Olympics

World Lifting Championship: ਅਬੋਹਰ ਦੇ ਟੋਨੀ ਸੰਧੂ ਨੇ 3 ਗੋਲਡ ਮੈਡਲ ਜਿੱਤ ਕੇ ਕੀਤਾ ਓਲੰਪਿਕ ਲਈ ਕੁਆਲੀਫਾਈ

World Lifting Championship: (ਮੇਵਾ ਸਿੰਘ) ਅਬੋਹਰ। ਅਮਰੀਕਾ (ਯੂਐੱਸਏ) ਵਿੱਚ ਬੀਤੇ ਦਿਨੀਂ ਹੋਈ ਵਰਲਡ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅਬੋਹਰ ਦੇ ਪਹਿਲਵਾਨ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਤਿੰਨ ਗੋਲਡ ਮੈਡਲ ਜਿੱਤਕੇ ਆਪਣਾ, ਆਪਣੇ ਮਾਤਾ-ਪਿਤਾ, ਸ਼ਹਿਰ ਅਬੋਹਰ ਸਮੇਤ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਟੋਨੀ ਸੰਧੂ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਵੀ ਰਹੀ ਕਿ ਉਸ ਨੇ 2025 ਵਿੱਚ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

Vinesh Phogat: ਦਿੱਲੀ ਏਅਰਪੋਰਟ ‘ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸੁਆਗਤ, ਚੋਣ ਜ਼ਾਬਤੇ ਕਾਰਨ ਸਰਕਾਰੀ ਪ੍ਰੋਗਰਾਮ ਰੱਦ

ਪੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੋਗਾਟ | Vinesh Phogat ਵਤਨ ਵਾਪਸੀ ‘ਤੇ ਭਾਵੁਕ ਹੋਈ ‘ਦੰਗਲ ਗਰਲ’ ਨਵੀਂ ਦਿੱਲੀ (ਏਜੰਸੀ)। Vinesh Phogat: ਪੈਰਿਸ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਬਾਅਦ ਭਾਰਤੀ ਰੈਸਲਰ ਵਿਨੇਸ਼ ਫੋਗਾਟ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਉਹ ਦਿੱਲੀ ਏਅਰਪੋਰਟ ਤੋਂ ਕਰੀਬ 11 ਵਜੇ ਬਾਹਰ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ

100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਰਕੇ ਫਾਈਨਲ ਨਹੀਂ ਖੇਡ ਸਕੀ ਸੀ ਸਪੋਰਟਸ ਡੈਸਕ। Vinesh Phogat News: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀਆਂ ਉਮੀਦਾਂ ਟੁੱਟ ਗਈਆਂ ਹਨ। ਉਨ੍ਹਾਂ ਦੀ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਨੂੰ ਕੋਰਟ ਆਫ ਆਰਬਿਟਰੇਸ਼ਨ (ਸੀਏਐਸ) ਦੇ ਐਡਹਾਕ ਡਿਵੀਜਨ ਨੇ ਬੁੱਧਵਾਰ ਨੂੰ ਰੱਦ ਕਰ ਦਿੱਤਾ ਹੈ। ਦੋ ਵਾਰ ਫੈਸਲੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Manu Bhaker : ਪੈਰਿਸ ਓਲੰਪਿਕ ’ਚ 2 ਮੈਡਲ ਜਿੱਤ ਕੇ ਪਰਤੀ ਸ਼ੂਟਰ ਮਨੂ ਭਾਕਰ ਨੇ ਕਹੀ ਇਹ ਵੱਡੀ ਗੱਲ!

ਨਵੀਂ ਦਿੱਲੀ (ਏਜੰਸੀ)। Manu Bhaker : ਪੈਰਿਸ ’ਚ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਤਜਰਬੇਕਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਜ਼ਰ ਓਲੰਪਿਕ ’ਚ ਕਈ ਤਮਗਿਆਂ ’ਤੇ ਹੈ। 22 ਸਾਲਾ ਮਨੂ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ ਸਰਬਜੋਤ ਸਿੰਘ ਨਾਲ ਔਰਤਾਂ ਦੇ 10 ਮੀਟਰ ਏਅਰ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

CAS ਕੋਰਟ ਤੋਂ ਵਿਨੇਸ਼ ਫੋਗਾਟ ਸੰਬੰਧੀ ਆਈ ਵੱਡੀ ਅਪਡੇਟ

CAS 13 ਅਗਸਤ ਨੂੰ ਇਸ ਸੰਬੰਧੀ ਫੈਸਲਾ ਸੁਣਾਵੇਗਾ | Vinesh Phogat ਪੈਰਿਸ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ‘ਤੇ ਫੈਸਲਾ ਹੁਣ 13 ਅਗਸਤ ਨੂੰ ਆਵੇਗਾ। ਇਹ ਜਾਣਕਾਰੀ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਨੇ ਦਿੱਤੀ। Vinesh Phogat ਸੂਤਰਾਂ ਮੁਤਾਬਕ ਇੱਕ ਦਿਨ ਪਹਿਲਾਂ 9 ਅਗਸਤ ਨੂੰ ਸੀਏਐਸ ਨੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਓਲੰਪਿਕ ਲਈ ਸਾਡੀ ਤਿਆਰੀ ਸਹੀ ਦਿਸ਼ਾ ‘ਚ : ਅਪੂਰਵੀ

ਨਵੀਂ ਦਿੱਲੀ (ਏਜੰਸੀ)। ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਿਕਸਡ ਟੀਮ ਇਵੈਂਟ ‘ਚ ਸੋਨ ਤਮਗਾ ਹਾਸਲ ਕਰਨ ਵਾਲੀ ਭਾਰਤੀ ਨਿਸ਼ਾਨੇਬਾਜ ਅਪੂਰਵੀ ਚੰਦੇਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੀ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਤਿਆਰੀਆਂ ਸਹੀ ਦਿਸ਼ਾ ‘ਚ ਚੱਲ ਰਹੀਆਂ ਹਨ ਹਾਲ ਹੀ ‘ਚ ਬ੍ਰਾਜੀਲ ‘ਚ ਸਮਾਪਤ ਹੋਏ ਆਈਐਸਐਸਐਫ ਨਿਸ਼ਾਨੇਬਾਜੀ ਵਿਸ਼ਵ ਕੱਪ ‘ਚ ਵਧੀਆ ਪ੍ਰਦਰਸ਼ਨ […]
ਖੇਡ ਮੈਦਾਨ 

ਸੰਨਿਆਸ ਨਹੀਂ, ਲਵਾਂਗੀ ਓਲੰਪਿਕ ‘ਚ ਸੋਨ : MC.Marikad

ਨਵੀਂ ਦਿੱਲੀ (ਏਜੰਸੀ)। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਲੀਜ਼ੇਂਡ ਮਹਿਲਾ ਮੁੱਕੇਬਾਜ਼ ਐਮਸੀ.ਮੈਰੀਕਾਦ (MC.Marikad) ਨੇ ਆਪਣੇ ਸੰਨਿਆਸ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਸਦਾ ਹੁਣ ਇੱਕੋ ਇੱਕ ਟੀਚਾ ਟੋਕੀਓ ਓਲੰਪਿਕ ‘ਚ ਸੋਨ ਤਗਮਾ ਜਿੱਤਣਾ ਹੈ। (MC.Marikad) 21ਵੀਆਂ ਰਾਸ਼ਟਰਮੰਡਲ ਖੇਡਾਂ ‘ਚ ਤਗਮਾ ਜਿੱਤਣ ਵਾਲੀ ਭਾਰਤੀ ਮੁੱਕੇਬਾਜਾਂ ਲਈ […]
ਦੇਸ਼  Breaking News  ਖੇਡ ਮੈਦਾਨ 

ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ ਹੀ ਖੇਡ ਪਿੰਡ ਬਣਾਉਣ ਦਾ ਮਕਸਦ : ਪੂਜਨੀਕ ਗੁਰੂ ਜੀ

 ਪੂਜਨੀਕ ਗੁਰੂ ਜੀ ਮੀਡੀਆ ਨਾਲ ਹੋਏ ਰੂਬਰੂ ਆਨੰਦ ਭਾਰਗਵ, ਸਰਸਾ:‘ਐੱਮਐੱਸਜੀ ਭਾਰਤੀ ਖੇਡ ਪਿੰਡ’ ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅਤਿਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਮਕਸਦ ਹੈ। ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ  ਓਲੰਪਿਕ ਮੈਡਲ ਗਲ ‘ਚ ਹੋਵੇ ਤੇ ਤਿਰੰਗਾ ਲਹਿਰਾਉਂਦਾ ਰਿਹਾ ਹੋਵੇ ਇਹੀ […]
ਦੇਸ਼  Breaking News