Police action

ਕਰਜੇ ‘ਤੇ ਲਏ ਵਾਹਨਾਂ ਨੂੰ ਕੀਤਾ ਖੁਰਦ-ਬੁਰਦ, 7 ਨਾਮਜ਼ਦ

ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਸਤਪਾਲ ਥਿੰਦ ਫਿਰੋਜ਼ਪੁਰ: ਕਿਸ਼ਤਾਂ ‘ਤੇ ਲਏ ਵਾਹਨਾਂ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ‘ਚ ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਵੱਲੋਂ ਇੱਕ ਔਰਤ ਸਮੇਤ 7 ਜਾਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਗੁਰਜੀਤ ਸਿੰਘ ਬ੍ਰਾਂਚ ਮੈਨੇਜਰ ਸ਼ੇਖ ਫਰੀਦ ਫਿਨਵਿਸਰ ਕੰੰਪਨੀ ਕੋਟਕਪੂਰਾ ਬ੍ਰਾਂਚ ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ […]
ਪੰਜਾਬ  Breaking News 
Ad Ad Ad