Tag: Giant Of Debt
ਤਾਜ਼ਾ ਖ਼ਬਰਾਂ
Summer Vacations in Punjab 2024: ਪੰਜਾਬ ’ਚ ਹੋਇਆ ਛੁੱਟੀਆਂ ਦਾ ਐਲਾਨ, ਗਰਮੀ ਦੇ ਕਹਿਰ ਨੇ ਤਪਾਏ ਲੋਕ
ਮੋਹਾਲੀ (ਸੱਚ ਕਹੂੰ ਨਿਊਜ਼)। (Summer Vacations in Punjab 2024) ਦਿਨੋਂ ਦਿਨ ਵਧਦੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਤੰਦੂਰ ਵ...
PM Kisan Yojana: ਇਸ ਦਿਨ ਆ ਸਕਦੀ ਹੈ PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ, ਲਾਭ ਲੈਣ ਲਈ ਅੱਜ ਹੀ ਕਰਵਾ ਲਓ ਈ-ਕੇਵਾਈਸੀ
ਭਗਤ ਸਿੰਘ। ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 16ਵੀਂ ਕਿਸ਼ਤ ਦਾ ਲਾਭ ਮਿਲ ਚੁੱਕਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਫਰਵਰੀ ਨੂੰ ਕਿਸਾਨਾਂ ਦੇ ...
Lok Sabha Election 2024: ‘ਉਹ ਵਾਅਦਿਆਂ ਦੀ ਮੱਲ੍ਹਮ ਲਾਉਂਦੇ ਰਹੇ, ਲੋਕ ਜ਼ਖ਼ਮਾਂ ਦੀ ਪੀੜ ਹੰਢਾਉਂਦੇ ਰਹੇ’
ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024
ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ...
Mansa News: ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’
ਇੱਕ ਉਮੀਦਵਾਰ ਸੱਥਾਂ ’ਚ ਕਰ ਰਿਹੈ ਵੋਟਰਾਂ ਨੂੰ ਅਪੀਲ | Mansa News
ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕੁਝ ਧਨਾਢ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕਈ ਤ...
Elon Musk: ਮੰਗਲ ਗ੍ਰਹਿ ਸਬੰਧੀ ਐਲੋਨ ਮਸਕ ਦਾ ਵੱਡਾ ਦਾਅਵਾ, ਦੱਸਿਆ ਕਦੋਂ ਤੱਕ ਵਸੇਗੀ ਮਨੁੱਖੀ ਸੱਭਿਅਤਾ
ਡਾ. ਸੰਦੀਪ ਸਿਹੰਮਾਰ। ਸਾਡਾ ਬ੍ਰਹਿਮੰਡ ਰਹੱਸਾਂ ਨਾਲ ਭਰਿਆ ਹੋਇਆ ਹੈ। ਹਮੇਸ਼ਾ ਕੋਈ ਨਾ ਕੋਈ ਅਜਿਹੀ ਖੋਜ ਸਾਹਮਣੇ ਆਉਂਦੀ ਹੈ ਜਿਸ ’ਤੇ ਆਮ ਆਦਮੀ ਵਿਸ਼ਵਾਸ਼ ਵੀ ਨਹੀਂ ਕਰ ਸਕਦਾ ਜਾਂ ਕਈ ਵਾਰ...
ਹੈਲੀਕਾਪਟ ਕ੍ਰੈਸ਼, ਇਰਾਨ ਦੇ ਰਾਸ਼ਟਰਪਤੀ ਦੀ ਮੌਤ! ਇਰਾਨੀ ਏਜੰਸੀ ਦਾ ਦਾਅਵਾ
ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਵਾਇਰਲ ਹੋ ਰਹੀ ਹੈ। ਇਰਾਨ ਦੀ ਅਰਧ ਸਰਕਾਰੀ ਨਿਊਜ ਏਜੰਸੀ ਮੇਹਰ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕ...
Body Donation: ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਨੇਕੀ ਨੂੰ ਸਲਾਮ : ਚੰਨਣਵਾਲ ਪਿੰਡ ਦੇ ਪੰਜਵੇਂ ਸਰੀਰਦਾਨੀ ਬਣੇ ਜਸਵਿੰਦਰ ਕੌਰ ਇੰਸਾਂ | Body Donation
ਬਲਾਕ ਮਹਿਲ ਕਲਾਂ ਦੇ 57ਵੇਂ ਸਰੀਰਦਾਨੀ, ਮੈਡੀਕਲ ਖੋਜ ਕਾਰਜਾਂ ਲਈ ਕੀਤਾ...
ਸੰਸਾਰਿਕ ਪੱਧਰ ’ਤੇ ਭਾਰਤ ਦਾ ਉਥਾਨ
ਮਾਲਦੀਵ ਸਰਕਾਰ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਮਾਲਦੀਪ ਦੀ ਯਾਤਰਾ ਦੇ ਲਈ ਭਾਰਤੀ ਸ਼ੈਰ ਸਪਾਟੇ ਨੂੰ ਉਤਸ਼ਾਹਿਤ ਕਰੇ ਮਾਲਦੀਵ ਦੇ ਰਾਸ਼ਟਰੀ ਮੁਹੰਮਦ ਮੋਇਜੂ ਨੇ ਭਾਰਤ ਦੇ ਪ੍ਰਧਾਨ ਮੰਤਰ...
ਵਧ ਰਿਹਾ ਤਾਪਮਾਨ ਤੇ ਨਵੇਂ ਪ੍ਰਬੰਧ ਦੀ ਜ਼ਰੂਰਤ
Weather Update : ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਵਧ ਰਹੀ ਗਰਮੀ ਸਮਾਜਿਕ ਆਰਥਿਕ ਤੇ ਜੰਗਲਾਤ ਸਬੰਧੀ ਆਈਆਂ ਤਬਦੀਲੀਆਂ ਕਾਰਨ ਵੀ ਨਵੀਆਂ ਸਮੱਸਿਆਵਾਂ ਪੈਦਾ ਕਰ ਰਹੀ...
ਜੀਵ-ਆਤਮਾ ਲਈ ਪ੍ਰਭੂ-ਪ੍ਰੇਮ ਹੀ ਸਭ ਕੁਝ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਜੀਵ-ਆਤਮਾ, ਜਿਸ ਦੀ ਆਪਣੇ ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਹੁੰਦ...