Nuclear

ਰੂਸ ਪਰਮਾਣੂ ਅੱਤਵਾਦ ਕਰ ਰਿਹਾ ਹੈ: ਜ਼ੇਲੇਨਸਕੀ

ਰੂਸ ਪਰਮਾਣੂ ਅੱਤਵਾਦ ਕਰ ਰਿਹਾ ਹੈ: ਜ਼ੇਲੇਨਸਕੀ ਕੀਵ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਜ਼ਪੋਰਿਝਜ਼ਿਆ ਪਰਮਾਣੂ ਪਾਵਰ ਪਲਾਂਟ ‘ਤੇ ਹਮਲੇ ਤੋਂ ਬਾਅਦ ਯੂਰਪ ਨੂੰ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਰੂਸ “ਪ੍ਰਮਾਣੂ ਅੱਤਵਾਦ” ਕਰਨ ਵਾਲਾ “ਅੱਤਵਾਦੀ ਰਾਜ” ਹੈ।”ਯੂਰਪ ਨੂੰ ਹੁਣ ਜਾਗਣਾ ਚਾਹੀਦਾ ਹੈ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ […]
Breaking News  ਕੁੱਲ ਜਹਾਨ  ਇੱਕ ਨਜ਼ਰ 

ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ

ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ ਤੇਹਰਾਨ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਰਾਨ ਨੂੰ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ਹੈ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਅਨੁਸਾਰ ਸ੍ਰੀ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਸੋਚੀ ਸ਼ਹਿਰ ‘ਚ ਆਸਟਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ 2015 […]
Breaking News  ਕੁੱਲ ਜਹਾਨ 

ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ

ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ ‘ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਕਿਮ ਨੇ […]
Breaking News  ਕੁੱਲ ਜਹਾਨ  Uncategorized 

ਪਰਮਾਣੂ ਸਮਝੌਤੇ ‘ਤੇ ਯੂਰਪੀ ਦੇਸ਼ ਕਾਰਵਾਈ ਕਰਨ: ਈਰਾਨ

ਆਰਥਿਕ ਪਾਬੰਦੀ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ ਦੁਬਈ, ਏਜੰਸੀ। ਈਰਾਨ ਨੇ ਬ੍ਰਿਟੇਨ ਦੇ ਉਪ ਵਿਦੇਸ਼ ਮੰਤਰੀ ਅਲਿਸਟਰ ਬਰਟ ਦੇ ਦੋ ਰੋਜ਼ਾ ਦੌਰੇ ‘ਤੇ ਸ਼ਨਿੱਚਰਵਾਰ ਨੂੰ ਤੇਹਰਾਨ ਪਹੁੰਚਣ ਦੇ ਮੌਕੇ ‘ਤੇ ਕਿਹਾ ਕਿ ਅਮਰੀਕਾ ਦੇ ਸਮਝੌਤੇ ਤੋਂ ਹਟਣ ਤੋਂ ਬਾਅਦ ਈਰਾਨ ਦੇ ਪਰਮਾਣੂ ਸਮਝੌਤੇ ਨੂੰ ਬਚਾਉਣ ਲਈ ਯੂਰਪੀ ਦੇਸ਼ਾਂ […]
Breaking News  ਕੁੱਲ ਜਹਾਨ 

ਇਰਾਨ ਪਰਮਾਣੂ ਸਮਝੌਤੇ ਨੂੰ ਚੀਨ ਦੀ ਹਮਾਇਤ

ਟਰੰਪ ਦੇ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ ਚੀਨ ਨੇ ਕਿਹਾ ਡੀਲ ਨੂੰ ਕਾਇਮ ਰੱਖਣ ਦੀ ਹਰ ਸੰੰਭਵ ਕੋਸ਼ਿਸ਼ ਕਰਾਂਗੇ ਬੀਜਿੰਗ (ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਇਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਚੀਨ ਹੁਣ ਵੀ ਇਰਾਨ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ […]
Breaking News  ਕੁੱਲ ਜਹਾਨ 

ਪਰਮਾਣੂ ਵਪਾਰ ਮਾਮਲੇ ‘ਚ ਅਮਰੀਕਾ ਵੱਲੋਂ ਸੱਤ ਪਾਕਿ ਕੰਪਨੀਆਂ ‘ਤੇ ਪਾਬੰਦੀ

ਅਮਰੀਕਾ ਦੇ ਕਦਮ ਨਾਲ ਪਾਕਿ ਦੀਆਂ ਐਨਐਸਜੀ ‘ਚ ਸ਼ਾਮਲ ਹੋਣ ਦੀਆਂ ਉਮੀਦਾਂ ਖਤਮ | Nuclear Trade Matters ਪਾਕਿ ਨੇ ਨਹੀਂ ਪ੍ਰਗਟਾਈ ਕੋਈ ਪ੍ਰਤੀਕਿਰਿਆ | Nuclear Trade Matters ਇਸਲਾਮਾਬਾਦ (ਏਜੰਸੀ)। ਅਮਰੀਕਾ (Nuclear Trade Matters) ਨੇ ਪਰਮਾਣੂ ਵਪਾਰ ਦੇ ਸ਼ੱਕ ਦੇ ਆਧਾਰ ‘ਤੇ ਪਾਕਿਸਤਾਨ ਦੀਆਂ ਸੱਤ ਕੰਪਨੀਆਂ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਇਸ ਕਦਮ ਨਾਲ ਉਸ […]
Breaking News  ਕੁੱਲ ਜਹਾਨ 

ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਲਾਉਣਗੇ ਫਰਾਂਸ ਤੇ ਭਾਰਤ

ਏਜੰਸੀ (ਨਵੀਂ ਦਿੱਲੀ)। ਫਰਾਂਸਿਸੀ ਰਾਸ਼ਟਰਪਤੀ ਇਮੇਨੁਅਲ ਮੈਕ੍ਰੋਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਆਖਰ ਤੱਕ ਦੁਨੀਆ ਦੇ ਸਭ ਤੋਂ ਵੱਡੇ ਨਿਊਕਲੀਅਰ (Nuclear Plant) ਪਾਵਰ ਪਲਾਂਟ ਦਾ ਕੰਮ ਅੱਗੇ ਵਧਾਉਣਗੇ ਫ੍ਰਾਂਸਿਸੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਸ਼ਨਿੱਚਰਵਾਰ ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਕੰਮ ਪੂਰਾ ਹੋ […]
ਦੇਸ਼  Breaking News 

ਭਾਰਤ-ਜਪਾਨ ਪਰਮਾਣੂ ਸਹਿਯੋਗ ਸਮਝੌਤਾ ਹੋਇਆ ਲਾਗੂ

ਵਿਦੇਸ਼ ਸਕੱਤਰ ਜੈ ਸ਼ੰਕ ਤੇ ਜਪਾਨ ਦੇ ਰਾਜਦੂਤ ਕੇ.ਜੀ ਹਿਰਾਮਾਤਸੂ ਨੇ ਕੀਤਾ ਦਸਤਾਂਵੇਜ਼ਾਂ ਦਾ ਅਦਾਨ ਪ੍ਰਦਾਨ ਨਵੀਂ ਦਿੱਲੀ:ਭਾਰਤ ਅਤੇ ਜਪਾਨ ਦਰਮਿਆਨ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਸਬੰਧੀ ਬੀਤੇ ਸਾਲ ਟੋਕੀਓ ‘ਚ ਹੋਇਆ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਅਤੇ ਭਾਰਤ ‘ਚ ਜਪਾਨ ਦੇ ਰਾਜਦੂਤ ਕੇਂਜੀ ਹਿਰਾਮਾਤਸੂ ਨੇ ਇਸ ਸਮਝੌਤੇ ਨੂੰ ਲਾਗੂ ਕਰਨ […]
Breaking News  ਕੁੱਲ ਜਹਾਨ