Power Cut Punjab: ਕੱਲ੍ਹ ਲਈ ਹੋ ਜਾਓ ਤਿਆਰ, ਇਸ ਸ਼ਹਿਰ ’ਚ ਲੱਗਣ ਜਾ ਰਿਹੈ ਲੰਬਾ ਬਿਜ਼ਲੀ ਦਾ ਕੱਟ

Power Cut News
Power Cut Punjab: ਕੱਲ੍ਹ ਲਈ ਹੋ ਜਾਓ ਤਿਆਰ, ਇਸ ਸ਼ਹਿਰ ’ਚ ਲੱਗਣ ਜਾ ਰਿਹੈ ਲੰਬਾ ਬਿਜ਼ਲੀ ਦਾ ਕੱਟ

ਸ਼੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਪੰਜਾਬ ’ਚ ਬਿਜਲੀ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਹਾਇਕ ਇੰਜੀਨੀਅਰ ਪੀਐਸਪੀਸੀਐਲ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਫੱਤਣਵਾਲਾ ਤੇ 66 ਕੇਵੀ ਸਬ ਸਟੇਸ਼ਨ ਗੁਲਾਬੇਵਾਲਾ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਸੋਮਵਾਰ, 21 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਕਿਉਂਕਿ 66 ਕੇਵੀ ਸਬ ਸਟੇਸ਼ਨ ਫੱਤਣਵਾਲਾ ਵਿਖੇ 66 ਕੇਵੀ ਸੋਲਰ ਇੰਸਟਾਲੇਸ਼ਨ ਦਾ ਕੰਮ ਕੀਤਾ ਜਾਣਾ ਹੈ।

ਇਹ ਖਬਰ ਵੀ ਪੜ੍ਹੋ : Haryana Murder News: ਹਰਿਆਣਾ ’ਚ ਨਸ਼ੇੜੀ ਪੁੱਤਰ ਨੇ 20 ਰੁਪਏ ਲਈ ਕੀਤਾ ਮਾਂ ਦਾ ਕਤਲ