ਪਿੰਡੀ ਵਾਲਿਆਂ ਸੀਲ ਕੀਤਾ ਪਿੰਡ

Pindi Village Is Seal

ਨਾ ਕੋਈ ਪਿੰਡ ਆਵੇਗਾ ਤੇ ਨਾ ਕੋਈ ਜਾਵੇਗਾ

ਗੁਰੂਹਰਸਹਾਏ, ਵਿਜੈ ਹਾਂਡਾ । ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਤੇ ਕੋਰੋਨਾ ਵਰਗੀ ਖਤਰਨਾਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਮੰਤਵ ਨਾਲ ਪਿੰਡ ਪਿੰਡੀ ਦੀ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਆਪਣੇ ਪਿੰਡ ਨੂੰ ਸੀਲ (Seal) ਕਰ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਤੇ ਪੰਚਾਇਤ ਨੇ ਕਿਹਾ ਕਿ ਨਾ ਤਾਂ ਪਿੰਡ ਅੰਦਰ ਕੋਈ ਵਿਅਕਤੀ ਬਾਹਰੋਂ ਆਵੇਗਾ ਤੇ ਨਾ ਹੀ ਪਿੰਡ ਵਾਲਾ ਕੋਈ ਵਿਅਕਤੀ ਜਰੂਰੀ ਕੰਮ ਤੋਂ ਬਿਨਾਂ ਬਾਹਰ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here