ਨਿਰਭੈਆ ਮਾਮਲਾ : ਸੁਪਰੀਮ ਕੋਰਟ ਨੇ ਖਾਰਜ਼ ਕੀਤੀ ਕਿਉਰੇਟਿਵ ਪਟੀਸ਼ਨ
ਮਾਣਯੋਗ ਸੁਪਰੀਮ ਕੋਰਟ ਨੇ ਦੇਸ਼ ਨੂੰ ਕੰਬਾ ਦੇਣ ਵਾਲੇ ਨਿਰਭੈਆ ਕਾਂਡ ਦੇ ਦੋਸ਼ੀ ਪਵਨ ਦੀ ਮੌਤ ਦੀ ਸਜ਼ਾ ਨੂੰ ਲੈ ਕੇ ਦਰਜ਼ ਕਿਉਰੇਟਿਵ ਪਟੀਸ਼ਨ (ਸੁਧਾਰ ਅਰਜ਼ੀ) ਸੋਮਵਾਰ ਨੂੰ ਖਾਰਜ ਕਰ ਦਿੱਤੀ।
ਸੇਂਸੇਕਸ 750 ਅੰਕ ਉਛਲਿਆ
ਮੁੰਬਈ, ਏਜੰਸੀ। ਪਿਛਲੇ ਹਫਤੇ ਦੀ ਜਬਰਦਸਤ ਗਿਰਾਵਟ ਤੋਂ ਉਬਰਦਾ ਹੋਇਆ ਬੀਐਸਈ ਦਾ ਸੇਂਸੇਕਸ ਅੱਜ ਦੀ ਸ਼ੁਰੂਆਤੀ ਕਾਰੋਬਾਰ 'ਚ 750 ਅੰਕ ਉਛਲ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਰੀਬ ਸਵਾ ਦੋ ਸੌ ਅੰਕ ਚੜ ਗਿਆ।
ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ
ਰੋਨਾ ਵਾਇਰਸ ਕਰਕੇ ਤਬਾਹੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਸ਼ੁੱਕਰਵਾਰ ਨੂੰ ਇਸ ਵਾਇਰਸ ਕਰਕੇ 44 ਹੋਰ ਲੋਕਾਂ ਦੀ ਮੌਤ ਹੋ ਗਈ। ਜਿਸ ਕਾਰਨ ਦੁਨੀਆ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,788 ਹੋ ਗਈ ਹੈ।
ਮੋਹਾਲੀ : ਵਿਸ਼ਾਲ ਮੈਗਾਮਾਰਟ ‘ਚ ਲੱਗੀ ਭਿਆਨਕ ਅੱਗ
ਮੋਹਾਲੀ ਦੇ ਫੇਜ਼ ਪੰਜ ਦੇ ਵਿਸ਼ਾਲ ਮੈਗਾਮਾਰਟ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਦੱਸ ਦਈਏ ਕਿ ਇਹ ਅੱਜ ਮੈਗਾ-ਮਾਰਟ ਦੇ ਬੇਸਮੈਂਟ 'ਚ ਲੱਗੀ। ਜਿੱਥੇ ਮੌਕੇ 'ਤੇ ਫਾਈਰ-ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕੀਆ।
ਅਮਰੀਕਾ ਨੂੰ ਦਿੱਤੀ ਕਿਮ ਜੋਂਗ ਨੇ ਧਮਕੀ, ਕਿਹਾ, ਮੇਰੇ ਹੱਥ ਹਮੇਸ਼ਾ ਰਹਿੰਦੈ ਪਰਮਾਣੂ ਬੰਬ ਦਾ ਬਟਨ
ਸੋਲ (ਏਜੰਸੀ)। ਉੱਤਰ ਕੋਰੀਆ ਦ...