ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 24, 2026
More
    Home Breaking News ਦਰਸ਼ਕਾਂ ਤੋਂ ਬਿ...

    ਦਰਸ਼ਕਾਂ ਤੋਂ ਬਿਨਾ ਓਲੰਪਿਕ ਕਰਾਉਣ ਤੋਂ ਨਾਂਹ ਨਹੀਂ : ਸੁਗਾ

    ਦਰਸ਼ਕਾਂ ਤੋਂ ਬਿਨਾ ਓਲੰਪਿਕ ਕਰਾਉਣ ਤੋਂ ਨਾਂਹ ਨਹੀਂ : ਸੁਗਾ

    ਟੋਕੀਓ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨੇ ਅੱਜ ਕਿਹਾ ਕਿ ਜੇਕਰ ਕੋਰੋਨਾ ਕਾਰਨ ਹਾਲਾਤ ਵਿਗੜਦੇ ਹਨ ਤਾਂ ਦਰਸ਼ਕਾਂ ਤੋਂ ਬਗੈਰ ਓਲੰਪਿਕ ਤੇ ਪੈਰਾਓਲੰਪਿਕ ਖੇਡਾਂ ਕਰਵਾਉਣ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਇਸ ਤੋਂ ਪਹਿਲਾਂ ਜਾਪਾਨ ਦੇ ਕੋਰੋਨਾ ਵਾਇਰਸ ਮਾਮਲਿਆਂ ਦੇ ਇੰਚਾਰਜ਼ ਮੰਤਰੀ ਯਾਸੂਤੋਸ਼ੀ ਨਿਸ਼ੀਮੁਰਾ ਨੇ ਕਈ ਮੌਕਿਆਂ ’ਤੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਓਲੰਪਿਕ ’ਚ ਦਰਸ਼ਕਾਂ ’ਤੇ ਪਾਬੰਦੀ ਲਾਉਣ ਸਮੇਤ ਕੋਰੋਨਾ ਮਾਮਲਿਆਂ ’ਚ ਵਾਧੇ ਕਾਰਨ ਸੁਰੱਖਿਆ ਨੂੰ ਸਖ਼ਤ ਕਰਨ ’ਤੇ ਵਿਚਾਰ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।