Param Pita Ji
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Param Pita Ji: ਜਦੋਂ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਕਿ ਕਿਸੇ ਦੀ ਅੱਖ ’ਚੋਂ ਇੱਕ ਵੀ ਹੰਝੂ ਆਇਆ ਤਾਂ…
Published On
By Sach Kahoon Punjabi Desk
Param Pita Ji: ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਦਾ ਘਰ ਦਾ ਸਾਰਾ ਸਮਾਨ ਰਾਤ ਵੇਲੇ ਡੇਰੇ ਤੋਂ ਬਾਹਰ ਰਖਵਾ ਦਿੱਤਾ ਗਿਆ। ਸਾਈਂ ਜੀ ਬਿਨਾ ਦੱਸੇ ਆਪਣੇ ਭਾਵੀ ਗੱਦੀਨਸ਼ੀਨ ਦੀ ਸਖ਼ਤ ਪ੍ਰੀਖਿਆ ਲੈ ਰਹੇ ਸਨ। ਸਰਦੀ ਦਾ […]
Param Pita ji: ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ’
Published On
By Sach Kahoon Punjabi Desk
Param Pita ji: ਸੰਨ 1967 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੀ ਜੀਵ-ਉਧਾਰ ਯਾਤਰਾ ਦੌਰਾਨ ਸਤਿਸੰਗ ਫ਼ਰਮਾਉਣ ਲਈ ਪਿੰਡ ਕੈਲੇ ਬਾਂਦਰ ਜ਼ਿਲ੍ਹਾ ਬਠਿੰਡਾ ਪਹੁੰਚੇ। ਪਿੰਡ ਦੀ ਸਾਧ-ਸੰਗਤ ਖੁਸ਼ੀ ਨਾਲ ਨੱਚ ਉੱਠੀ। ਪਿੰਡ ਦੀ ਸਾਰੀ ਸਾਧ-ਸੰਗਤ ਨੇ ਸਤਿਸੰਗ ਲਈ ਤਿਆਰੀਆਂ ’ਚ ਪੂਰਾ ਸਹਿਯੋਗ ਦਿੱਤਾ। ਸਾਰੇ ਪਿੰਡ ਦੀ ਸਫਾਈ ਕੀਤੀ ਗਈ ਅਤੇ ਸੜਕਾਂ ’ਤੇ […]
‘ਪਿਤਾ ਜੀ’ ਤਾਂ ਬਹੁਤ ਹੀ ਪੂਜਨੀਕ ਸ਼ਬਦ ਹੈ
Published On
By Sach Kahoon Punjabi Desk
ਸੰਨ 1967 ਦੀ ਗੱਲ ਹੈ। ਇਸ ਤੋਂ ਪਹਿਲਾਂ ਸਾਧ-ਸੰਗਤ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Param Pita Ji) ਨੂੰ ‘ਸੰਤ ਜੀ’ ਜਾਂ ‘ਬਾਬਾ ਜੀ’ ਕਹਿ ਕੇ ਬੁਲਾਉਂਦੀ ਸੀ। ਉਸ ਸਮੇਂ ਡੇਰੇ ’ਚ ਰਹਿਣ ਵਾਲੇ ਸੇਵਾਦਾਰ ਪੂਜਨੀਕ ਪਰਮ ਪਿਤਾ ਜੀ ਨੂੰ ਇਹੀ ਕਹਿ ਕੇ ਸੰਬੋਧਨ ਕਰਦੇ ਸਨ। ਇੱਕ ਦਿਨ ਕੁਝ ਜੀਐੱਸਐੱਮ ਸੇਵਾਦਾਰ ਆਪਸ ’ਚ […]
Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
Published On
By Sach Kahoon Punjabi Desk
ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG) ਇੱਕ ਵਾਰ ਆਪ ਜੀ ਦੇ ਖੇਤ ‘ਚ ਛੋਲਿਆਂ ਦੀ ਫਸਲ ਦੀ ਚੋਰੀ […]
‘‘ਬੇਟਾ, ਤੁਹਾਡੀ ਫੋਟੋ ਤਾਂ ਅੱਗੇ ਸੱਚਖੰਡ ਪਹੁੰਚ ਗਈ ਹੈ’’
Published On
By Sach Kahoon Punjabi Desk
ਸਨ 1989 ਦੀ ਗੱਲ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸੇਵਾਦਾਰਾਂ ਨੂੰ ਪਾਣੀ ਵਾਲੀ ਡਿੱਗੀ ’ਚੋਂ ਪਾਣੀ ਕੱਢ ਕੇ ਦਰਖੱਤਾਂ ਨੂੰ ਦੇਣ ਦਾ ਬਚਨ ਫਰਮਾਇਆ। ਉਸ ਸਮੇਂ ਕਲਿਆਣ ਨਗਰ ਅਤੇ ਸਰਸਾ ਸ਼ਹਿਰ ਦੀਆਂ ਕੁਝ ਭੈਣਾਂ ਵੀ ਸੇਵਾ ਕਰਨ ਲੱਗ ਗਈਆਂ, ਸ਼ਾਮ ਦੀ ਮਜਲਿਸ ਤੋਂ ਬਾਅਦ ਸ਼ਹਿਨਸ਼ਾਹ ਜੀ ਸੇਵਾ ਕਰ ਰਹੀਆਂ ਮਾਤਾ-ਭੈਣਾਂ ਕੋਲ […]
Sirsa News: ਪੜ੍ਹੋ, ਚਾਰ ਰੋਜ਼ਾ 33ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਸਬੰਧੀ ਜ਼ਰੂਰੀ ਜਾਣਕਾਰੀ
Published On
By Sach Kahoon Punjabi Desk
ਕੈਂਪ ਲਈ ਮਰੀਜਾਂ ਦੀ ਰਜਿਸਟਰੇਸ਼ਨ ਸ਼ੁਰੂ | Yaad-e-Murshid Eye Camp Sirsa News: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰੀ ਆਈ ਕੈਂਪ ਲਾਇਆ ਜਾ […]
ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ
Published On
By Sach Kahoon Punjabi Desk
ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ ਪੂਜਨੀਕ ਗੁਰੂ ਜੀ ਨੇ ਬਾਲ ਅਵਸਥਾ ਦੌਰਾਨ ਹੀ 4-5 ਸਾਲ ਦੀ ਉਮਰ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ‘ਤੇ ਆਉਂਦੇ ਅਤੇ ਪਰਮ ਪਿਤਾ ਜੀ ਦਾ ਪਿਆਰ ਹਾਸਲ ਕਰਦੇ ਆਪ ਜੀ […]
ਬੇਟਾ, ਅੱਗੇ ਤੋਂ ਲੇਟ ਨਾ ਹੋਣਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ
Published On
By Sach Kahoon Punjabi Desk
(ਸੱਚ ਕਹੂੰ)। ਸੰਨ 1978 ਦੀ ਗੱਲ ਹੈ ਉਸ ਸਮੇਂ ਮੇਰੇ ਮਾਤਾ ਜੀ ਨੇ ਨਾਮ ਸ਼ਬਦ ਨਹੀਂ ਲਿਆ ਹੋਇਆ ਸੀ ਇੱਕ ਦਿਨ ਮੇਰੇ ਮਾਤਾ ਜੀ ਨੇ ਮੇਰੇ ਕੋਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਉਸ ਸਮੇਂ ਮੈਂ ਆਪਣੇ ਮਾਤਾ ਜੀ ਨਾਲ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ […]
