ਕਰੋਨਾ : ਆਰਐੱਸਐੱਸ ਦੀ ਬੰਗਲੁਰੂ ‘ਚ ਹੋਣ ਵਾਲੀ ਬੈਠਕ ਮੁਲਤਵੀ
ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਦੀ ਬੰਗਲੁਰੂ 'ਚ ਹੋਣ ਵਾਲੀ ਤਿੰਨ ਰੋਜ਼ਾ ਕੁਲ ਹਿੰਦ ਪ੍ਰਤੀਨਿਧੀ ਸਭਾ ਦੀ ਬੈਠਕ ਨੂੰ ਕਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।
ਕਰੋਨਾ ਨਾਲ ਨਜਿੱਠਣ ਲਈ ਅਮਰੀਕਾ ‘ਚ ਰਾਸ਼ਟਰੀ ਐਮਰਜੈਂਸੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸ੍ਰੀ ਟਰੰਪ ਨੇ ਸ਼ੁੱਕਰਵਾਰ ਨੂੰ ਰੋਜ਼ ਗਾਰਡ 'ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹ ਅਧਿਕਾਰਿਕ ਤੌਰ 'ਤੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕਰਦੇ ਹਨ। ਇਸ ਨਾਲ ਅਮਰੀਕੀ ਪ੍ਰਾਂਤਾਂ 'ਚ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਘੀ ਘੰਡ 'ਚੋਂ ਸਰਕਾਰ ਨੂੰ 50 ਅਰਬ ਡਾਲਰ ਦੀ ਰਾਸ਼ੀ ਮਿਲੇਗੀ।
ਪੈਟਰੋਲ ਡੀਜ਼ਲ ‘ਤੇ 3-3 ਰੁਪਏ ਵਧੀ ਐਕਸਾਈਜ਼ ਡਿਊਟੀ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਮੱਦੇਨਜ਼ਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ
ਟਰਾਲਾ ਤੇ ਬੋਲੈਰੋ ‘ਚ ਟੱਕਰ, 11 ਜਣਿਆਂ ਦੀ ਮੌਤ
ਜੋਧਪੁਰ, ਏਜੰਸੀ। ਰਾਜਸਥਾਨ 'ਚ ਜੋਧਪੁਰ ਜ਼ਿਲ੍ਹੇ ਦੇ ਸ਼ੇਰਗੜ ਥਾਣਾ ਇਲਾਕੇ 'ਚ ਅੱਜ ਸਵੇਰੇ ਟਰਾਲੇ ਤੇ ਬੋਲੈਰੋ ਕੈਂਪਰ ਦੀ ਟੱਕਰ ਵਿੱਚ ਛੇ ਮਹਿਲਾਵਾਂ ਅਤੇ ਇੱਕ ਬੱਚੀ ਸਮੇਤ 11 ਜਣਿਆਂ ਦੀ
ਕਰੋਨਾ ਕਾਰਨ ਸੋਮਵਾਰ ਤੋਂ ਸੁਪਰੀਮ ਕੋਰਟ ‘ਚ ਸਿਰਫ਼ ਛੇ ਬੈਂਚ
ਦੇਸ਼ 'ਚ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਸੁਪਰੀਮ ਕੋਰਟ 'ਚ ਨਿਯਮਿਤ ਸੁਣਵਾਈ ਦੇ ਫੈਸਲੇ ਤਹਿਤ ਸੋਮਵਾਰ ਨੂੰ ਅੱਧੇ ਤੋਂ ਵੀ ਘੱਟ ਬੈਂਚ ਬੈਠਣਗੇ। ਮਾਣਯੋਗ ਸੁਪਰੀਮ ਕੋਰਟ ਦੀ ਅਧਿਕਾਰਿਕ ਵੈੱਬਸਾਈਟ ਦੇ ਮੁਤਾਬਿਕ, ਸੋਮਵਾਰ ਨੂੰ ਸਿਰਫ਼ ਛੇ ਬੈਂਚ ਬਣਾਏ ਗਏ ਹਨ।
ਯੈਸ ਬੈਂਕ ਦੇ ਗ੍ਰਾਹਕਾਂ ਨੂੰ ਵੀਰਵਾਰ ਤੋਂ ਮਿਲ ਸਕਦੀ ਐ ਨਿਕਾਸੀ ਦੀ ਛੂਟ
ਨਵੀਂ ਦਿੱਲੀ, ਏਜੰਸੀ। ਸਰਕਾਰ ਨੇ ਨਿੱਜੀ ਖੇਤਰ ਦੇ ਚੌਥੇ ਵੱਡੇ ਬੈਂਕ ਯੈਸ ਬੈਂਕ ਲਿਮਟਿਡ ਦੇ ਮੁੜ ਗਠਨ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਜਿਸ ਨਾਲ ਉਸ ਦੇ ਗ੍ਰਾਹਕਾਂ ਨੂੰ ਵੀਰਵਾਰ ਤੋਂ
ਬੇਰੁਜ਼ਗਾਰਾਂ ਨੂੰ 2500 ਰੁਪਏ ਭੱਤਾ ਦੇਣ ਤੋਂ ਮੁੱਕਰੀ ਸਰਕਾਰ, ਬੀਤ ਗਏ ਸਰਕਾਰ ਦੇ ਤਿੰਨ ਸਾਲ
ਹੁਣ ਤੱਕ ਪੰਜਾਬ ਦੇ ਇੱਕ ਵੀ ਨੌਜਵਾਨ ਨੂੰ ਨਹੀਂ ਮਿਲਿਆ 2500 ਰੁਪਏ ਮੁਆਵਜ਼ਾ
ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਵਾਅਦਾ ਪਰ ਤਿੰਨ ਸਾਲ ਬੀਤਣ ਤੱਕ ਨਹੀਂ ਹੋਇਆ ਐਲਾਨ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਤੋਂ ਹੀ ਪੰਜਾਬ ਸਰਕਾਰ ਮੁੱਕਰ ਗਈ ...
ਕਰੋੜ ਰੁਪਏ ਦੀ ਠੱਗੀ ਮਾਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼
ਕਰੋੜ ਰੁਪਏ ਦੀ ਠੱਗੀ ਮਾਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪਲਿਸ ਵੱਲੋਂ 3 ਕਰੋੜ 77 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦਰਜ਼ਨ ਤੋਂ ਵੱਧ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਪਹਿਲਾਂ ਇੱਕ ਕੰਪਨੀ ਬਣਾ ਕੇ ਲੋਕਾਂ ਤੋਂ ਪੈਸੇ ਇਨਵੈਸਟ ...
ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਤਿੰਨ ਜਣਿਆਂ ਦੀ ਮੌਤ
ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਤਿੰਨ ਜਣਿਆਂ ਦੀ ਮੌਤ
ਮੌੜ ਮੰਡੀ (ਰਕੇਸ਼ ਗਰਗ) ਬੀਤੀ ਰਾਤ ਸਥਾਨਕ ਮੰਡੀ ਦੇ ਗਾਂਧੀ ਬਸਤੀ ਵਿਖੇ ਰਹਿ ਰਹੇ ਇੱਕ ਦਲਿਤ ਪਰਿਵਾਰ 'ਤੇ ਉਸ ਸਮੇਂ ਕਹਿਰ ਢਹਿ ਪਿਆ ਜਦੋਂ ਮੀਂਹ ਕਾਰਨ ਆਪਣੇ ਘਰ ਦੇ ਚੁਬਾਰੇ ਅੰਦਰ ਸੁੱਤੇ ਸਵਰਗਵਾਸੀ ਅਮਰਜੀਤ ਸਿੰਘ ਦੇ ਪਰਿਵਾਰ 'ਤੇ ਛੱਤ ਡਿੱਗ ਪਈ ।ਇ...
ਦਿੱਲੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ‘ਚ 31 ਤੱਕ ਬੰਦ ਰਹਿਣਗੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ
Corona Virus ਦੇ ਸਨਮੁਖ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ 31 ਮਾਰਚ ਤੱਕ ਛੁੱਟੀਆਂ
ਦੋਹੇ ਸੂਬੇ ਦੇ ਸਿੱਖਿਆ ਮੰਤਰੀ ਨੇ ਕੀਤਾ ਐਲਾਨ, ਪ੍ਰੀਖਿਆਵਾਂ ਉਸੇ ਤਰਾਂ ਚਲਦੀਆਂ ਰਹਿਣਗੀਆਂ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ (Corona Virus) ਕਾਰਨ ਦਿੱਲੀ ਸਰਕਾਰ ਤੋਂ ਬਾਅਦ ਹੁਣ ਪੰਜਾਬ ਅਤੇ ਹਰਿ...