ਫਿਰੋਜ਼ਪੁਰ (ਸਤਪਾਲ ਥਿੰਦ)। ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰੂ ਹਰ ਸਹਾਏ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ 6000 ਹਜ਼ਾਰ ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਫਿਰੋਜ਼ਪੁਰ (Ferozepur News) ਦੇ ਡੀਐੱਸਪੀ ਕੇਵਲ ਕਿ੍ਰਸਨ ਨੇ ਦੱਸਿਆ ਕਿ ਸੰਮਤੀ ਪਟਵਾਰੀ ਸੁਖਬੀਰ ਸਿੰਘ, ਇੱਕ ਮੌਜ਼ੂਦਾ ਸਰਪੰਚ ਨੂੰ ਵਾਰ-ਵਾਰ ਫੋਨ ਕਰ ਕੇ ਉਸ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸਰਪੰਚ ਵੱਲੋਂ ਫਿਰੋਜ਼ਪੁਰ ਵਿਖੇ ਸਬੂਤਾਂ ਸਮੇਤ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੇ ਤਹਿਤ ਵਿਜੀਲੈਂਸ ਟੀਮ ਨੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰਕਮ ਬਰਾਮਦ ਕਰ ਲਈ। (Ferozepur News)
ਤਾਜ਼ਾ ਖ਼ਬਰਾਂ
Kangana Ranaut in Bathinda: ਕੰਗਨਾ ਰਨੌਤ ਬਠਿੰਡਾ ਅਦਾਲਤ ’ਚ ਪੇਸ਼, ਜਾਣੋ ਕਿਸ ਮਾਮਲੇ ‘ਚ ਹੈ ਪੇਸ਼ੀ
Kangana Ranaut in Bathind...
Kangana Ranaut: ਕੰਗਣਾ ਰਾਣੌਤ ਦੀ ਬਠਿੰਡਾ ਅਦਾਲਤ ’ਚ ਪੇਸ਼ੀ ਅੱਜ, ਜਾਣੋ ਪੂਰਾ ਮਾਮਲਾ
Kangana Ranaut: ਬਜ਼ੁਰਗ ਮਹਿ...
Chhath Puja Ludhiana: ਛਠ ਪੂਜਾ ਮੌਕੇ ਲੁਧਿਆਣਾ ‘ਚ ਵੱਖ-ਵੱਖ ਥਾਈਂ ਪੁਲਿਸ ਮੁਲਾਜ਼ਮ ਤਾਇਨਾਤ, ਜਾਣੋ ਕੀ ਹੈ ਅੱਜ ਖਾਸ
Chhath Puja Ludhiana: ਹਜ਼ਾ...
Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿਸਾਨ ਰਿੰਪਾ ਸਿੰਘ
Success Story: ਪਰਾਲੀ ਵਾਧੂ...
Punjab News: ਪੰਜਾਬ ਵਿੱਚ ਸ਼ੁਰੂ ਨਹੀਂ ਹੋਇਆ ‘ਡਰੱਗ ਸੈਂਸਸ’, ਬਜਟ ਵਿੱਚ ਰੱਖੇ ਗਏ ਸਨ 150 ਕਰੋੜ ਰੁਪਏ
Punjab News: ਨਸ਼ੇ ਦੇ ਖ਼ਾਤਮੇ...
IMD Alert: ਭਾਰਤੀ ਮੌਸਮ ਵਿਭਾਗ ਦੀ ਚੇਤਾਵਨੀ, ਚੱਕਰਵਾਤੀ ਤੂਫਾਨ ‘ਮੋਂਥਾ’ ਦਾ ਖ਼ਤਰਾ
IMD Alert: ਉੱਤਰੀ ਤੱਟਵਰਤੀ ...
Haryana News: ਅਮਰੀਕਾ ਤੋਂ ਡਿਪੋਰਟ ਹੋਏ ਹਰਿਆਣਾ ਦੇ 50 ਲੋਕ
ਡੰਕੀ ਰੂਟ ਰਾਹੀਂ ਗਏ ਸਨ ਵਿਦੇ...
Canada News: ਸੰਗਰੂਰ ਤੋਂ ਕੈਨਡਾ ਗਈ ਲੜਕੀ ਦਾ ਟੋਰਾਂਟੋ ’ਚ ਕਤਲ
Canada News: ਸੰਗਰੂਰ (ਨਰੇਸ਼...














