ਅਕਾਲੀਆਂ ਅਤੇ ਆਪ ਦੇ ਦੋਗਲੇ ਕਿਰਦਾਰ ਤੋਂ ਮੈਂ ਹੈਰਾਨ : ਅਮਰਿੰਦਰ ਸਿੰਘ
ਸਦਨ ਵਿੱਚ ਬਿੱਲਾਂ ਦੀ ਹਮਾਇਤ ਕਰਨ ਤੋਂ ਬਾਅਦ ਆਲੋਚਨਾ ਕਰਨ 'ਤੇ ਦੋਵਾਂ ਧਿਰਾਂ ਨੂੰ ਕਰੜੇ ਹੱਥੀਂ ਲਿਆ
ਕੇਜਰੀਵਾਲ ਨੂੰ ਕਿਸਾਨੀ ਬਚਾਉਣ ਲਈ ਅਜਿਹੇ ਬਿੱਲ ਲਿਆ ਕੇ ਪੰਜਾਬ ਵੱਲੋਂ ਦਿਖਾਏ ਰਾਹ 'ਤੇ ਚੱਲਣ ਲਈ ਆਖਿਆ