PSEB ਨੇ 12 ਵੀਂ ਦੇ ਨਤੀਜੇ ਐਲਾਨੇ

Results
ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ। ਫਾਈਲ ਫੋਟੋ

ਮਾਨਸਾ ਦੀ ਸੁਜਾਨ ਕੌਰ ਨੇ ਕੀਤਾ ਟਾਪ

  • ਨਤੀਜਾ 92.47 ਫੀਸਦੀ ਰਿਹਾ
  • ਐਤਕੀ ਵੀ ਕੁੜੀਆਂ ਨੇ ਮਾਰੀ ਬਾਜ਼ੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼) PSEB ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰੀ ਨਤੀਜਾ 92.47 ਫੀਸਦੀ ਰਿਹਾ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਟਾਪ ਤਿੰਨ ’ਚ ਕੁੜੀਆਂ ਹੀ ਸ਼ਾਮਲ ਹਨ। ਮਾਨਸਾ ਦੀ ਸੁਜਾਨ ਕੌਰ ਨੇ ਟਾਪ ਕੀਤਾ ਹੈ। ਦੂਜੇ ਸਥਾਨ ਬਠਿੰਡਾ ਦੀ ਸ਼ੇਰਆ ਅਤੇ ਤੀਜੇ ਸਥਾਨ ’ਤੇ ਲੁਧਿਆਣਾ ਦੀ ਨਵਪ੍ਰੀਤ ਕੌਰ ਰਹੀ।

ਇਹ ਵੀ ਪੜ੍ਹੋ : ਮੀਹ ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਲੈ ਕੇ ਆਇਆ

LEAVE A REPLY

Please enter your comment!
Please enter your name here