ਪਿੰਡਾਂ ’ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੁਹਿੰਮ ਪਈ ਮੱਠੀ
2 ਪਿੰਡਾਂ ’ਚੋਂ ਹੀ ਹੋਣਗੇ ਸ਼ਰਾਬ ਦੇ ਠੇਕੇ ਬੰਦ, 3 ਪਿੰਡਾਂ ’ਚੋਂ ਠੇਕੇ ਹੋਣਗੇ ਸ਼ਿਫਟ
ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਚਾਇਤਾਂ ਵੱਲੋਂ ਪਿੰਡਾਂ ’ਚੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਮੁਹਿੰਮ ਮੱਠੀ ਪੈ ਗਈ ਹੈ। ਵਿਭਾਗ ਦੇ ਅਧਿਕਾਰੀ ਕਾਨੂੰਨੀ ਪੇਚਾਂ ਦਾ ਹਵਾਲਾ ਦੇ ਕੇ ਸ਼ਰਾਬ...
ਬੱਸ ਅੱਡੇ ਨੇੜਿਓਂ ਮਿਲੀਆਂ ਦੋ ਲਾਸ਼ਾਂ, ਕਤਲ ਕਰ ਕੇ ਸੁੱਟਣ ਦਾ ਸ਼ੱਕ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪਟਿਆਲਾ ਵਿਖੇ ਅੱਜ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆ ਰਿਹਾ ਹੈ ਕਿ ਉਕਤ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ।। ਫਿਲਹਾਲ ਖੂਨ ਨਾਲ ਲਥਪਥ ਨੌਜਵਾਨ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵਲੋਂ ਮੌਕੇ ਤੇ ਪੁੱਜ ਕ...
ਟਰੈਕਟਰ-ਟਰਾਲੀ ਬ੍ਰਿਜ ਦੀ ਰੇਲਿੰਗ ਤੋੜ ਪੁਲ ’ਤੇ ਲੰਮਕਿਆ, ਵੱਡਾ ਹਾਦਸਾ ਹੋਣੋਂ ਟਲਿਆ
(ਅਜਯ ਕਮਲ ) ਰਾਜਪੁਰਾ। ਰਾਜਪੁਰਾ ’ਚ ਇੱਕ ਭਿਆਨਕ ਸੜਕ ਹਾਦਸਾ (Accident ) ਵਾਪਰਿਆ। ਹਾਲਾਂਕ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਰਾਜਪੁਰਾ-ਪਟਿਆਲਾ ਬਾਈਪਾਸ ’ਤੇ ਬੀਤੀ ਰਾਤ ਰੇਲਵੇ ਓਵਰ ਬ੍ਰਿਜ ਉਪਰ ਇਕ ਤੂੜੀ ਦਾ ਭਰਿਆ ਟਰੈਕਟਰ ਟਰਾਲੀ ਬ੍ਰਿਜ ਦੀ ਰੇਲਿੰਗ ਨੂੰ ਤੋੜਦਾ ਹੋਇਆ ਟਰੈਕਟਰ ਪੁੱਲ ਦੇ ਹ...
ਪਿੰਡਾਂ ’ਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਡਕਾਲਾ, ਜਿੱਥੋਂ ਦੀਆਂ ਗਲੀਆਂ ਨਾਲੀਆਂ ਦਾ ਹਾਲ ਹੈ ਬਹੁਤ ਹੀ ਮਾੜਾ
ਡਕਾਲੇ ਦੀਆਂ ਗਲੀਆਂ ’ਚ ਹਰ ਸਮੇਂ ਖੜ੍ਹਾ ਗੰਦਾ ਪਾਣੀ ਪਾਉਂਦੈ ਛੱਪੜ ਦਾ ਭੁਲੇਖਾ
ਪਸ਼ੂ ਹਸਪਤਾਲ ਦੇ ਮੇਨ ਗੇਟ ਦੇ ਬਿਲਕੁੱਲ ਨਾਲ ਲੋਕਾਂ ਨੇ ਲਾਇਆ ਕੂੜੇ ਦਾ ਡੰਪ, ਉੱਡ-ਉੱਡ ਪੈਂਦਾ ਹੈ ਰਾਹਗੀਰਾਂ ਦੀਆਂ
ਅੱਖਾਂ ’ਚ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਡਕਾਲ...
ਬਿਜਲੀ ਚੋਰੀ : ਪਾਵਰਕੌਮ ਨੇ ਸੈਵਨ ਸਟਾਰ ਹੋਟਲ ਨੂੰ 28.45 ਲੱਖ ਦਾ ਠੋਕਿਆ ਜੁਰਮਾਨਾ
ਮੀਟਰ ਨਾਲ ਛੇੜ ਛਾੜ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ
ਹੋਟਲ ਮਾਲਕ ਤੇ ਬਿਜਲੀ ਅਧਿਕਾਰੀਆਂ ਨੂੰ ਧਮਕਾਉਣ ਦੇ ਵੀ ਦੋਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਇੰਨਫੋਰਸਮੈਂਟ ਸੁਕੈਡ ਵੱਲੋਂ ਤਰਨਤਾਰਨ ਏਰੀਆਂ ’ਚ ਮੈਰਿਜ ਪੈਲਿਸਾਂ ਦੀ ਰੂਟੀਨ ਚੈਕਿੰਗ ਕੀਤੀ ਗਈ। ਇਸ ਦੌਰਾਨ ਤਰਨਤਾਰਨ ਵਿਖੇ ਸੈਵਨ ਸਟਾ...
ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਦਾ ਮੋਹ ਰੱਖਣ ਵਾਲਿਆਂ ’ਤੇ ਕਾਰਵਾਈ ਦੇ ਨਾਂਅ ’ਤੇ ਡੰਗ ਟਪਾ ਰਿਹੈ ਭਾਸ਼ਾ ਵਿਭਾਗ
10 ਸਾਲਾਂ ਵਿੱਚ ਸਿਰਫ਼ ਗਿਣਵੇਂ-ਚੁਣਵੇਂ ਵਿਭਾਗਾਂ ਦੇ ਮੁਲਾਜ਼ਮਾਂ ’ਤੇ ਹੀ ਕੀਤੀ ਕਾਰਵਾਈ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਭਾਸ਼ਾ (Punjabi language) ਦੀ ਥਾਂ ਅੰਗਰੇਜ਼ੀ ਭਾਸ਼ਾ ਪ੍ਰਤੀ ਮੋਹ ਰੱਖਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਭਾਸ਼ਾ ਵਿਭਾਗ ਪੰਜਾਬ ਕਾਰਵਾਈ ਦੇ ਨਾਂਅ ’ਤੇ ਸਿਰਫ਼ ਡੰਗ ਹੀ ...
ਸਾਬਕਾ ਨੇਵੀ ਅਧਿਕਾਰੀ ਨੇ ਪਾਸ ਕੀਤੀ ਵੱਕਾਰੀ ਪੀ.ਸੀ.ਐਸ. ਦੀ ਪ੍ਰੀਖਿਆ, ਬਣਿਆ ਡੀ.ਐਸ.ਪੀ.
(ਸੱਚ ਕਹੂੰ ਨਿਊਜ) ਪਟਿਆਲਾ। ਪਟਿਆਲਾ ਦੇ ਜੰਮਪਲ ਪ੍ਰੀਤ ਕੰਵਰ ਸਿੰਘ ਨੇ ਕਰੀਬ 12 ਸਾਲ ਭਾਰਤੀ ਜਲ ਸੈਨਾ ’ਚ ਬਿਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਸੂਬੇ ਦੀ ਵੱਕਾਰੀ ਪ੍ਰੀਖਿਆ ਪੀ.ਸੀ.ਐਸ. ਨੂੰ ਪਾਸ ਕਰਕੇ ਡੀ.ਐਸ.ਪੀ. ਬਣ ਕੇ 35 ਸਾਲ ਦੀ ਉਮਰ ’ਚ ਦੇਸ਼ ਸੇਵਾ ਲਈ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਹੈ। (Patiala N...
ਸੂਬੇ ਅੰਦਰ ਬਿਜਲੀ ਦੀ ਮੰਗ 6900 ਮੈਗਾਵਾਟ ਨੂੰ ਪਾਰ
ਬੱਦਲਵਾਈ ਅਤੇ ਕਿਣਮਿਣ ਨਾਲ ਮਿਲ ਸਕਦੀ ਐ ਕੁਝ ਗਰਮੀ ਤੋਂ ਰਾਹਤ
ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਅੰਦਰ ਬਿਜਲੀ ਦੀ ਮੰਗ 6900 ਮੈਗਾਵਾਟ ਤੋਂ ਉੱਪਰ ਪੁ...
ਡੇਰਾ ਸ਼ਰਧਾਲੂ ਨੇ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕੀਤਾ
(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਡੇਰਾ ਸ਼ਰਧਾਲੂ ਨਛੱਤਰ ਸਿੰਘ ਇੰਸਾਂ ਪਿੰਡ ਨੂਰਖੇੜੀਆਂ ਬਲਾਕ ਸਨੌਰ ਨੇ ਉਨ੍ਹਾਂ ਨੂੰ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।
ਪ੍ਰ...