ਪੁਲਿਸ ਨੇ 23 ਪੈਕਟਾਂ ’ਚ ਬੰਦ 24 ਕਿੱਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ, 4 ਗ੍ਰਿਫ਼ਤਾਰ

Fazilka News

ਫਾਜ਼ਿਲਕਾ, (ਰਜਨੀਸ਼ ਰਵੀ)। ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁੰਹਿਮ ਤਹਿਤ ਜ਼ਿਲ੍ਹਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਸੀਆਈਏ ਸਟਾਫ਼ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਫਾਜ਼ਿਲਕਾ-ਫਿਰੋਜਪੁਰ ਮੁੱਖ ਮਾਰਗ ’ਤੇ ਕਾਰ ਰੋਕ ਕੇ ਬੈਠੇ ਵਿਆਕਤੀ ਦੀ ਜਾਚ ਪੜਤਾਲ ਤੋ ਬਆਦ ਸ਼ੱਕੀ ਹੋਣ ’ਤੇ ਹੈਡ ਕਵਾਟਰ ਫੋਨ ਕਰਕੇ ਡੀ ਐਸ ਪੀ ਦੀ ਨਿਗਰਾਨੀ ਵਿੱਚ ਤਲਾਸ਼ੀ ਲਈ ਤਾਂ ਕਾਰ ਵਿੱਚ ਛੁਪਾ ਕੇ ਰੱਖੀ ਹੈਰੋਇਨ ਦੇ 23 ਪੈਕਟ ਬਰਾਮਦ ਹੋਏ ਜਿਨ੍ਹਾਂ ਦਾ ਵਜਨ 24.295 ਕਿਲੋਗਰਾਮ ਹੈ। ਪੁਲਿਸ ਵੱਲੋਂ ਚਾਰ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਫਿਲਹਾਲ ਮੁਕੱਦਮਾ ਦਰਜ ਕਰ ਪੁਲਿਸ ਵੱਲੋਂ ਤਫਤੀਸ ਕੀਤੀ ਜਾ ਰਹੀ ਹੈ। (Heroin in Packets)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here