ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Save Birds Ca...

    Save Birds Campaign: ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ

    Save Birds Campaign
    Save Birds Campaign: ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ

    Save Birds Campaign: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਬਲਾਕ ਫ਼ਰੀਦਕੋਟ ਦੀ ਸਾਧ-ਸੰਗਤ ਨੇ ਸ਼ਹੀਦ ਬਲਵਿੰਦਰ ਸਿੰਘ ਨਗਰ ਵਿਖੇ 15 ਮੈਂਬਰ ਪ੍ਰੇਮੀ ਰਣਜੀਤ ਸਿੰਘ ਇੰਸਾਂ ਪੁੱਤਰ ਓਮ ਪ੍ਰਕਾਸ਼ ਦੇ ਘਰ ਨਾਮ ਚਰਚਾ ਦੌਰਾਨ ‘ਸੱਚ ਕਹੂੰ’ ਅਖਬਾਰ ਦੀ 23ਵੀਂ ਵਰ੍ਹੇਗੰਢ ਦੀ ਖੁਸ਼ੀ ਵਿੱਚ ਬਲਾਕ ਫ਼ਰੀਦਕੋਟ ਦੇ ਸ਼ਹੀਦ ਬਲਵਿੰਦਰ ਸਿੰਘ ਨਗਰ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪੀਣ ਵਾਲੇ ਕਟੋਰੇ ਵੰਡ ਕੇ ਖੁਸ਼ੀ ਮਨਾਈ।

    ਇਹ ਵੀ ਪੜ੍ਹੋ: ਮਾਨ ਦਾ ਵੱਡਾ ਐਲਾਨ, ਅੰਮ੍ਰਿਤਸਰ ’ਚ ਬਣੇਗਾ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ

    ਇਸ ਮੁਹਿਮ ਦੀ ਸ਼ੁਰੂਆਤ ਪ੍ਰੇਮੀ ਸੇਵਕ ਜੋਗਿੰਦਰ ਇੰਸਾਂ, ਪ੍ਰੇਮੀ ਸ਼ਮਿੰਦਰ ਇੰਸਾਂ, ਪ੍ਰੇਮੀ ਨਛੱਤਰ ਇੰਸਾਂ , ਪ੍ਰੇਮੀ ਕਰਮ ਸਿੰਘ ਐਸਡੀਓ , ਪ੍ਰੇਮੀ ਓਮ ਪ੍ਰਕਾਸ਼ ਇੰਸਾਂ , ਪ੍ਰੇਮੀ ਦੀਪਾ ਇੰਸਾਂ, ਪ੍ਰੇਮੀ ਨੀਲਕਰਨ ਇੰਸਾਂ , ਪ੍ਰੇਮੀ ਗੁਰਪ੍ਰੀਤ ਬਰਾੜ ਇੰਸਾਂ, ਪ੍ਰੇਮੀ ਰਮੇਸ਼ ਇੰਸਾਂ , ਪ੍ਰੇਮੀ ਰਸ਼ਪਾਲ ਇੰਸਾਂ , ਭੈਣ ਕਮਲ ਇੰਸਾਂ , ਭੈਣ ਕਰਮਜੀਤ ਇੰਸਾਂ , ਭੈਣ ਰਵਨੀਤ ਇੰਸਾਂ , ਭੈਣ ਚਰਨਜੀਤ ਇੰਸਾਂ , ਭੈਣ ਰਾਜਵੀਰ ਇੰਸਾਂ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਸ਼ੁਰੂਆਤ ਕੀਤੀ ਅਤੇ ਸਾਧ-ਸੰਗਤ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।