ਮੋਹਾਲੀ : ਵਿਸ਼ਾਲ ਮੈਗਾਮਾਰਟ ‘ਚ ਲੱਗੀ ਭਿਆਨਕ ਅੱਗ
ਮੋਹਾਲੀ ਦੇ ਫੇਜ਼ ਪੰਜ ਦੇ ਵਿਸ਼ਾਲ ਮੈਗਾਮਾਰਟ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਦੱਸ ਦਈਏ ਕਿ ਇਹ ਅੱਜ ਮੈਗਾ-ਮਾਰਟ ਦੇ ਬੇਸਮੈਂਟ 'ਚ ਲੱਗੀ। ਜਿੱਥੇ ਮੌਕੇ 'ਤੇ ਫਾਈਰ-ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕੀਆ।
ਖੇਡ ਬਜਟ : ਤਗ਼ਮੇ ਹੀ ਨਹੀਂ ਬਜਟ ਪੱਖੋਂ ਵੀ ਹਰਿਆਣਾ ਨਾਲੋਂ ਪਛੜ ਰਿਹੈ ਪੰਜਾਬ
ਪੰਜਾਬ ਨੇ ਖੇਡਾਂ ਲਈ ਰੱਖਿਆ 270 ਕਰੋੜ ਬਜਟ ਹਰਿਆਣਾ ਨੇ 401. 17 ਕਰੋੜ ਰੁਪਏ
ਬਠਿੰਡਾ, (ਸੁਖਜੀਤ ਮਾਨ) ਕਿਸੇ ਵੇਲੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਮੋਹਰੀ ਰਹਿਣ ਵਾਲਾ ਪੰਜਾਬ ਸੂਬਾ ਹੁਣ ਖੇਡਾਂ 'ਚ ਪਛੜਨ ਲੱਗਿਆ ਹੈ ਪੰਜਾਬ ਤੋਂ ਵੱਖ ਹੋਇਆ ਹਰਿਆਣਾ ਲਗਾਤਾਰ ਅੱਗੇ ਵਧ ਰਿਹਾ ਹੈ ਹਰਿਆਣਾ ਦਾ ਖੇਡ ਬਜਟ ਵੀ...
ਬਜਟ : ਮਜ਼ਦੂਰ ਥੋੜ੍ਹੇ ਖੁਸ਼, ਮੁਲਾਜ਼ਮ ਦੁਵਿਧਾ ‘ਚ
ਮਜ਼ਦੂਰਾਂ ਸਿਰ ਕਰਜ਼ਾ 6 ਹਜ਼ਾਰ ਕਰੋੜ, ਮੁਆਫੀ ਲਈ ਰੱਖਿਆ 520 ਕਰੋੜ
6 ਫੀਸਦੀ ਡੀਏ ਦੇ ਐਲਾਨ ਤੋਂ ਮੁਲਾਜ਼ਮ ਭੰਬਲਭੂਸੇ 'ਚ
ਬਠਿੰਡਾ, (ਸੁਖਜੀਤ ਮਾਨ) ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜ਼ਟ (Punjab Budget) ਦੌਰਾਨ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਦੇ ਐਲਾਨ ਦੇ ਬਾਵਜੂਦ ਮਜ਼ਦੂਰ ਖੁਸ਼ ਨਹੀਂ ਮੁ...
ਕਦੇ ਕਿਸੇ ਦੇ ਦਿਲ ਨੂੰ ਨਾ ਦੁਖਾਓ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਿੰਨੇ ਵੀ ਸੰਤ, ਪੀਰ, ਮੁਰਸ਼ਿਦ-ਏ-ਕਾਮਿਲ ਇਸ ਧਰਤੀ 'ਤੇ ਆਏ, ਸਭ ਨੇ ਆਪਸ 'ਚ ਪ੍ਰੇਮ ਕਰਨਾ, ਮਾਲਕ ਦੀ ਭਗਤੀ ਕਰਨਾ, ਕਦੇ ਕਿਸੇ ਦਾ ਦਿਲ ਨਾ ਦੁਖਾਉਣ ਦੀ ਪ੍ਰੇਰਣਾ ਦਿੱਤੀ ਹੈ ਤੁਸੀਂ ਕਿਸੇ ਨੂੰ ਬੁਰਾ ਕਹ...
ਅਮਰੀਕਾ ਨੂੰ ਦਿੱਤੀ ਕਿਮ ਜੋਂਗ ਨੇ ਧਮਕੀ, ਕਿਹਾ, ਮੇਰੇ ਹੱਥ ਹਮੇਸ਼ਾ ਰਹਿੰਦੈ ਪਰਮਾਣੂ ਬੰਬ ਦਾ ਬਟਨ
ਸੋਲ (ਏਜੰਸੀ)। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਨਵੇਂ ਦੇ ਪਹਿਲੇ ਹੀ ਦਿਨ ਅਮਰੀਕਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਪਰਮਾਣੂ ਬੰਬ ਦਾ ਬਟਨ ਹਮੇਸ਼ਾ ਉਸ ਦੇ ਹੱਥ ਵਿੱਚ ਰਹਿੰਦਾ ਹੈ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਮਹਿਸੂਸ ਹੁੰਦਾ ਹਾਂ ਤਾਂ ਉਹ ਇਸ ਦਾ ਤੁਰੰਤ ਬਟਨ ਦਬਾ ਦੇਣਗੇ। ਇਸ ਦੇ ਨਾਲ ਹੀ ...
ਪਵਿੱਤਰ ਭੰਡਾਰੇ ‘ਤੇ ਹੋਣਗੇ ਕੌਮਾਂਤਰੀ ਪੱਧਰ ਦੇ ਪ੍ਰੋਗਰਾਮ
ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਰੂਹਾਨੀ ਸਥਾਪਨਾ ਦਿਵਸ, ਤਿਆਰੀਆਂ ਜ਼ੋਰਾਂ 'ਤੇ (Bhandara)
ਸਰਸਾ (ਸੱਚ ਕਹੂੰ ਨਿਊਜ਼). ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਸਥਾਪਨਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਲਈ ਤਿਆਰੀਆਂ ਦਾ ਸਿਲਸਿਲਾ ਜ਼ੋਰਾਂ 'ਤੇ ਹੈ 29 ਤੇ 30 ਅਪਰੈਲ ਨੂੰ ...
ਕਿਉਂ ਦਾਅਵਾ ਕਰਦੈ ਚੀਨ ਅਰੁਣਾਚਲ ਪ੍ਰਦੇਸ਼ ‘ਤੇ
ਚੀਨ ਇੱਕ ਅਜਿਹਾ ਝਗੜਾਲੂ ਦੇਸ਼ ਹੈ ਜਿਸ ਦੇ ਤਕਰੀਬਨ ਸਾਰੇ ਗੁਆਂਢੀ ਮੁਲਕਾਂ ਨਾਲ ਸਰਹੱਦਾਂ ਸਬੰਧੀ ਝਗੜੇ ਚੱਲ ਰਹੇ ਹਨ । ਵੀਅਤਨਾਮ (1979) ਅਤੇ ਭਾਰਤ (1962) ਨਾਲ ਤਾਂ ਉਹ ਇਸ ਮਸਲੇ 'ਤੇ ਯੁੱਧ ਵੀ ਕਰ ਚੁੱਕਾ ਹੈ। ਤਾਇਵਾਨ ਨੂੰ ਉਹ ਵੱਖਰਾ ਦੇਸ਼ ਹੀ ਨਹੀਂ ਮੰਨਦਾ। ਜੇ ਅੰਤਰ ਰਾਸ਼ਟਰੀ ਦਬਾਅ ਨਾ ਹੁੰਦਾ ਤਾਂ ਉਸ ਨੇ ...