Operation 'Allout'

ਅਪ੍ਰੇਸ਼ਨ ‘ਆਲਆਊਟ’: 24 ਘੰਟਿਆਂ ‘ਚ 5 ਅੱਤਵਾਦੀ ਢੇਰ

7 ਘੰਟੇ ਚੱਲਿਆ ਮੁਕਾਬਲਾ, 3 ਅੱਤਵਾਦੀ ਮਾਰੇ ਸ੍ਰੀਨਗਰ, 22 ਜੂਨ: ਪੁਲਵਾਮਾ ‘ਚ ਲਗਭਗ ਸੱਤ ਘੰਟੇ ਚੱਲੇ ਮੁਕਾਬਲੇ ਦੌਰਾਨ ਲਸ਼ਕਰ ਦੇ ਤਿੰਨ ਸਥਾਨਕ ਅੱਤਵਾਦੀਆਂ ਮਾਰੇ ਗਏ ਮੁਕਾਬਲੇ ‘ਚ ਅੱਤਵਾਦੀ ਟਿਕਾਣਾ ਬਣਿਆ ਇੱਕ ਮਕਾਨ ਵੀ ਤਬਾਹ ਹੋ ਗਿਆ ਮੁਕਾਬਲੇ ‘ਚ ਫੌਜ ਦਾ ਇੱਕ ਮੇਜਰ ਵੀ ਜ਼ਖਮੀ ਹੋਇਆ ਹੈ ਇਸ ਦਰਮਿਆਨ ਅੱਤਵਾਦੀਆਂ ਦੀ ਮੌਤ ਤੋਂ ਬਾਅਦ ਪੁਲਵਾਮਾ ਤੇ […]
ਦੇਸ਼  Breaking News  Uncategorized