ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਰਗਿਲ ਵਿਜੈ ਦਿਵਸ (Kargil Vijay Diwas) ਮੌਕੇ ਅੰਮਿ੍ਰਤਸਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਹੋਇਆ ਐਲਾਨ ਵੀ ਕਰ ਦਿੱਤਾ। ਮੁੱਖ ਮੰਤਰੀ ਮਾਨ ਨੇ ਜਿੱਥੇ ਐਕਸੀਡੈਂਟ ਕੈਜ਼ੂਅਲਿਟੀ ’ਤੇ 25 ਲੱਖ ਰੁਪਏ ਦਾ ਐਲਾਨ ਕੀਤਾ, ਉੱਥੇ ਹੀ ਜਖ਼ਮੀ ਜਵਾਨਾਂ ਦੀ ਸਹਾਇਤਾ ਰਾਸ਼ੀ ’ਚ ਵੀ ਵਾਧਾ ਕੀਤਾ। ਮਾਨ ਨੇ ਕਿਹਾ ਕਿ 70 ਫ਼ੀਸਦੀ ਵਿਕਲਾਂਗ ਜਵਾਨਾਂ ਲਈ ਟੈਕਸ ਗ੍ਰੇਸ਼ੀਆ ਰਾਸ਼ੀ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਵਾਅਦਾ ਕੀਤਾ ਕਿ ਪੌਣੇ 9 ਕਰੋੜ ਰੁਪਏ ਸਰਕਾਰ ਸਲਾਨਾ ਖ਼ਰਚੇਗੀ। (Kargil Vijay Day)
ਤਾਜ਼ਾ ਖ਼ਬਰਾਂ
Body Donation: ਮਹਿੰਦਰ ਸਿੰਘ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ
Moga News: ਮੋਗਾ (ਵਿੱਕੀ ਕੁ...
Abohar News: ਧਮਕੀ ਭਰੀ ਕਾਲ ਕਰਨ ਵਾਲੇ ਨੂੰ ਪੁਲਿਸ ਨੇ 4 ਦਿਨਾਂ ’ਚ ਕੀਤਾ ਕਾਬੂ
Threat Call Accused Arres...
Punjab: ਨਸ਼ਿਆਂ ਵਿਰੁੱਧ ਨਾਕਾਮੀ ਦੇ ਦੋਸ਼ਾਂ ’ਚ ਐੱਸਐੱਚਓ ਮੁਅੱਤਲ
ਨਸ਼ਿਆਂ ਵਿਰੁੱਧ ਢਿੱਲੀ ਕਾਰਗੁਜ਼...
Heavy Rain Alert: ਅਗਲੇ 48 ਘੰਟੇ ਇਨ੍ਹਾਂ ਸੂਬਿਆਂ ਲਈ ਅਲਰਟ, ਪਵੇਗਾ ਮੀਂਹ… IMD ਦਾ ਅਲਰਟ ਜਾਰੀ
IMD Weather Alert: ਨਵੀਂ ਦ...
Bank Holidays: ਅੱਗੇ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ! ਇਸ ਸੇਵਾਵਾਂ ਰਹਿਣਗੀਆਂ ਜਾਰੀ !
ਨਵੀਂ ਦਿੱਲੀ। ਨਵੇਂ ਸਾਲ ਦੇ ਆ...
Myanmar Election 2025: ਪੰਜ ਸਾਲਾਂ ਦੇ ਗ੍ਰਹਿਯੁੱਧ ਤੋਂ ਬਾਅਦ ਮੀਆਂਮਾਰ ‘ਚ ਪਹਿਲੇ ਗੇੜ ਦੀ ਵੋਟਿੰਗ, ਮਹਿਲਾ ਉਮੀਦਵਾਰਾਂ ਦੀ ਵਧੀ ਗਿਣਤੀ
Myanmar Election 2025: ਯਾ...
CM Punjab: ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਤੇ ਉੱਚ ਪੱਧਰੀ ਮੀਟਿੰਗ
CM Punjab: ਨਸ਼ਿਆਂ ਦੇ ਖਿਲਾਫ...
Life Saving Rules: ਚਾਰ ਜਾਨਾਂ ਦਾ ਖੌਅ ਬਣੀ ਅਣਗਹਿਲੀ, ਠੰਢ ਦੇ ਦਿਨਾਂ ’ਚ ਸਾਵਧਾਨੀ ਜ਼ਰੂਰੀ
Life Saving Rules: ਛਪਰਾ (...
Amit Shah: ਅਮਿਤ ਸ਼ਾਹ ਦਾ ਚੋਣਾਵੀ ਸੂਬਿਆਂ ’ਚ ਦੌਰਾ ਅੱਜ ਤੋਂ, ਅਗਲੇਰੇ ਪ੍ਰੋਗਰਾਮ ਦਾ ਵੇਰਵਾ ਜਾਰੀ
Amit Shah: ਨਵੀਂ ਦਿੱਲੀ। ਕੇ...














