ਸਾਡੇ ਨਾਲ ਸ਼ਾਮਲ

Follow us

18.9 C
Chandigarh
Thursday, February 19, 2026
More
    Home ਇੱਕ ਨਜ਼ਰ ਪੈਟਰੋਲ-ਡੀਜ਼ਲ ਦ...

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸੱਤਵੇਂ ਦਿਨ ਸਥਿਰ

    Petrol Diesel Prices

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸੱਤਵੇਂ ਦਿਨ ਸਥਿਰ

    ਨਵੀਂ ਦਿੱਲੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਸਥਿਰ ਰਹੀਆਂ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ਅੱਜ 80.43 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ।

    Excise Duty, On Petrol And Diesel, Increased

    ਇਹ 27 ਅਕਤੂਬਰ 2018 ਤੋਂ ਬਾਅਦ ਦਾ ਉੱਚ ਪੱਧਰ ਹੈ। ਡੀਜ਼ਲ ਦਾ ਮੁੱਲ ਵੀ 80.53 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਸਥਿਰ ਰਿਹਾ। ਇਸ ਤੋਂ ਪਹਿਲਾਂ ਜੂਨ ‘ਚ ਦਿੱਲੀ ‘ਚ ਪੈਟਰੋਲ 9.17 ਰੁਪਏ ਭਾਵ 12.87 ਫੀਸਦੀ ਤੇ ਡੀਜ਼ਲ 11.14 ਰੁਪਏ ਭਾਵ 16.05 ਫੀਸਦੀ ਮਹਿੰਗਾ ਹੋਇਆ ਸੀ।

    ਕੋਲਾਕਾਤਾ, ਮੁੰਬਈ ਤੇ ਚੇੱਨਈ ‘ਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 82.10 ਰੁਪਏ, 87.19 ਰੁਪਏ ਤੇ 83.63 ਰੁਪਏ ਲੀਟਰ ‘ਤੇ ਸਥਿਰ ਰਹੀਆਂ। ਡੀਜ਼ਲ ਦੀਆਂ ਕੀਮਤਾਂ ਵੀ ਕੋਲਕਾਤਾ ‘ਚ 75.64 ਰੁਪਏ, ਮੁੰਬਈ ‘ਚ 78.83 ਰੁਪਏ ਤੇ ਚੇੱਨਈ ‘ਚ 77.72 ਰੁਪਏ ਪ੍ਰਤੀ ਲੀਟਰ ‘ਤੇ ਰਹੀਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here