• ਦੇਸ਼
  • ਕੁੱਲ ਜਹਾਨ
  • ਸੂਬੇ
    • ਉਤਰਾਖੰਡ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Share
Telegram
Twitter
Youtube
Sign in / Join
LogoSach kahoon Punjabi News
Sachkahoon

Epaper

32 C
Chandigarh
Saturday, June 14, 2025
Breaking News

ਸੰਤਾਂ ਦੇ ਬਚਨਾਂ ਨੂੰ ਸੁਣਨ ਵ...

  • ਦੇਸ਼
    • Vigilance Bureau :ਵਿਜੀਲੈਂ...

      Punjab Railway News: ਫਿਰੋ...

      Punjab Government News: ਮ...

      Patiala Sports News: ਭਾਰਤ...

      Axis Bank Robbery Case: ਪ...

  • ਕੁੱਲ ਜਹਾਨ
    • Gautam Gambhir: ਸੀਰੀਜ਼ ਤੋਂ...

      Air India Emergency Landi...

      Finn Allen T20 Records: ਟ...

      Israel Iran Conflict: ਇਜ਼ਰ...

      Canada News: ਹੁਣ ਪਰਮਿਟ ਆਉ...

  • ਸੂਬੇ
    • Allਉਤਰਾਖੰਡਦਿੱਲੀਪੰਜਾਬਰਾਜਸਥਾਨਹਰਿਆਣਾ

      Vigilance Bureau :ਵਿਜੀਲੈਂ...

      Punjab Railway News: ਫਿਰੋ...

      Punjab Government News: ਮ...

      Patiala Sports News: ਭਾਰਤ...

  • ਵੈੱਬ ਸਟੋਰੀਜ਼
  • Fraud Alert
    • Vigilance Bureau :ਵਿਜੀਲੈਂ...

      Axis Bank Robbery Case: ਪ...

      Jewellery Theft News: ਈ-ਰ...

      Jasbir Singh Spy Case: ਜਾ...

      ATM Fraud Punjab: ਲੋਕਾਂ ਦ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      Dera Sacha Sauda News: ਗਰ...

      Save Birds Campaign: ‘ਸੱਚ...

      Free Medical Camp: ਮੁਫ਼ਤ ...

      Bird Welfare Campaign: ‘ਸ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      Lost Punjabi Heritage: ਗੁ...

      Social Media Addiction In...

      World Environment Day 202...

      Electric Vehicle Revoluti...

  • Video Gallery
  • ਸਿਹਤ
    • ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ...

      Ayushman Card Update: ਆਯੂ...

      Coronavirus News: ਕੀ ਫਿਰ ...

      COVID Cases in Punjab: ਪੰ...

      Health News: ਹਰ ਸਾਲ 10 ਲੱ...

  • ਸਿੱਖਿਆ
    • Dual Degree: ਹੁਣ ਦੇਸ਼ ਭਰ ’...

      Artificial Intelligence: ...

      Aadhaar Card Update: ਆਧਾਰ...

      Jee Result 2025: ਦਰਜ਼ੀ ਦੀ ...

      Punjab School News: ਗਰਮੀਆ...

  • ਖੇਤੀਬਾੜੀ
    • PM Kisan Yojana: ਕਦੋਂ ਜਾਰ...

      BKU Sidhupur Latest News:...

      Punjab News: ਝੋਨੇ ਦੀ ਲਵਾਈ...

      Save Groundwater: ਧਰਤੀ ਹੇ...

      Kisan Credit Card Scheme:...

  • ਖੇਡ ਮੈਦਾਨ
    • Gautam Gambhir: ਸੀਰੀਜ਼ ਤੋਂ...

      Finn Allen T20 Records: ਟ...

      Sports Programs Punjab: ਅ...

      WTC Final 2025: WTC ਫਾਈਨਲ...

      Nicholas Pooran: ਨਿਕੋਲਸ ਪ...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    Vigilance Bureau :ਵਿਜੀਲੈਂਸ ਬਿਊਰੋ ਵੱਲੋਂ ਐਸਡੀਐਮ ਰਾਏਕੋਟ ਦਾ ਸਟੈਨੋ 24 ਲੱਖ ਰੁਪਏ ਦੀ ਨਗਦੀ ਸਮੇਤ ਕੀਤ...

    Punjab Railway News: ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਰੇਲ ਗੱਡੀ ਦਾ ਕੋਟਕਪੂਰਾ ਸਟੇ...

    Punjab Government News: ਮਾਨ ਸਰਕਾਰ ਨੇ ਪੰਜਾਬ ਦੀਆਂ ਸ਼ਹਿਰੀ ਸਫ਼ਾਈ ਸੁਵਿਧਾਵਾਂ ਲਈ ਚੁੱਕਿਆ ਵੱਡਾ ਕਦਮ,...

    Patiala Sports News: ਭਾਰਤ ਸਰਕਾਰ ਦੇ ਸਕੱਤਰ (ਖੇਡਾਂ) ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰ...

    Axis Bank Robbery Case: ਪੁਲਿਸ ਵੱਲੋਂ ਐਕਸਿਸ ਬੈਂਕ ’ਚੋਂ 9 ਲੱਖ ਦੀ ਚੋਰੀ ਕਰਨ ਵਾਲੇ 3 ਵਿਅਕਤੀ ਕਾਬੂ

    Home ਸੂਬੇ ਪੰਜਾਬ ਵਰਦੀਆਂ ਨਹੀਂ, ...
    • ਸੂਬੇ
    • ਪੰਜਾਬ

    ਵਰਦੀਆਂ ਨਹੀਂ, ਹੁਣ ਖਾਤੇ ‘ਚ ਆਉਣਗੇ ਪੈਸੇ, ਵਿਭਾਗ ਦਾ ਝੰਜਟ ਮੁੱਕਿਆ

    Posted By
    ਸੱਚ ਕਹੂੰ ਅਖ਼ਬਾਰ
    -
    6 August, 2018 10:54 PM IST
    WhatsApp
    Facebook
    Telegram
    Twitter
    Linkedin
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      Uniforms, Money Come Into Account, Department Scuffle Ends

      ਹਰ ਵਿਦਿਆਰਥੀ ਦੇ ਖਾਤੇ ‘ਚ ਆਉਣਗੇ 600 ਰੁਪਏ, ਖ਼ੁਦ ਖ਼ਰੀਦਣਗੇ ਆਪਣੀ ਵਰਦੀ

      ਹਰ ਵਾਰ ਲੱਗਣ ਵਾਲੇ ਦੋਸ਼ ਤੇ ਸ਼ਿਕਾਇਤਾਂ ਤੋਂ ਦੁਖੀ ਸਿੱਖਿਆ ਵਿਭਾਗ ਨੇ ਲਿਆ ਫੈਸਲਾ

      ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

      ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਦੇਣ ਦੇ ਝੰਜਟ ਤੋਂ ਸਿੱਖਿਆ ਵਿਭਾਗ ਮੁਕਤੀ ਚਾਹੁੰਦਾ ਹੈ, ਇਸ ਲਈ ਹੁਣ ਵਿਦਿਆਰਥੀਆਂ ਨੂੰ ਵਰਦੀ ਨਹੀਂ ਸਗੋਂ ਵਰਦੀ ਲੈਣ ਲਈ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆਉਣਗੇ। ਇਸ ਲਈ ਹਰ ਸਕੂਲ ਦੇ ਅਧਿਆਪਕ ਨੂੰ ਆਪਣੇ ਆਪਣੇ ਵਿਦਿਆਰਥੀਆਂ ਦੇ ਖਾਤੇ ਖੁੱਲ੍ਹਵਾਉਂਦੇ ਹੋਏ 30 ਅਗਸਤ ਤੱਕ ਸਿੱਖਿਆ ਵਿਭਾਗ ਨੂੰ ਬੈਂਕ ਖਾਤੇ ਸਣੇ ਰਿਪੋਰਟ ਭੇਜਣੀ ਪਏਗੀ ਤਾਂ ਕਿ ਸਤੰਬਰ ਮਹੀਨੇ ਵਿੱਚ ਹਰ ਵਿਦਿਆਰਥੀ ਦੇ ਖਾਤੇ ਵਿੱਚ ਵਰਦੀ ਲਈ 600 ਰੁਪਏ ਪਾ ਦਿੱਤੇ ਜਾਣ।

      ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਦੇ ਪਹਿਲੀ ਤੋਂ 8ਵੀ ਤੱਕ ਦੀਆਂ ਲੜਕੀਆਂ ਅਤੇ ਐਸ.ਸੀ./ਬੀ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਹਰ ਸਾਲ ਮੁਫ਼ਤ ਵਰਦੀ ਦਿੱਤੀ ਜਾਂਦੀ ਹੈ, ਜਿਸ ਵਿੱਚ ਸਰਦੀ ਅਤੇ ਗਰਮੀ ਦੀ ਵਰਦੀ ਸਣੇ ਬੂਟ ਅਤੇ ਜੁਰਾਬਾਂ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਸੂਬਾ ਪੱਧਰ ‘ਤੇ ਖਰੀਦ ਕਰਕੇ ਇਹ ਸਾਰੀ ਵਰਦੀ ਦਿੱਤੀ ਜਾਂਦੀ ਸੀ ਅਤੇ ਫਿਰ ਇਸ ਕੰਮ ਨੂੰ ਸਕੂਲ ਪੱਧਰ ‘ਤੇ ਕਰਨ ਲਈ ਆਦੇਸ਼ ਦੇ ਦਿੱਤੇ ਸਨ।

      ਵਰਦੀ ਵੰਡਣ ਦੇ ਕੰਮ ਵਿੱਚ ਸਿੱਖਿਆ ਵਿਭਾਗ ਨੂੰ ਸ਼ਾਬਾਸ਼ੀ ਘੱਟ ਤੇ ਸ਼ਿਕਾਇਤਾਂ ਜਿਆਦਾ ਆਉਂਦੀਆਂ ਸਨ, ਜਿਸ ਵਿੱਚ ਅਧਿਆਪਕਾਂ ਤੱਕ ‘ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾ ਦਿੱਤੇ ਜਾਂਦੇ ਸਨ। ਇਸ ਮੁਫ਼ਤ ਦੇ ਝੰਜਟ ਤੋਂ ਬਾਹਰ ਆਉਣ ਲਈ ਸਿੱਖਿਆ ਵਿਭਾਗ ਨੇ ਵਰਦੀ ਲੈਣ ਦੀ ਸਾਰੀ ਜਿੰਮੇਵਾਰੀ ਹੁਣ ਵਿਦਿਆਰਥੀਆਂ ਦੇ ਮਾਪੇ ਸਿਰ ਪਾ ਦਿੱਤੀ ਹੈ ਤਾਂ ਕਿ ਉਹ ਬਾਅਦ ਵਿੱਚ ਸ਼ਿਕਾਇਤ ਨਾ ਕਰਨ ਕਿ ਉਨ੍ਹਾਂ ਨੂੰ ਵਰਦੀ ਨਹੀਂ ਮਿਲੀ ਹੈ, ਜੇਕਰ ਮਿਲੀ ਹੈ ਤਾਂ ਉਸ ਦੀ ਕੁਆਲਿਟੀ ਠੀਕ ਨਹੀਂ ਹੈ।

      ਇਸ ਲਈ ਸਿੱਖਿਆ ਵਿਭਾਗ ਨੇ ਆਦੇਸ਼ ਦਿੱਤੇ ਹਨ ਕਿ ਹਰ ਵਿਦਿਆਰਥੀ ਕਿਸੇ ਵੀ ਨੈਸ਼ਨਲ ਸਰਕਾਰੀ ਬੈਂਕ ਵਿੱਚ ਜ਼ੀਰੋ ਬੈਂਕ ਬੈਲੰਸ ਵਾਲਾ ਖਾਤਾ ਖੁਲ੍ਹਵਾ ਬੈਂਕ ਅਕਾਉਂਟ ਸਕੂਲ ਮੁੱਖੀ ਨੂੰ ਦੇਵੇਗਾ, ਜਿਸ ਤੋਂ ਬਾਅਦ ਇਹ ਸਾਰਾ ਡਾਟਾ ਸਿੱਖਿਆ ਵਿਭਾਗ ਕੋਲ 30 ਅਗਸਤ ਤੱਕ ਪੁੱਜੇਗਾ। ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਬੈਂਕ ਖਾਤੇ ਆਉਣ ਤੋਂ ਬਾਅਦ ਹਰ ਵਿਦਿਆਰਥੀ ਦੇ ਖਾਤੇ ਵਿੱਚ 600 ਰੁਪਏ ਸਤੰਬਰ ਮਹੀਨੇ ਵਿੱਚ ਸਿੱਖਿਆ ਵਿਭਾਗ ਵਰਦੀ ਲਈ ਪਾ ਦੇਵੇਗਾ। ਜਿਸ ਤੋਂ ਬਾਅਦ ਮਾਪੀਆਂ ਨੂੰ ਖ਼ੁਦ ਆਪਣੀ ਮਨਮਰਜ਼ੀ ਨਾਲ ਵਰਦੀ ਲੈਣ ਦੀ ਛੁੱਟ ਹੋਵੇਗੀ।

      Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

      • TAGS
      • Department Scuffle Ends
      • Money Come Into Account
      • Uniforms
      Share
      WhatsApp
      Facebook
      Telegram
      Twitter
      Linkedin
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleਚਾਰ ਪੁਲਿਸ ਮੁਲਾਜ਼ਮ ਕੀਤੇ ਬਰਖਾਸਤ
        Next articleਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ
        ਸੱਚ ਕਹੂੰ ਅਖ਼ਬਾਰ
        https://sachkahoonpunjabi.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…
        Instagram Twitter

        RELATED ARTICLESMORE FROM AUTHOR

        Vigilance Bureau

        Vigilance Bureau :ਵਿਜੀਲੈਂਸ ਬਿਊਰੋ ਵੱਲੋਂ ਐਸਡੀਐਮ ਰਾਏਕੋਟ ਦਾ ਸਟੈਨੋ 24 ਲੱਖ ਰੁਪਏ ਦੀ ਨਗਦੀ ਸਮੇਤ ਕੀਤਾ ਕਾਬੂ

        Punjab Railway News

        Punjab Railway News: ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਰੇਲ ਗੱਡੀ ਦਾ ਕੋਟਕਪੂਰਾ ਸਟੇਸ਼ਨ ’ਤੇ ਭਰਵਾਂ ਸਵਾਗਤ

        Punjab Government News

        Punjab Government News: ਮਾਨ ਸਰਕਾਰ ਨੇ ਪੰਜਾਬ ਦੀਆਂ ਸ਼ਹਿਰੀ ਸਫ਼ਾਈ ਸੁਵਿਧਾਵਾਂ ਲਈ ਚੁੱਕਿਆ ਵੱਡਾ ਕਦਮ, ਜਾਣੋ









        ਤਾਜ਼ਾ ਖ਼ਬਰਾਂ

        Vigilance Bureau

        Vigilance Bureau :ਵਿਜੀਲੈਂਸ ਬਿਊਰੋ ਵੱਲੋਂ ਐਸਡੀਐਮ ਰਾਏਕੋਟ ਦਾ ਸਟੈਨੋ 24 ਲੱਖ ਰੁਪਏ ਦੀ ਨਗਦੀ ਸਮੇਤ ਕੀਤਾ ਕਾਬੂ

        Satinder Mathur - 13 June, 2025 9:22 PM IST 0
        Vigilance Bureau: (ਆਰ ਜੀ ...
        Punjab Railway News

        Punjab Railway News: ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਰੇਲ ਗੱਡੀ ਦਾ ਕੋਟਕਪੂਰਾ ਸਟੇਸ਼ਨ ’ਤੇ ਭਰਵਾਂ ਸਵਾਗਤ

        Satinder Mathur - 13 June, 2025 8:33 PM IST 0
        ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ...
        Punjab Government News

        Punjab Government News: ਮਾਨ ਸਰਕਾਰ ਨੇ ਪੰਜਾਬ ਦੀਆਂ ਸ਼ਹਿਰੀ ਸਫ਼ਾਈ ਸੁਵਿਧਾਵਾਂ ਲਈ ਚੁੱਕਿਆ ਵੱਡਾ ਕਦਮ, ਜਾਣੋ

        Satinder Mathur - 13 June, 2025 7:58 PM IST 0
        ਹੁਣ ਤੋਂ ਬਾਅਦ ਨਹੀਂ ਹੋਵੇਗਾ ...
        Patiala Sports News

        Patiala Sports News: ਭਾਰਤ ਸਰਕਾਰ ਦੇ ਸਕੱਤਰ (ਖੇਡਾਂ) ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਵੱਲੋਂ ਪਟਿਆਲਾ ਦਾ ਦੌਰਾ

        Satinder Mathur - 13 June, 2025 6:54 PM IST 0
        ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚ...
        Axis Bank Robbery Case

        Axis Bank Robbery Case: ਪੁਲਿਸ ਵੱਲੋਂ ਐਕਸਿਸ ਬੈਂਕ ’ਚੋਂ 9 ਲੱਖ ਦੀ ਚੋਰੀ ਕਰਨ ਵਾਲੇ 3 ਵਿਅਕਤੀ ਕਾਬੂ

        Satinder Mathur - 13 June, 2025 6:22 PM IST 0
        ਚੋਰੀ ਕੀਤੀ ਰਕਮ ’ਚੋਂ 4 ਲੱਖ ...

        World Blood Donation Day: ਮਨੁੱਖਤਾ ਦਾ ਸਭ ਤੋਂ ਵੱਡਾ ਦਿਨ, ਬਹੁਤ ਹੀ ਦਿਲਚਸਪ ਹੈ ਇਤਿਹਾਸ, ਜਾਣੋ

        Satinder Mathur - 13 June, 2025 5:36 PM IST 0
        World Blood Donation Day:...
        Ahmedabad Plane Crash

        Ahmedabad Plane Crash: ਕੈਬਨਿਟ ਮੰਤਰੀ ਆਰਤੀ ਰਾਓ ਨੇ ਅਹਿਮਦਾਬਾਦ ’ਚ ਹੋਏ ਜਹਾਜ਼ ਹਾਦਸੇ ’ਤੇ ਜਤਾਇਆ ਦੁੱਖ

        Khushdeep Singh - 13 June, 2025 5:17 PM IST 0
        ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
        Gold-Silver Price Today

        Gold-Silver Price Today: ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਕਾਰਨ ਸੋਨੇ ਦੀਆਂ ਕੀਮਤਾਂ 1 ਲੱਖ ਤੋਂ ਪਾਰ

        Khushdeep Singh - 13 June, 2025 5:03 PM IST 0
        ਨਵੀਂ ਦਿੱਲੀ। Gold-Silver P...
        Aparna Mahadik Death

        Ahmedabad Incident News: ਅਹਿਮਦਾਬਾਦ ਜਹਾਜ਼ ਹਾਦਸੇ ’ਚ ਅਪਰਨਾ ਮਹਾਦਿਕ ਦੀ ਮੌਤ, ਗੁਆਂਢੀ ਬੋਲੇ ‘ਉਹ ਮਿਲਣਸਾਰ ਸੀ’

        Satinder Mathur - 13 June, 2025 4:26 PM IST 0
        Ahmedabad Incident News: ...
        Amritsar Crime News

        Amritsar Crime News: ਅੰਮ੍ਰਿਤਸਰ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, ਚਾਰ ਗ੍ਰਿਫ਼ਤਾਰ

        Satinder Mathur - 13 June, 2025 4:00 PM IST 0
        Amritsar Crime News: ਅੰਮ੍...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਜਰੀਏ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਉਣ ਲਈ ਵਚਨਬੱਧ

        Facebook
        Instagram
        Linkedin
        Pinterest
        Share
        Twitter
        Youtube

        Quick Links

        • About Us
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਕੰਮ ਕਰੋ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2025

        • Contact Us
        • Terms & Condition
        • Privacy Policy