Poojnik Guru ji
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਇਨਸਾਨ ਲਈ ਇੰਨੀਆਂ ਨਿਆਮਤਾਂ ਭਰ ਕੇ ਰੱਖਦਾ ਹੈ, ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਨਾਪ-ਤੋਲ ਕੇ ਦੱਸਿਆ ਨਹੀਂ ਜਾ ਸਕਦਾ ਇੰਨਾ ਰਹਿਮੋ-ਕਰਮ, ਦਇਆ-ਮਿਹਰ, ਇੰਨੇ ਦੈਵੀ ਖਜ਼ਾਨੇ ਉਸ ਪਰਮ ਪਿਤਾ ਪਰਮਾਤਮਾ ਨੇ ਇਨਸਾਨ ਲਈ ਰੱਖੇ […]
ਰਾਮ-ਨਾਮ ਹੀ ਬਣਾਉਂਦਾ ਹੈ ਇਨਸਾਨ ਨੂੰ ਬੇ-ਗ਼ਮ : Saint Dr. MSG
Published On
By Sach Kahoon Punjabi Desk
ਰਾਮ-ਨਾਮ ਹੀ ਬਣਾਉਂਦਾ ਹੈ ਇਨਸਾਨ ਨੂੰ ਬੇ-ਗ਼ਮ | Saint Dr MSG ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ, ਅੱਲ੍ਹਾ, ਵਾਹਿਗੁਰੂ, ਰਾਮ (Ram) ਦੀ ਯਾਦ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਹੈ ਜੋ ਇਨਸਾਨ ਨੂੰ ਬੇ-ਗ਼ਮ ਬਣਾ ਸਕੇ ਇਨਸਾਨ ਦੀਆਂ ਪਰੇਸ਼ਾਨੀਆਂ […]
ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ‘ਚ ਕਈ ਤਰ੍ਹਾਂ ਦੇ ਇਨਸਾਨ ਹੁੰਦੇ ਹਨ ਕੋਈ ਭਗਵਾਨ, ਮਾਲਕ ਨੂੰ ਨਹੀਂ ਮੰਨਦਾ, ਉਹ ਨਾਸਤਿਕ ਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਮਾਲਕ ਨੂੰ ਮੰਨਦਾ ਹੈ ਪਰ ਪਹਿਲਾਂ ਚਮਤਕਾਰ ਚਾਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਕਿ ਜੋ […]
ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਰੱਬੀ ਸ਼ਕਤੀ ਨੂੰ, ਜੀਵ ਜਿੰਨੀ ਸ਼ਰਧਾ, ਜਿੰਨੀ ਭਾਵਨਾ ਨਾਲ ਯਾਦ ਕਰਦਾ ਹੈ, ਓਨੀ ਹੀ ਜਲਦੀ ਜੀਵ ਦੇ ਗ਼ਮ, ਦੁੱਖ-ਦਰਦ, ਚਿੰਤਾਵਾਂ ਮਿਟ ਜਾਂਦੀਆਂ ਹਨ ਅਤੇ ਉਹ ਜੀਵ-ਆਤਮਾ, ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ ਦੋਵਾਂ […]
ਮਾਲਕ ਦੇ ਨਾਮ ਦਾ ਨਸ਼ਾ ਕਰੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਅਜਿਹਾ ਨਸ਼ਾ ਹੈ ਜੋ ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਲਬਰੇਜ਼ ਕਰ ਦਿੰਦਾ ਹੈ ਤੇ ਇਸ ਨਸ਼ੇ ਦੇ ਆਉਣ ਨਾਲ ਇਨਸਾਨ ਦੇ ਸਾਰੇ ਗ਼ਮ, ਦੁੱਖ-ਦਰਦ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਮਾਲਕ […]
ਜੀਵਾਂ ਦਾ ਭਲਾ ਕਰਨ ਆਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਸੱਚੇ, ਪੀਰ-ਫ਼ਕੀਰ ਪਰਮ ਪਿਤਾ ਪਰਮਾਤਮਾ ਤੋਂ ਸਭ ਦਾ ਭਲਾ ਮੰਗਦੇ ਹਨ ਤੇ ਭਲਾ ਕਰਨ ਲਈ ਹੀ ਸੰਸਾਰ ‘ਚ ਆਉਂਦੇ ਹਨ ਉਨ੍ਹਾਂ ਦਾ ਕੰਮ ਜੀਵਾਂ ਨੂੰ ਨਾਮ ਦਾਨ ਦੇ ਕੇ ਆਵਾਗਮਨ ਤੋਂ ਅਜ਼ਾਦ ਕਰਵਾਉਣਾ ਤੇ ਜਿਉਂਦੇ ਜੀਅ ਗ਼ਮ, […]
ਸ਼ਰਧਾ ਨਾਲ ਕਰੋ ਸਿਮਰਨ: ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਲਈ ਟਾਈਮ-ਪੀਰੀਅਡ ਫਿਕਸ ਕਰਨਾ ਚਾਹੀਦਾ ਹੈ ਆਮ ਤੌਰ ‘ਤੇ ਲੋਕ ਬਹੁਤ ਜਲਦਬਾਜ਼ੀ ਕਰਦੇ ਹਨ ਕਿ ਪੰਜ-ਸੱਤ ਦਿਨ ਸਿਮਰਨ ਕਰਾਂਗਾ ਅਤੇ ਮੈਨੂੰ ਆਹ ਮਿਲ ਜਾਵੇ, ਔਹ ਮਿਲ ਜਾਵੇ ਅਸਲ ‘ਚ ਤੁਸੀਂ ਇਹ ਸੋਚੋ ਕਿ ਮੈਂ ਸਾਰੀ ਉਮਰ […]
ਪਰਮਾਤਮਾ ਤੋਂ ਕਦੇ ਮੂੰਹ ਨਾ ਮੋੜੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪ੍ਰਭੂ, ਪਰਮਾਤਮਾ, ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਇਨਸਾਨ ਨੇਕੀ-ਭਲਾਈ ਦੇ ਰਾਹ ‘ਤੇ ਚੱਲੇ, ਅਤੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੜਫ਼ ਕੇ ਉਸ ਅੱਲ੍ਹਾ, ਮਾਲਕ […]
ਮਾਲਕ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਹਰ ਕਣ, ਹਰ ਜ਼ਰੇ ‘ਚ ਮੌਜ਼ੂਦ ਹੈ, ਉਹ ਸਭ ਦੇਖ ਰਿਹਾ ਹੈ ਜੇਕਰ ਤੁਸੀਂ ਸੱਚੇ ਦਿਲੋਂ, ਸੱਚੀ ਭਾਵਨਾ ਨਾਲ, ਉਸ ਦੀ ਭਗਤੀ ਕਰੋ, ਉਸ ਦੀ ਔਲਾਦ ਦੀ ਸੇਵਾ ਕਰੋ, ਤਾਂ ਮਾਲਕ ਪਹਾੜ ਵਰਗੇ ਕਰਮਾਂ ਨੂੰ ਵੀ […]
ਜੀਵਨ ‘ਚ ਚੰਗੇ ਲੋਕਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ‘ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ‘ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ‘ਚ […]
ਜੀਵ ਨੂੰ ਮਾਲਕ ਤੋਂ ਦੂਰ ਕਰਦਾ ਹੈ ਹੰਕਾਰ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਉਦੋਂ ਹੀ ਹਾਸਲ ਕਰ ਸਕਦਾ ਹੈ ਜਦੋਂ ਉਹ ਆਪਣੀ ਖੁਦੀ ਨੂੰ ਮਿਟਾ ਦਿੰਦਾ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਖੁਦੀ, ਹੰਕਾਰ ਰਹਿੰਦਾ ਹੈ ਉਦੋਂ ਤੱਕ ਉਹ ਆਪਣੇ ਸਤਿਗੁਰੂ, ਮੌਲਾ ਤੋਂ ਦੂਰ ਹੀ […]
ਬੁਰੀਆਂ ਆਦਤਾਂ ਛੱਡ ਕੇ ਮਾਲਕ ਦੀ ਭਗਤੀ ਕਰੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਰਾਮ-ਨਾਮ, ਅੱਲ੍ਹਾ, ਮਾਲਕ ਦੀ ਭਗਤੀ-ਇਬਾਦਤ ਕਰਨਾ ਇਨਸਾਨ ਨੂੰ ਚੰਗਾ ਨਹੀਂ ਲੱਗਦਾ ਹੋਰ-ਹੋਰ ਗੱਲਾਂ ਜਿਨ੍ਹਾਂ ‘ਚ ਜੀਵ ਦਾ ਅਕਾਜ ਹੁੰਦਾ ਹੈ, ਅਜਿਹੀਆਂ ਗੱਲਾਂ ਦਿਨ-ਰਾਤ ਕਰਨ ‘ਚ ਮਜ਼ਾ ਆਉਂਦਾ ਹੈ, ਖੁਸ਼ੀ ਆਉਂਦੀ ਹੈ ਇਨਸਾਨ ਦਿਨ-ਰਾਤ ਕੰਮ-ਧੰਦੇ ‘ਚ […]
