ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News ਇਹ ਬੱਚੇ ਦਿਲ ਦ...

    ਇਹ ਬੱਚੇ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਸਾਨੂੰ ਜਾਨ ਤੋਂ ਪਿਆਰੇ : ਪੂਜਨੀਕ ਗੁਰੂ ਜੀ

    ਸਾਧ-ਸੰਗਤ ਦੀ ਅਰਦਾਸ : ਪਾਪਾ ਜੀ ਤੁਸੀਂ ਹਮੇਸ਼ਾ ਲਈ ਸਾਡੇ ਵਿਚਕਾਰ ਆ ਜਾਓ

    ਪੂਜਨੀਕ ਗੁਰੂ ਜੀ ਨੇ ਅੱਜ ਲੱਖਾਂ ਲੋਕਾਂ ਦਾ ਨਸ਼ਾ ਛੜਵਾਇਆ 

    (ਸੱਚ ਕਹੂੰ ਨਿਊਜ਼) ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਇਆ  ਕਿ ਸਾਡੇ ਲਈ ਇਹ ਬੱਚੇ, ਜਿਨੀ ਵੀ ਸਾਧ-ਸੰਗਤ ਹੈ, ਕਰੋੜਾਂ, ਉਹ ਸਭ ਤੋਂ ਵੱਡਾ ਅਵਾਰਡ ਹੈ, ਕਿਉਂਕਿ ਉਹ ਬੱਚੇ ਅਤੇ ਲੋਕਾਂ ਦਾ ਨਸ਼ਾ ਛੜਵਾ ਰਹੇ ਹਨ, ਅਤੇ ਸਮਾਜ ਦਾ ਸੁਧਾਰ ਕਰ ਰਹੇ ਹਨ, ਇਸ ਤੋਂ ਵੱਡਾ ਅਵਾਰਡ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇਹ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਹਨ ਸਾਨੂੰ ਜਾਨ ਤੋਂ ਪਿਆਰੇ। ਸਾਡੇ ਬੱਚੇ ਸਾਡੀ ਸਾਧ-ਸੰਗਤ ਜਿਨ੍ਹੀਂ ਵੀ ਹੈ, ਇਸ ਤੋਂ ਵੱਧ ਕੇ ਪਿਆਰੇ ਹਨ, ਕੋਈ ਸ਼ਬਦ ਨਹੀਂ, ਕੋਈ ਅਲਫਾਜ ਨਹੀਂ, ਸਾਨੂੰ ਦੱਸ ਸਕੇ, ਕਿਉਂਕਿ ਨਿਸਵਾਰਥ ਭਾਵਨਾ ਨਾਲ ਪ੍ਰੇਮ ਕਰਨਾ ਅਸੀਂ ਸਿਖਾਇਆ ਅਤੇ ਇਹ ਬੱਚੇ ਨਿਸਵਾਰਥ ਭਾਵਨਾ ਨਾਲ ਜਾ-ਜਾ ਕੇ, ਲੋਕਾਂ ਦੇ ਘਰਾਂ ’ਚੋਂ, ਉਨ੍ਹਾਂ ਨੂੰ ਲੈ ਕੇ ਆਉਂਦੇ ਹਨ ਤਾਂਕਿ ਬੁਰਾਈਆਂ ਛੱਡ ਦੇਣ, ਨਸ਼ਾ ਛੱਡ ਦੇਣ, ਅੱਜ ਦੇ ਸਮੇਂ ’ਚ ਕੌਣ ਹੈ ਅਜਿਹਾ, ਜਿਹੜਾ ਬਿਨ੍ਹਾਂ ਮਤਲਬ ਕਿਸੇ ਦੇ ਘਰ ਜਾਂਦਾ ਹੋਵੇ, ਇਸ ਸਾਡੇ ਬੱਚੇ ਜਾਂਦੇ ਹਨ, ਸਾਰੇ, ਕਿਉਂ ਨਾ ਹੋਣ ਜਾਨ ਤੋਂ ਪਿਆਰੇ, ਅੱਖੀਆਂ ਦੇ ਤਾਰੇ। ਬਹੁਤ ਆਸ਼ੀਰਵਾਦ ਬੇਟਾ ਬਾਕੀ ਰਾਮ ਜੀ ਦੀ ਰਜਾ ਉਹ ਜਿਵੇਂ ਸਤਿਗੁਰੂ ਮੌਲਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਚਾਹੁੰਣਗੇ, ਫਕੀਰਾਂ ਦਾ ਕੰਮ ਉਨ੍ਹਾਂ ਦੀ ਰਜਾ ’ਚ ਮੰਨਣਾ ਹੈ ਅਤੇ ਉਹ ਜ਼ਰੂਰ ਸੁਣਦੇ ਹਨ, ਸਭ ਦੀ ਸੁਣਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here