ਕੋਟਕਪੂਰਾ ਰੇਲਵੇ ਸਟੇਸ਼ਨ ਤੋਂ 45 ਲੱਖ ਤੋਂ ਵੱਧ ਨਗਦੀ ਸਮੇਤ ਵਿਅਕਤੀ ਕਾਬੂ

Kotkapura Railway Station

(ਗੁਰਪ੍ਰੀਤ ਪੱਕਾ) ਫਰੀਦਕੋਟ। ਰੇਲਵੇ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 45 ਲੱਖ 81 ਹਜ਼ਾਰ 600 ਰੁਪਏ ਦੀ ਨਗਦੀ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਅਨੁਸਾਰ ਅੱਜ ਥਾਣਾ ਰੇਲਵੇ ਪੁਲਿਸ ਫਰੀਦਕੋਟ ਦੇ ਮੁੱਖ ਅਫਸਰ ਜੀਵਨ ਸਿੰਘ ਅਤੇ ਹੋਰ ਰੇਲਵੇ ਅਫਸਰਾਂ ਵੱਲੋਂ ਸਿੱਖ ਫਾਰ ਜਸਟਿਸ ਦੀ ਰੇਲ ਰੋਕੋ ਕਾਲ ਦੇ ਸਬੰਧੀ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ( Kotkapura Railway Station)

ਦੌਰਾਨੇ ਚੈਕਿੰਗ ਰੇਲਵੇ ਸਟੇਸ਼ਨ ਕੋਟਕਪੂਰਾ ਤੋਂ ਰਾਮ ਕੁਮਾਰ ਪੁੱਤਰ ਕਿ੍ਰਸ਼ਨ ਕੁਮਾਰ ਵਾਸੀ ਅਰਨੀਆ ਵਾਲੀ ਥਾਣਾ ਚੋਪਟਾ, ਸਰਸਾ (ਹਰਿਆਣਾ) ਦੇ ਬੈਗ ’ਚੋਂ 45 ਲੱਖ 81 ਹਜ਼ਰ 600 ਰੁਪਏ ਬਰਾਮਦ ਕੀਤਾ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here