ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਅਮਰੀਕਾ ’ਚ ਜਹਾ...

    ਅਮਰੀਕਾ ’ਚ ਜਹਾਜ਼ ਹਾਦਸਾ, 6 ਮੌਤਾਂ

    ਅਮਰੀਕਾ ’ਚ ਜਹਾਜ਼ ਹਾਦਸਾ, 6 ਮੌਤਾਂ

    ਵਾਸ਼ਿੰਗਟਨ (ਏਜੰਸੀ) । ਅਮਰੀਕਾ ਦੇ ਅਲਾਸਕਾ ’ਚ ਇੱਕ ਜਹਾਜ਼ ਦੇ ਹਾਦਸਾਗ੍ਰਸ਼ਤ ਹੋਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ ਅਲਾਸਕਾ ਪਬਲਿਕ ਮੀਡੀਆ ਨਿਊਜ਼ ਚੈੱਨਲ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਡੀ ਹੈਵੀਲੈਂਡ ਬੀਵਰ ਜਹਾਜ਼ ਵੀਰਵਾਰ ਨੂੰ ਲਗਭਗ 19.20 ਵਜੇ ਤਟ ਰੱਖਿਆ ਬਲ ਨੂੰ ਇੱਕ ਐਮਰਜੰਸੀ ਸੰਕੇਤ ਭੇਜਣ ਤੋਂ ਬਾਅਦ ਕੇਚੀਕਨ ਸ਼ਹਿਰ ਕੋਲ ਹਾਦਸਾਗ੍ਰਸ਼ਤ ਹੋ ਗਿਆ ਨਿਊਜ਼ ਚੈੱਨਲ ਦੇ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਚਾਅ ਦਲ ਦੇ ਦੋ ਤੈਰਾਕ ਮੌਕੇ ’ਤੇ ਪਹੁੰਚੇ, ਪਰ ਕਿਸੇ ਨੂੰ ਜਿਉਂਦੇ ਨਹੀਂ ਬਚਾ ਸਕੇ ਹਾਲੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ