ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home Breaking News  ਇਨ੍ਹਾਂ ਸੂਬਿਆ...

     ਇਨ੍ਹਾਂ ਸੂਬਿਆਂ ’ਚ ਸਕੂਲ-ਕਾਲਜ ਖੋਲ੍ਹੇ ਜਾਣ ਦੀ ਤਿਆਰੀ

    ਹਰਿਆਣਾ ’ਚ 16 ਜੁਲਾਈ ਤੋਂ ਖੁੱਲ੍ਹਣਗੇ ਸਕੂਲ

    ਨਵੀਂ ਦਿੱਲੀ। ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈਣ ਤੋਂ ਬਾਅਦ ਕਈ ਸੂਬਿਆਂ ’ਚ ਸਕੂਲ-ਕਾਲਜ ਖੋਲ੍ਹੇ ਜਾਣਗੇ 16 ਜੁਲਾਈ ਤੋਂ ਹਰਿਆਣਾ ’ਚ ਸਕੂਲ ਖੁੱਲ੍ਹ ਰਹੇ ਹਨ ਤੇ 15 ਜੁਲਾਈ ਤੋਂ ਗੁਜਰਾਤ ਸਰਕਾਰ ਨੇ ਸਕੂਲ-ਕਾਲਜ ਖੋਲ੍ਹੇ ਜਾਣ ਦਾ ਫੈਸਲਾ ਲਿਆ ਹੈ ਹਾਲਾਕਿ ਇਸ ਦੌਰਾਨ ਆਨਲਾਈਨ ਪੜ੍ਹਾਈ ਕੀਤੀ ਜਾਵੇਗੀ ਹਰਿਆਣਾ ਸਰਕਾਰ ਨੇ 16 ਜੁਲਾਈ ਤੋਂ ਵੱਡੇ ਬੱਚਿਆਂ ਲਈ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ ਹਰਿਆਣਾ ’ਚ 16 ਜੁਲਾਈ ਤੋੀ ਜਮਾਤ 9 ਤੋਂ 12 ਜਮਾਤ ਤੱਕ ਦੇ ਸਕੂਲ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨਾਲ ਖੁੱਲ੍ਹਣਗੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਵਾਲ ਗੁੱਜਰ ਨੇ ਸਕੂਲ ਖੋਲ੍ਹੇ ਜਾਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਪਹਿਲਾਂ ਜਮਾਤ 9 ਤੋਂ 12 ਤੱਕ ਸਕੂਲ ਖੋਲ੍ਹੇ ਜਾਣਗੇ ਜਿਵੇਂ ਜਿਵੇਂ ਹਾਲਾਤ ਆਮ ਹੋਣਗੇ ਬਾਕੀ ਜਮਾਤਾਂ ਲਈ ਵੀ ਸਕੂਲ ਖੋਲ੍ਹੇ ਜਾਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।