ਦਰਦਨਾਕ ਸੜਕ ਹਾਦਸੇ ਨੇ ਲਈ 12 ਜਣਿਆਂ ਦੀ ਜਾਨ, ਜਾਣੋ ਕਿਵੇਂ ਹੋਇਆ ਹਾਦਸਾ

Accident

ਮੁੰਬਈ। ਮਹਾਂਰਾਸ਼ਟਰ ਦੇ ਸੰਭਾਗੀ ਨਗਰ (ਔਰੰਗਾਬਾਦ) ’ਚ ਬੀਤੀ ਰਾਤ ਕਰੀਬ 1 ਵਜੇ ਭਿਆਨਕ ਸੜਕ ਹਾਦਸਾ ਹੋਇਆ। ਸਮਰਿਧੀ ਐਕਸਪ੍ਰੈੱਸ ਵੇਅ ’ਤੇ ਟੈਂਪੋ ਟਰੈਵਲਰ ਤੇ ਟਰੱਕ ਦੀ ਜ਼ੋਰਦਾਰ ਟੱਕਰ ’ਚ 12 ਜਣਿਆਂ ਦੀ ਮੌਤ ਹੋ ਗਈ। ਜਦੋੀਕਿ 32 ਜਣੇ ਜਖ਼ਮੀ ਹੋ ਗਏ। ਪੁਲਿਸ ਮੁਤਾਬਿਕ ਟੈਂਪੋ ਟਰੈਵਲਰ ਦੇ ਡਰਾਇਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਟਰੱਕ ’ਚ ਜਾ ਧਸਿਆ। ਟਰੈਵਲਰ ’ਚ 35 ਯਾਤਰੀ ਸਵਾਰ ਸਨ। ਮਿ੍ਰਤਕਾਂ ’ਚ 5 ਪੁਰਸ਼, 6 ਔਰਤਾਂ ਅਤੇ ਇੱਕ ਨਾਬਾਲਕ ਲੜਕੀ ਸ਼ਾਮਲ ਹਨ। ਜਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਛੁੱਟੀਆਂ ਦਾ ਐਲਾਨ! ਅਗਲੇ ਦਿਨਾਂ ‘ਚ ਬੰਦ ਰਹਿਣਗੇ ਇਹ ਅਦਾਰੇ

LEAVE A REPLY

Please enter your comment!
Please enter your name here