ਮੌੜ ਮੰਡੀ ਦੇ ਸਕੂਲਾਂ ’ਚ ਛੁੱਟੀ ਦੇ ਫ਼ੈਸਲੇ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਹਰਖੇ
ਮੁੱਖ ਮੰਤਰੀ ਦੀਆਂ ਸੁਰੱਖਿਆ ਟੀਮਾਂ ਦੇ ਠਹਿਰਾਅ ਦੇ ਹਵਾਲੇ ਨਾਲ ਕੀਤੀ ਸੀ ਛੁੱਟੀ | Deputy Commissioner Bathinda
ਬਠਿੰਡਾ (ਸੁਖਜੀਤ ਮਾਨ)। ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌੜ ਮੰਡੀ ’ਚ ਹੋਣ ਵਾਲੀ ਰੈਲੀ ਦੇ ਪ੍ਰਬੰਧਾਂ ਨੂੰ ਲ...
Road Accident: ਸੁਨਾਮ ਵਿੱਚ ਕੈਂਟਰ ਨੇ ਦਰੜੇ 4 ਮਜ਼ਦੂਰ, ਦਰਦਨਾਕ ਮੌਤ
(ਕਰਮ ਥਿੰਦ) ਸੁਨਾਮ। Road Accident: ਸਥਾਨਕ ਸੁਨਾਮ-ਪਟਿਆਲਾ ਰੋਡ 'ਤੇ ਬਿਸ਼ਨਪੁਰਾ ਪਿੰਡ ਕੋਲ ਦਿਹਾੜੀ ਕਰਨ ਜਾ ਰਹੇ ਮਜ਼ਦੂਰਾਂ ਉੱਤੇ ਕੈਂਟਰ ਚਾਲਕ ਵੱਲੋਂ ਕੈਂਟਰ ਚੜ੍ਹਾ ਦਿੱਤਾ ਗਿਆ, ਇਸ ਦੌਰਾਨ ਮੌਕੇ 'ਤੇ ਹੀ ਚਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਸ਼ਾਮਲ ਹਨ।
ਇਸ ਸਬੰਧੀ ਮ...
ED ਨੇ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਸੰਮਨ
ਸ਼ਰਾਬ ਨੀਤੀ ਮਾਮਲੇ 'ਚ 2 ਨਵੰਬਰ ਨੂੰ ਹੋਵੇਗੀ ਪੁੱਛਗਿੱਛ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਨੋਟਿਸ ਭੇਜਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੱਖ ਮੰਤਰੀ ਨੂੰ 2 ਨਵੰਬਰ ਨੂੰ ਤਲਬ ਕੀ...
ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ
ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ
ਮੁੰਬਈ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦਰਮਿਆਨ ਸਥਾਨਕ ਪੱਧਰ 'ਤੇ ਨਿਵੇਸ਼ ਮਜ਼ਬੂਤ ਰਹਿਣ ਨਾਲ ਅੱਜ ਸ਼ੁਰੂਆਤੀ ਕਾਰੋਬਾਰੀ 'ਚ ਘਰੇਲੂ ਸ਼ੇਅਰ ਬਜ਼ਾਰ ਇੱਕ ਫੀਸਦੀ ਵਧ ਗਏ।
ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ 388.89 ਅੰਕਾਂ ਦੀ ਮਜ਼ਬੂਤੀ ਨਾਲ 3...
‘ਜਾਂਚ ਦਾ ਰਾਜਨੀਤਕ ਘੋੜਾ’
‘ਜਾਂਚ ਦਾ ਰਾਜਨੀਤਕ ਘੋੜਾ’
ਪੁਲਿਸ ਅਫ਼ਸਰਾਂ ਦੀਆਂ ਪੱਖਪਾਤੀ ਕਾਰਵਾਈਆਂ ਕੋਈ ਨਵੀਂ ਗੱਲ ਨਹੀਂ, ਪਰ ਜਦੋਂ ਕੋਈ ਪੁਲਿਸ ਅਫ਼ਸਰ ਕਿਸੇ ਖਾਸ ਪਾਰਟੀ ਨੂੰ ਟਿਕਾਣੇ ਲਾਉਣ ਲਈ ਆਪਣੇ ਅਹੁਦੇ ਦੀ ਅੰਨ੍ਹੀ ਦੁਰਵਰਤੋਂ ਕਰੇ ਤਾਂ ਬੇਹੱਦ ਦੁਖਦਾਈ ਤੇ ਹੈਰਾਨੀਜਨਕ ਹੁੰਦਾ ਹੈ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰ...
ਦਿੱਲੀ ਸਰਕਾਰ ਨੇ ਅਨਲਾਕ-7 ਦੀਆਂ ਗਾਈਡਲਾਈਨ ਜਾਰੀ ਕੀਤੀਆਂ, 50 ਫੀਸਦੀ ਸਮਰੱਥਾ ਦੇ ਨਾਲ ਖੁੱਲ੍ਹ ਸਕਣਗੇ ਆਡੀਟੋਰੀਅਮ ਹਾਲ
50 ਫੀਸਦੀ ਸਮਰੱਥਾ ਦੇ ਨਾਲ ਖੁੱਲ੍ਹ ਸਕਣਗੇ ਆਡੀਟੋਰੀਅਮ ਹਾਲ
ਨਵੀਂ ਦਿੱਲੀ। ਕੋਰੋਨਾ ਸੰਕਟ ਦਰਮਿਆਨ ਕੇਜਰੀਵਾਲ ਸਰਕਾਰ ਨੇ ਅਨਲਾੱਕ-7 ਦੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ ਅਨਲਾੱਕ-7 ਦੀਆਂ ਗਾਈਡਲਾਈਨਾਂ ਅਨੁਸਾਰ ਦਿੱਲੀ ਪੁਲਿਸ, ਆਰਮੀ ਦੀ ਟਰੇਨਿੰਗ ਜਾਂ ਕਿਸੇ ਸੰਸਥਾਨ ਦੀ ਸਕਿੱਲ ਟਰੇਨਿੰਗ, ਕਰਮਚਾਰੀਆਂ ਦੀ ਟੇ...
ਭਗਵੰਤ ਮਾਨ ‘ਆਪ’ ਦਾ ਸੀ.ਐੱਮ. ਚਿਹਰਾ ਐਲਾਨੇ ਜਾਣ ‘ਤੇ ਫ਼ਰੀਦਕੋਟ ਵਿੱਚ ਜਸ਼ਨ
ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਫ਼ਰੀਦਕੋਟ ਵਾਸੀ ਪੱਬਾਂ ਭਾਰ: ਗੁਰਦਿੱਤ ਸਿੰਘ ਸੇਖੋਂ (Bhagwant Mann CM of AAP)
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਆਮ ਆਦਮੀ ਪਾਰਟੀ ਦੇ ਅੱਜ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ 'ਤੇ ਫ਼ਰੀਦਕੋਟ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਲੋਕਾਂ ਨੇ ਭ...
Kisan Mela: ਕੁਦਰਤੀ ਸੋਮਿਆਂ ਦੀ ਸੰਭਾਲ ਦੇ ਸੁਨੇਹੇ ਨਾਲ ਕਿਸਾਨ ਮੇਲਾ ਦੂਜੇ ਦਿਨ ’ਚ ਦਾਖਲ
(ਰਘਬੀਰ ਸਿੰਘ) ਲੁਧਿਆਣਾ। Kisan Mela: ਪੀਏਯੂ ਵਿੱਚ ਜਾਰੀ ਕਿਸਾਨ ਮੇਲੇ ਦੇ ਦੂਜੇ ਦਿਨ ਵੀ ਰਾਜ ਭਰ ਤੋਂ ਕਿਸਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਦੇ ਹੋਕੇ ਨਾਲ ਸ਼ੁਰੂ ਹੋਏ ਕਿਸਾਨ ਮੇਲੇ ਦੇ ਦੂਜੇ ਦਿਨ ਪੰਜਾਬ ਰਾਜ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਅਤੇ ਉੱਘੇ ਅਰਥਸ਼ਾਸਤਰ...
Walfare Work: ..ਤੇ ਜਦੋਂ ਦੇਖਦਿਆਂ ਹੀ ਦੇਖਦਿਆਂ ਬਣ ਗਿਆ ਮਕਾਨ
ਬਲਾਕ ਮਲੋਟ ਦੀ ਸਾਧ-ਸੰਗਤ ਨੇ ਹੁਣ ਤੱਕ ਬਣਾਏ 19 ਮਕਾਨ
‘ਡਲਿਆਂ ਵਿੱਚ ਰਾਤਾਂ ਗੁਜ਼ਾਰਨ ਵਾਲਾ ਔਲਖ ਦਾ ਜਗਤਾਰ ਸਿੰਘ ਬਣਿਆ ਪੱਕੇ ਮਕਾਨ ਦਾ ਮਾਲਕ’
ਬਲਾਕ ਮਲੋਟ ਦੀ ਸਾਧ-ਸੰਗਤ ਨੇ ਕੈਨੇਡਾ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਕੀਤਾ ਇਹ ਮਾਨਵਤਾ ਭਲਾਈ ਕਾਰਜ
ਮਲੋਟ (ਮਨੋਜ)। Walfare Work: ਪੂਜਨੀਕ ਗੁਰੂ...
ਆਮ ਆਦਮੀ ਪਾਰਟੀ ਨੇ ਐਲਾਨੇ ਉਮੀਦਵਾਰ
‘ਆਪ’ ਨੇ ਦਿੱਲੀ ’ਚ ਚਾਰ ਆਗੂਆਂ ਨੂੰ ਦਿੱਤੀਆਂ ਲੋਕ ਸਭਾ ਦੀਆਂ ਟਿਕਟਾਂ
ਕਾਂਗਰਸ ਦੇ ਪੁਰਾਣੇ ਚਿਹਰੇ ’ਤੇ ਵੀ ਬਾਜ਼ੀ
(ਏਜੰਸੀ) ਨਵੀਂ ਦਿੱਲੀ। ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਤਿੰਨ ਵਿਧਾਇਕਾਂ ਅਤੇ ਇੱਕ ਪੁਰਾਣੇ ਸ...