Preneet Kaur
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
BJP ਉਮੀਦਵਾਰ ਪਰਨੀਤ ਕੌਰ ਦੀ ਕਿੰਨੀ ਹੈ ਜਾਇਦਾਦ? ਜਾਣੋ ਪੂਰੀ Detail
Published On
By Sach Kahoon Punjabi Desk
ਭਾਜਪਾ ਉਮੀਦਵਾਰ ਪਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਤੋਂ ਵੱਧ ਅਮੀਰ ਗਹਿਣੇ-ਗੱਟੇ ’ਚ ਅਮਰਿੰਦਰ ਸਿੰਘ ਨੇ ਪਰਨੀਤ ਕੌਰ ਨੂੰ ਪਿੱਛੇ ਛੱਡਿਆ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਪਰਨੀਤ ਕੌਰ ਮੌਜੂਦਾ ਸਮੇਂ ਛੇਵੀ […]
ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ
Published On
By Sach Kahoon Punjabi Desk
ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਲਈ ਇਸ ਵਾਰ ਹੋਣਗੀਆਂ ਵੱਡੀਆਂ ਚੁਣੌਤੀਆਂ | Preneet Kaur ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਵੱਲੋਂ ਉਮੀਦਵਾਰ (Election) ਦਾ ਐਲਾਨ ਹੋ ਗਿਆ ਹੈ। 15 ਦਿਨ ਪਹਿਲਾਂ ਹੀ […]
ਲੋਕ ਸਭਾ ਚੋਣ ਲੜਨ ਸਬੰਧੀ ਪ੍ਰਨੀਤ ਕੌਰ ਦਾ ਆਇਆ ਵੱਡਾ ਬਿਆਨ
Published On
By Sach Kahoon Punjabi Desk
ਪਟਿਆਲਾ। ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ। ਇਸ ਦੌਰਾਨ ਬਹੁਤ ਸਾਰੇ ਦਿੱਗਜ ਚਿਹਰੇ ਪਾਰਟੀਆਂ ਬਦਲ ਰਹੇ ਹਨ। ਪੁਰਾਣੇ ਤੋਂ ਪੁਰਾਣੇ ਖੁੰਢ ਵੀ ਪਾਰਟੀਆਂ ਬਦਲ ਚੁੱਕੇ ਹਨ। ਇਸ ਦੌਰਾਨ ਲੋਕ ਸਭਾ ਹਲਕਾ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ […]
ਪਾਵਰਕੌਮ ਦਫ਼ਤਰ ਅੱਗੇ ਕਿਸਾਨਾਂ ’ਤੇ ਕਾਰਵਾਈ ਦੀ ਪ੍ਰਨੀਤ ਕੌਰ ਨੇ ਕੀਤੀ ਨਿਖੇਧੀ
Published On
By Sach Kahoon Punjabi Desk
ਟਵਿੱਟਰ ਹੈਂਡਲ ‘ਤੇ ਵੀਡੀਓ ਸ਼ੇਅਰ ਕਰਕੇ ਕੀਤੀ ਨਿਖੇਧੀ | Preneet Kaur ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਿਖੇ ਪਾਵਰਕੌਮ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਰਹੇ ਰਹੇ ਕਿਸਾਨਾਂ ’ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਇਸ ਦੀ ਸਾਂਸਦ ਪ੍ਰਨੀਤ ਕੌਰ (Preneet Kaur) ਨੇ ਟਵੀਟ ਕਰਕੇ ਨਿਖੇਧੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਪਟਿਆਲਾ ਵਿਖੇ ਪਾਵਰਕੌਮ ਦਫ਼ਤਰ ਸਾਹਮਣੇ ਪ੍ਰਦਰਸ਼ਨ […]
ਪਰਨੀਤ ਕੌਰ ਪੰਜਾਬ ਸਰਕਾਰ ਖਿਲਾਫ਼ ਗਰਮ, ਨਗਰ ਨਿਗਮ ਦੇ ਫੰਡ ਨਾ ਖੋਹਵੇ ਸਰਕਾਰ
Published On
By Sach Kahoon Punjabi Desk
ਪਰਨੀਤ ਕੌਰ ਪੰਜਾਬ ਸਰਕਾਰ ਖਿਲਾਫ਼ ਗਰਮ, ਨਗਰ ਨਿਗਮ ਦੇ ਫੰਡ ਨਾ ਖੋਹਵੇ ਸਰਕਾਰ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਭਗਵੰਤ ਮਾਨ ਸਰਕਾਰ ਦੇ ਉਸ ਫੈਸਲੇ ਨਾਲ ਨਰਾਜ਼ਗੀ ਪ੍ਰਗਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਪਟਿਆਲਾ ਨਗਰ ਨਿਗਮ ਦੇ 14 ਕਰੋੜ ਦੇ ਵਿਕਾਸ ਫੰਡਾਂ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਪਰਨੀਤ ਕੌਰ ਵੱਲੋਂ […]
ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ, ਰਾਜਾ ਵੜਿੰਗ ਨੇ ਕੀਤਾ ਸਪੱਸ਼ਟ
Published On
By Sach Kahoon Punjabi Desk
ਕਿਹਾ, ਪਰਨੀਤ ਕੌਰ ਨੇ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਤੋਂ ਬਣਾਈ ਹੋਈ ਐ ਦੂਰੀ ਕਾਂਗਰਸ ਦੀ ਥਾਂ, ਕਾਂਗਰਸ ਦੇ ਵਿਰੁੱਧ ਕੀਤਾ ਗਿਆ ਸੀ ਚੋਣਾਂ ਮੌਕੇ ਪ੍ਰਚਾਰ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ (Preneet Kaur) ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਭਾਵੇਂ ਕਿ […]
ਪ੍ਰਨੀਤ ਕੌਰ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
Published On
By Sach Kahoon Punjabi Desk
ਡੇਰਾਬੱਸੀ ਅਤੇ ਬਨੂੜ ’ਚ ਐਨਐਚਏਆਈ ਦੁਆਰਾ ਐਕਵਾਇਰ ਕੀਤੀ ਜ਼ਮੀਨ ਦੇ ਇਨਾਮ ਪਾਸ ਕਰਨ ਦਾ ਮੁੱਦਾ ਉਠਾਇਆ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Preneet Kaur) ਨੇ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਮੈਂਬਰਾਂ ਸਮੇਤ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਡੇਰਾਬੱਸੀ ਅਤੇ ਬਨੂੜ ਵਿੱਚ ਐਨਐਚਏਆਈ ਵੱਲੋਂ ਐਕਵਾਇਰ ਕੀਤੀ ਜਮੀਨ ਦੇ ਇਨਾਮ ਪਾਸ ਕਰਨ […]
ਪਰਨੀਤ ਕੌਰ ਵੱਲੋਂ ਯੂਕਰੇਨ ’ਚ ਫਸੇ ਦੋ ਵਿਦਿਆਰਥੀਆਂ ਦੇ ਪਰਿਵਾਰਾਂ ਮੁਲਾਕਾਤ
Published On
By Sach Kahoon Punjabi Desk
ਅਭਿਸ੍ਰੀ ਮਲਹੋਤਰਾ ਨਾਲ ਫੋਨ ’ਤੇ ਵੀ ਕੀਤੀ ਗੱਲਬਾਤ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਅੱਜ ਯੂਕਰੇਨ ਦੇ ਖਾਰਕੀਵ ਵਿੱਚ ਪੜ੍ਹ ਰਹੀਆਂ ਪਟਿਆਲਾ ਦੀਆਂ ਦੋ ਲੜਕੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਕਿ ਇਸ ਸਮੇਂ ਯੂਕਰੇਨ ਵਿੱਚ ਫਸੀਆਂ ਹੋਈਆਂ ਹਨ। ਇਸ ਦੇ ਨਾਲ ਹੀ ਪ੍ਰਨੀਤ ਕੌਰ ਵੱਲੋਂ ਇੱਕ ਲੜਕੀ ਨਾਲ ਫੋਨ […]
ਪਰਨੀਤ ਕੌਰ ਦਾ ਸਿਆਸੀ ਪੈਂਤੜਾ, ਮੀਟਿੰਗ ਕਰਕੇ ਦਿੱਤੇ ਆਦੇਸ਼, ਕਾਂਗਰਸ ਨਹੀਂ ਪੰਜਾਬ ਲੋਕ ਕਾਂਗਰਸ ਹੁਣ ਤੁਹਾਡੀ ਪਾਰਟੀ
Published On
By Sach Kahoon Punjabi Desk
ਕਾਂਗਰਸ ਲਈ ਪ੍ਰਚਾਰ ਨਹੀਂ ਕਰਨਗੇ ਪ੍ਰਨੀਤ ਕੌਰ, ਸੁਰਿੰਦਰ ਖੇੜਕੀ ਲਈ ਤਿਆਰ ਕੀਤੀ ਸਿਆਸੀ ਜ਼ਮੀਨ ਪਰਿਵਾਰ ਮੇਰੇ ਲਈ ਕਾਂਗਰਸ ਪਾਰਟੀ ਤੋਂ ਉੱਪਰ, ਨਹੀਂ ਕਰਨਗੇ ਪ੍ਰਚਾਰ, ਘਰ ਬੈਠਣਾ ਠੀਕ : ਪ੍ਰਨੀਤ ਕੌਰ (ਸੁਨੀਲ ਚਾਵਲਾ) ਸਮਾਣਾ। ਪੰਜਾਬ ਵਿਧਾਨ ਸਭਾ ਚੋਣਾਂ ਦੇ ਦੰਗਲ ਵਿੱਚ ਸੰਸਦ ਮੈਂਬਰ (Preneet Kaur) ਪ੍ਰਨੀਤ ਕੌਰ ਵੱਲੋਂ ਆਪਣਾ ਸਿਆਸੀ ਪੈਂਤੜਾ ਲਾ ਦਿੱਤਾ ਗਿਆ ਹੈ, ਜਿਸ […]
ਪਰਨੀਤ ਕੌਰ ਦਾ ਕਾਂਗਰਸ ਨੂੰ ਜਵਾਬ, ਕਿਹਾ, ਮੇਰੇ ਲਈ ਪਰਿਵਾਰ ਸਭ ਤੋਂ ਉਪਰ
Published On
By Sach Kahoon Punjabi Desk
ਕਾਂਗਰਸ ਨੇ ਪਰਨੀਤ ਕੌਰ (Preneet Kaur) ਨੂੰ ਟਵਿੱਟਰ ’ਤੇ ਭੇਜਿਆ ਨੋਟਿਸ (ਸੱਚ ਕਹੂੰ ਨਿਊਜ਼) ਪਟਿਆਲਾ। ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਇਸ ਦੌਰਾਨ ਸਾਰੇ ਵਰਕਰ ਆਪਣੀਆਂ-ਆਪਣੀਆਂ ਪਾਰਟੀ ਲਈ ਪ੍ਰਚਾਰ ਕਰਨ ’ਚ ਜੁਟੇ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ (Preneet Kaur) ਨੇ ਕਾਂਗਰਸ ਤੋਂ ਦੂਰੀ […]
ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ, ‘ਤੁਸੀਂ ਅਮਰਿੰਦਰ ਸਿੰਘ ਨਾਲ ਹੋ ਜਾਂ ਫਿਰ ਕਾਂਗਰਸ ਨਾਲ’
Published On
By Sach Kahoon Punjabi Desk
ਹਰੀਸ ਚੌਧਰੀ ਨੇ ਜਾਰੀ ਕੀਤਾ ਨੋਟਿਸ, ਕਾਂਗਰਸ ਵਿਰੋਧੀ ਗਤੀਵਿਧੀ ’ਚ ਭਾਗ ਲੈਣ ਦਾ ਲਗਾਇਆ ਦੋਸ਼ ਪਟਿਆਲਾ ਦੇ ਵਿਧਾਇਕ ਅਤੇ ਲੀਡਰਾਂ ਸਣੇ ਮੀਡੀਆ ਰਾਹੀਂ ਮਿਲ ਰਹੀਆਂ ਹਨ ਸ਼ਿਕਾਇਤਾਂ : ਹਰੀਸ਼ ਚੌਧਰੀ (ਅਸ਼ਵਨੀ ਚਾਵਲਾ) ਚੰਡੀਗੜ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ […]
ਪਰਨੀਤ ਕੌਰ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ
Published On
By Sach Kahoon Punjabi Desk
ਮੁੱਖ ਮੰਤਰੀ ਦੇ ਇੱਕ ਫੋਨ ਨਾਲ ਰੁਕ ਗਿਆ ਸੀ ਕੰਮ, ਪਰਨੀਤ ਕੌਰ ਨੂੰ ਖ਼ੁਦ ਚਲ ਕੇ ਆਉਣਾ ਪਿਆ ਚੰਨੀ ਕੋਲ ਪਟਿਆਲਾ ਵਿਖੇ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸਿਫਟ ਕਰਨ ਦਾ ਲਟਕ ਗਿਐ ਪ੍ਰੋਜੈਕਟ ਡੇਅਰੀ ਮਾਲਕ ਮੁੱਖ ਮੰਤਰੀ ਨੂੰ ਮਿਲ ਕੇ ਰੁਕਵਾ ਗਏ ਸਨ ਕੰਮ, ਹੁਣ ਪਰਨੀਤ ਕੌਰ ਪੁੱਜੇ ਮੁੱਖ ਮੰਤਰੀ ਘਰ (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ […]
