ਲੁਧਿਆਣਾ ਉੱਤਰੀ       55 %
    ਦੱਖਣੀ                  52.60%
    ਪੱਛਮੀ                  49.30 %
    ਪੂਰਬੀ                  52.28 %
    ਸੈਂਟਰਲ                 51 %
    ਪਾਇਲ                  67 %
    ਰਾਏਕੋਟ                 64.90 %
    ਸਾਹਨੇਵਾਲ              61.40 %
    ਸਮਰਾਲਾ                69.70 %

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here