ਪੁਲਵਾਮਾ ‘ਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸ਼ੁਰੂ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਸੁਰੱਖਿਆ ਬਲਾਂ ਨੇ ਬੁੱਧਵਾਰ ਤੜਕੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਚਲਾਇਆ।
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਰੱਖਿਆ ਮਾਈਨਰ ਦਾ ਨੀਂਹ ਪੱਥਰ
ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਨਿਜ਼ਮਵਾਦ ਨਹਿਰ ਵਿਚੋਂ ਨਿਕਲਣ ਵਾਲੇ ਮਾਈਨਰ ਦਾ ਚੱਕ ਮਹੰਤਾਂ ਵਾਲਾ (ਬੂੰਗੀ) ਵਿਖੇ ਨੀਂਹ ਪੱਥਰ ਰੱਖਿਆ ਗਿਆ ।
ਸ਼ੇਅਰ ਬਜ਼ਾਰ ‘ਚ ਤੇਜ਼ੀ ਜਾਰੀ, ਸੰਸੈਕਸ 34 ਹਜ਼ਾਰ ਤੋਂ ਪਾਰ
ਕੋਰੋਨਾ ਮਹਾਂਮਾਰੀ ਦੀ ਵੱਡੀ ਮਾਰ ਨੇ ਡੇਗੇ ਸ਼ੇਅਰ ਬਜ਼ਾਰ ਵਿੱਚ ਮੁੜ ਤੋਂ ਜਾਨ ਪੈਣੀ ਸ਼ੁਰੂ ਹੋ ਗਈ ਹੈ। ਇਹ ਹੁਣ ਲਗਾਤਾਰ ਉਛਾਲ ਵੱਲ ਜਾਣ ਦੀ ਸੁਖਦ ਖ਼ਬਰ ਹੈ।