ਸਰਸਾ ’ਚ ਪੁਲਿਸ ਮੁਕਾਬਲਾ, ਅਮਨ ਖਲਨਾਇਕ ਗ੍ਰਿਫ਼ਤਾਰ

Encounter
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ

ਦੋ ਨੌਜਵਾਨਾਂ ’ਤੇ ਚਲਾਈ ਸੀ ਗੋਲੀ | Sarsa News

ਸਰਸਾ (ਸੁਨੀਲ ਵਰਮਾ)। ਸਰਸਾ ’ਚ 25 ਜਨਵਰੀ ਨੂੰ ਦੋ ਨੌਜਵਾਨਾਂ ’ਤੇ ਗੋਲੀ ਚਲਾਉਣ ਦੇ ਮੁੱਖ ਮੁਲਜਮ ਅਮਨ ਖਲਨਾਇਕ ਨੂੰ ਸੀਆਈਏ ਨੇ ਮੁਕਾਬਲੇ ਤੋਂ ਬਾਅਦ ਗਿ੍ਰਫ਼ਤਾਰ ਕਰ ਲਿਆ ਹੈ। ਖਲਨਾਇਕ ਹਾਊਸਿੰਗ ਬੋਰਡ ਫਲੈਟਾਂ ’ਚ ਲੁਕਿਆ ਸੀ। ਪੁਲਿਸ ਨੇ ਬੁੱਧਵਾਰ ਸਵੇਰੇ ਉਸ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਉਸ ਨੂੰ ਫੜਨ ਲਈ ਰੇਡ ਕੀਤੀ ਤਾਂ ਉਸ ਨੇ ਪੁਲਿਸ ’ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਜੋ ਅਮਨ ਦੇ ਪੈਰ ’ਤੇ ਜਾ ਲੱਗੀ। ਜਿਸ ਤੋਂ ਬਾਅਦ ਕਾਬੂ ਕਰ ਲਿਆ ਗਿਆ। ਜਖ਼ਮੀ ਹੋਣ ’ਤੇ ਉਸ ਨੂੰ ਸਰਸਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਅਮਨ ਖਲਨਾਇਕ ’ਤੇ ਚਿੱਟਾ ਤਸਕਰੀ ਦੇ ਮਾਮਲੇ ਦਰਜ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here