ਅਕਾਲੀ ਦਲ ਵੱਲੋਂ ਪਟਿਆਲਾ ਤੋਂ 41 ਉਮੀਦਵਾਰਾਂ ਦੀ ਸੂਚੀ ਜਾਰੀ

Nigam Election: List, Release, Sukhbir Singh Badal 

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਟਿਆਲਾ ਨਗਰ-ਨਿਗਮ ਚੋਣਾਂ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਸੋਮਵਾਰ ਨੂੰ ਪਾਰਟੀ ਦੇ 41 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਜਾਰੀ ਕੀਤੀ ਗਈ ਇਸ ਸੂਚੀ ਅਨੁਸਾਰ ਵਾਰਡ ਨੰਬਰ 2 ਤੋਂ ਅਮਰੀਕ ਸਿੰਘ ਪੁੱਤਰ ਪ੍ਰੀਤਮ ਸਿੰਘ, 3 ਤੋਂ ਹਰਿੰਦਰ ਕੌਰ ਪਤਨੀ ਨਰਿੰਦਰ ਸਿੰਘ, 4 ਤੋਂ ਇੰਜਨੀਅਰ ਗੁਰਵਿੰਦਰ ਸਿੰਘ, 5 ਤੋਂ ਮਨਪ੍ਰੀਤ ਕੌਰ ਪਤਨੀ ਮਨਮੋਹਨ ਸਿੰਘ ਕੁੱਕੂ, 8 ਤੋਂ ਪਰਮਜੀਤ ਸਿੰਘ ਪੰਮਾ ਪੁੱਤਰ ਗੁਰਬਖਸ਼ ਸਿੰਘ, 9 ਤੋਂ ਬੀਬੀ ਸੁਰਿੰਦਰ ਕੌਰ ਪਤਨੀ ਸ. ਮਹਿੰਦਰ ਸਿੰਘ।

11 ਤੋਂ ਸੁਰਿੰਦਰ ਸਿੰਘ ਸੱਦੋ ਪੁੱਤਰ ਸੋਹਣ ਸਿੰਘ, 12 ਤੋਂ ਬੀਬੀ ਕਰਮਜੀਤ ਕੌਰ ਪਤਨੀ ਸੰਦੀਪ ਸਿੰਘ, 13 ਤੋਂ ਬੀਬੀ ਹਰਪ੍ਰੀਤ ਕੌਰ ਪਤਨੀ ਸੁਖਵਿੰਦਰਪਾਲ ਸਿੰਘ ਮਿੰਟਾ, 14 ਤੋਂ ਜਸਪਾਲ ਸਿੰਘ ਚੱਠਾ ਪੁੱਤਰ ਬਲਵੰਤ ਸਿੰਘ, 15 ਤੋਂ ਹਰਮੀਤ ਕੌਰ ਸਿੱਧੂ ਪਤਨੀ ਮਾਲਵਿੰਦਰ ਸਿੰਘ ਝਿੱਲ, 16 ਤੋਂ ਮਨਪ੍ਰੀਤ ਸਿੰਘ ਭੰਗੂ ਪੁੱਤਰ ਰਘਬੀਰ ਸਿੰਘ, 17 ਤੋਂ ਮਹਿੰਦਰ ਕੌਰ, 20 ਤੋਂ ਰਜਿੰਦਰ ਸਿੰਘ ਵਿਰਕ ਪੁੱਤਰ ਗਿਆਨ ਸਿੰਘ, 21 ਤੋਂ ਗੁਰਵਿੰਦਰ ਸਿੰਘ ਧੀਮਾਨ ਪੁੱਤਰ ਮਿਲਖੀ ਰਾਮ, 23 ਤੋਂ ਲਭਪ੍ਰੀਤ ਕੌਰ ਪਤਨੀ ਅਰੁਪਿੰਦਰ ਸਿੰਘ ਬਾਜਵਾ, 24 ਤੋਂ ਨਵਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ, 25 ਤੋਂ ਮਨਿੰਦਰ ਕੌਰ ਪਤਨੀ ਮਨਮਿੰਦਰ ਸਿੰਘ, 26 ਤੋਂ ਸ਼ਾਰਦਾ ਦੇਵੀ ਪਤਨੀ ਅਰਜਨ ਸਿੰਘ, 29 ਤੋਂ ਕਮਲਪ੍ਰੀਤ ਕੌਰ ਪਤਨੀ ਸਤਵਿੰਦਰ ਸਿੰਘ ਗਰੋਵਰ, 30 ਤੋਂ ਕਨਿਕਾ ਸ਼ਰਮਾ ਪਤਨੀ ਸੰਦੀਪ ਸ਼ਰਮਾ, 31 ਤੋਂ ਸਿਮਰਤ ਕੋਹਲੀ ਪਤਨੀ ਅਜੀਤਪਾਲ ਸਿੰਘ ਕੋਹਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ

ਪੰਜਾਬ ‘ਚ ਵਰ੍ਹੀ ਅਸਮਾਨੀ ਆਫ਼ਤ, ਸਫੈਦ ਚਾਦਰ ਹੋਈਆਂ ਸੜਕਾਂ, ਵੇਖੋ ਤਸਵੀਰਾਂ

ਇਸ ਤੋਂ ਬਿਨਾਂ 34 ਰਾਜੀਵ ਜੁਨੇਜਾ ਪੁੱਤਰ ਰਾਮ ਕਿਸ਼ਨ ਜੁਨੇਜਾ, 35 ਤੋਂ ਰੁਪਿੰਦਰ ਕੋਰ ਪਤਨੀ ਕੰਵਲਜੀਤ ਸਿੰਘ, 36 ਤੋਂ ਜੀਵਨ ਪ੍ਰਵੇਸ਼ ਹੈਪੀ ਲੋਹਟ ਪੁੱਤਰ ਰਘਬੀਰ ਸਿੰਘ, 37 ਤੋਂ ਰਮਨਜੀਤ ਕੋਹਲੀ ਪਤਨੀ ਰਵਿੰਦਰ ਸਿੰਘ ਜੌਨੀ ਕੋਹਲੀ, 38 ਤੋਂ ਹਰਦੀਪ ਸਿੰਘ ਦੀਪਾ, 42 ਤੋਂ ਰਮਨਦੀਪ ਧਾਲੀਵਾਲ ਪੁੱਤਰ ਲਾਭ ਸਿੰਘ 46 ਤੋਂ ਗੁਰਸ਼ਰਨ ਸਿੰਘ ਪੁੱਤਰ ਬਾਬੂ ਸਿੰਘ, 48 ਤੋਂ ਗੁਰਚਰਨ ਸਿੰਘ ਖਾਲਸਾ ਪੁੱਤਰ ਬੀਰ ਸਿੰਘ, 50 ਤੋਂ ਜੋਗਿੰਦਰ ਸਿੰਘ ਛਾਂਗਾ, 51 ਤੋਂ ਨਿਰਮਲਾ ਦੇਵੀ, 52 ਤੋਂ ਅਮਰਿੰਦਰ ਸਿੰਘ ਬਜਾਜ ਪੁੱਤਰ ਇੰਦਰਮੋਹਨ ਸਿੰਘ ਬਜਾਜ, 53 ਤੋਂ ਮਨਪ੍ਰੀਤ ਕੌਰ, 54 ਤੋਂ ਹਰਬਖਸ਼ ਸਿੰਘ ਚਹਿਲ ਪੁੱਤਰ ਹਰਿੰਦਰ ਸਿੰਘ ਚਹਿਲ, 55 ਤੋਂ ਜਸਤਿੰਦਰ ਕੌਰ ਚੱਢਾ ਪਤਨੀ ਜਸਵਿੰਦਰਪਾਲ ਸਿੰਘ ਚੱਢਾ, 56 ਤੋਂ ਇਤਵਿੰਦਰ ਸਿੰਘ ਹਨੀ ਲੂਥਰਾ ਪੁੱਤਰ ਸ. ਜਤਿੰਦਰ ਸਿੰਘ, 57 ਤੋਂ ਸ਼ੀਲਾ ਦੇਵੀ ਪਤਨੀ ਸਰਦਾਰਾ ਸਿੰਘ, 58 ਤੋਂ ਗੁਰਮੁਖ ਸਿੰਘ ਢਿੱਲੋਂ ਪੁੱਤਰ ਸੰਤੋਖ ਸਿੰਘ, 59 ਤੋਂ ਗੁਰਮੀਤ ਕੌਰ ਬਰਾੜ, 60 ਤੋਂ ਸੁਖਬੀਰ ਸਿੰਘ ਅਬਲੋਵਾਲ ਪੁੱਤਰ ਵਧਾਵਾ ਸਿੰਘ ਤੋਂ ਉਮੀਦਵਾਰ ਐਲਾਨਿਆ ਗਿਆ ਹੈ।