ਨਵੀਂ ਦਿੱਲੀ, (ਵਾਰਤਾ)। ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਦਵਾਈਆ ਮੁਹੱਈਆ ਕਰਵਾਉਣ ਲਈ ਔਸ਼ਧੀ ਵਿਭਾਗ ਨੇ ਦੋ ਵਰ੍ਹੇ ਪਹਿਲਾਂ ਦੇਸ਼ ‘ਚ ਦਸ ਮੈਡੀਸਿਨ ਵਿਕਾਸ ਕਲਸਟਰ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ ਪਰ ਹੁਣ ਤੱਕ ਇੱਕ ਵੀ ਕਲਸਟਰ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਇਸਦੇ ਲਈ ਅਲਾਟ 125 ਕਰੋੜ ਰੁਪਏ ਖਰਚ ਨਹੀਂ ਕੀਤੇ ਜਾ ਸਕੇ ਹਨ। ਦਵਾਈ ਵਿਭਾਗ ਨੇ ਜੁਲਾਈ 2014 ਵਿੱਚ ਦਵਾਈ ਖੇਤਰ ਕਲਸਟਰ ਵਿਕਾਸ ਪ੍ਰੋਗਰਾਮ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਰਸਾਇਣ ਅਤੇ ਖਾਦ ਮੰਤਰੀ ਨੇ ਉਸੇ ਸਾਲ 27 ਅਕਤੂਬਰ ਨੂੰ ਇਸ ਯੋਜਨਾ ਦੀ ਮਨਜ਼ੂਰੀ ਦੇ ਦਿੱਤੀ ਸੀ। (Medicine)
ਤਾਜ਼ਾ ਖ਼ਬਰਾਂ
Punjab Vidhan Sabha Session: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਪ੍ਰੋਰਗਾਮ ਸੂਚੀ ਜਾਰੀ, ਬਜ਼ਟ ਤੋਂ ਪਹਿਲਾਂ ਸਰਕਾਰ ਵੱਲੋਂ ਤਿਆਰੀਆਂ…
Punjab Vidhan Sabha Sessi...
London News: ਇੰਗਲੈਂਡ ਦੇ ਬਲਾਕ ਲੰਡਨ ਦੀ ਸਾਧ-ਸੰਗਤ ਨੇ ਗਾਇਆ ਗੁਰੂਜੱਸ
London News: ਲੰਦਨ (ਸੱਚ ਕਹ...
CM Punjab: 2027 ਲਈ ‘ਆਪ’ ਵੱਲੋਂ ਸੀਐਮ ਚਿਹਰੇ ਦੀ ਚਰਚਾ ’ਤੇ ਲਾਇਆ ਵਿਰਾਮ, ਕੀ ਹੋਵੇਗਾ ਕੋਈ ਫੇਰਬਦਲ?
CM Punjab: ਆਮ ਆਦਮੀ ਪਾਰਟੀ ...
Jharkhand Air Ambulance Crash: ਰਾਂਚੀ-ਦਿੱਲੀ ਏਅਰ ਐਂਬੂਲੈਂਸ ਹਾਦਸਾਗ੍ਰਸਤ, ਸਾਰੇ ਸਵਾਰਾਂ ਦੀ ਦਰਦਨਾਕ ਮੌਤ
Jharkhand Air Ambulance C...
Bank Account Opening: ਬੈਂਕਾਂ ਲਈ ਵਿੱਤ ਮੰਤਰੀ ਨੇ ਆਖੀ ਇਹ ਗੱਲ, ਕੀ ਕਿਹਾ? ਤੁਸੀਂ ਵੀ ਜਾਣੋ…
Bank Account Opening: ਨਵੀ...
EPFO ਖਾਤਿਆਂ ਸਬੰਧੀ ਕਿਰਤ ਮੰਤਰਾਲੇ ਦਾ ਵੱਡਾ ਫ਼ੈਸਲਾ, ਹੁਣ ਖਾਤਿਆਂ ਵਿੱਚ ਆਉਣਗੇ ਸਿੱਧੇ ਪੈਸੇ
ਨਵੀਂ ਦਿੱਲੀ (ਏਜੰਸੀ)। ਕਿਰਤ ...
Param Pita Ji: ਜਦੋਂ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਕਿ ਕਿਸੇ ਦੀ ਅੱਖ ’ਚੋਂ ਇੱਕ ਵੀ ਹੰਝੂ ਆਇਆ ਤਾਂ…
Param Pita Ji: ਸੱਚੇ ਸਾਈਂ ...
Punjab Cabinet Meeting: ਕੈਬਨਿਟ ਮੀਟਿੰਗ ’ਚ ਹੜ੍ਹ ਪ੍ਰਭਾਵਿਤਾਂ ਲਈ ਫ਼ੈਸਲਾ, ਹੁਣ ਇਨ੍ਹਾਂ ਨੂੰ ਵੀ ਮਿਲੇਗਾ ਮੁਆਵਜ਼ਾ
Punjab Cabinet Meeting: ਮ...













