ਫੇਰਬਦਲ : ਪੰਜਾਬ ਸਰਕਾਰ ਨੇ ਵਿੰਨੀ ਮਹਾਜ਼ਨ ਨੂੰ ਲਾਇਆ ਮੁੱਖ ਸਕੱਤਰ
ਪੰਜਾਬ ਸਰਕਾਰ ਵੱਲੋਂ ਅਫਰਸ਼ਾਹੀ 'ਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ 'ਤੇ ਪਤੀ ਤੇ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ।
ਬਹੁਤਿਆਂ ਨੂੰ ਮਾਸਕ ਨਾ ਲਾਉਣਾ ਪਿਆ ਮਹਿੰਗਾ !
ਪ੍ਰਸਾਸਨ ਨੂੰ ਮਾਸਕ ਨਾ ਪਹਿਨਣ ਵਾਲੇ ਰੋਕੇ ਇੱਕ ਵਿਅਕਤੀ ਨੇ ਜਨਤਕ ਤੌਰ ਤੇ ਖਰੀਆ - ਖਰੀਆ ਵੀ ਸੁਣਾਈਆਂ ।