ਦੁਨੀਆ ਭਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.02 ਕਰੋੜ ਪੁੱਜੀ
ਦੁਨੀਆ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.02 ਕਰੋੜ ਪੁੱਜੀ
ਬੀਜਿੰਗ/ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੁਨੀਆ ਭਰ 'ਚ ਇਸ ਬਿਮਾਰੀ ਨਾਲ ਪੀੜਤਾਂ ਦਾ ਅੰਕੜਾ 1.02 ਕਰੋੜ ਹੋ ਗਈ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਪੰਜ ਲੱਖ ਤੋਂ ਵੱਧ ...
ਆਈਆਈਟੀ ਮਦਰਾਸ ਨੇ ਆਨਲਾਈਨ ਡਿਗਰੀ ਸ਼ੁਰੂ ਕੀਤੀ
ਆਈਆਈਟੀ ਮਦਰਾਸ ਨੇ ਦੁਨੀਆ 'ਚ ਡਾਟਾ ਖੇਤਰ 'ਚ ਪਹਿਲੀ ਆਨਲਾਈਨ ਡਿਗਰੀ ਸ਼ੁਰੂ ਕੀਤੀ
ਆਈਆਈਟੀ, ਮਦਰਾਸ ਦੁਨੀਆ ਦਾ ਪਹਿਲਾ ਸਿੱਖਿਅਕ ਅਦਾਰਾ ਬਣਿਆ, ਜਿਸ ਨੇ ਡਾਟਾ ਪ੍ਰੋਸੈਸਿੰਗ ਤੇ ਕੰਪਿਊਟਰ ਦੇ ਖੇਤਰ 'ਚ ਆਨਲਾਈਨ ਡਿਗਰੀ ਤੇ ਡਿਪਲੋਮਾ ਕੋਰਸ ਸ਼ੁਰੂ ਕੀਤਾ
ਨਵੀਂ ਦਿੱਲੀ। ਕੋਰੋਨਾ ਸੰਕਟ 'ਚੋਂ ਲੰਘ ਰਹੇ ਦੌਰ '...
ਪਾਬੰਦੀ ਦੇ ਆਦੇਸ਼ ‘ਤੇ ਅਮਲ ਦੀ ਪ੍ਰਕਿਰਿਆ ਸ਼ੁਰੂ : ਟਿਕਟਾੱਕ
ਪਾਬੰਦੀ ਦੇ ਆਦੇਸ਼ 'ਤੇ ਅਮਲ ਦੀ ਪ੍ਰਕਿਰਿਆ ਸ਼ੁਰੂ : ਟਿਕਟਾੱਕ
ਗੂਗਲ ਪਲੇਟ ਸਟੋਰ ਤੇ ਆਈਫੋਨ ਤੋਂ ਟਿਕਟਾੱਕ (tiktok) ਨੂੰ ਹਟਾਇਆ
ਭਾਰਤ ਸਰਕਾਰ ਨੇ ਟਿਕਟਾੱਕ (tiktok) ਸਮੇਤ 59 ਚੀਨੀ ਐਪਾਂ 'ਤੇ ਪਾਬੰਦੀ ਲਾਈ ਹੈ
ਨਵੀਂ ਦਿੱਲੀ। ਗਲਵਾਨ ਘਾਟੀ 'ਚ ਚੀਨ ਤੇ ਭਾਰਤ ਦੇ ਫੌਜੀਆਂ ਦਰਮਿਆਨ ਸੰਘਰਸ਼ ਦੇ ਮੱ...
ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ : ਪ੍ਰਿਅੰਕਾ
ਕਿਹਾ, ਪੁਲਿਸ ਦੀਆਂ ਡਾਂਗਾਂ ਤੇ ਫਰਜ਼ੀ ਮੁਕੱਦਮਿਆਂ ਤੋਂ ਨਹੀਂ ਡਰਦੇ ਕਾਂਗਰਸੀ
ਲਖਨਊ। ਉੱਤਰ ਪ੍ਰਦੇਸ਼ ਕਾਂਗਰਸ ਦੇ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਸ਼ਾਹਨਵਾਜ਼ ਆਲਮ ਦੀ ਗ੍ਰਿਫ਼ਤਾਰੀ ਨੂੰ ਦਮਨਾਤਮਕ ਕਾਰਵਾਈ ਦੱਸਦਿਆਂ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਮੰਗਲਵਾਰ ਨੂੰ ਕਿਹਾ ਕਿ ਫਰਜ਼ੀ ਦੋਸ਼ਾਂ ਨਾਲ ਵਿਰੋਧੀਆ...
ਅਨੰਤਨਾਗ ‘ਚ ਮੁਕਾਬਲਾ, ਦੋ ਅੱਤਵਾਦੀ ਢੇਰ
ਅਨੰਤਨਾਗ 'ਚ ਮੁਕਾਬਲਾ, ਦੋ ਅੱਤਵਾਦੀ ਢੇਰ
ਸ੍ਰੀਨਗਰ। ਜੰਮੂ-ਕਸ਼ਮੀਰ 'ਚ ਅਨੰਤਨਾਗ ਜ਼ਿਲ੍ਹੇ 'ਚ ਮੰਗਲਵਾਰ ਨੂੰ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ।
ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਦੋ ਤੋਂ ਤਿੰਨ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਖੂਫ਼ੀਆ ਸੂ...
ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 5.66 ਲੱਖ ਤੋਂ ਪਾਰ
ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 5.66 ਲੱਖ ਤੋਂ ਪਾਰ
ਬੀਤੇ ਪਿਛਲੇ 24 ਘੰਟਿਆਂ 'ਚ 18,522 ਨਵੇਂ ਮਾਮਲੇ ਸਾਹਮਣੇ ਆਏ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) (covid 19) ਦੇ ਵਧਦੇ ਮਾਮਲਿਆਂ ਦਰਮਿਆਨ ਬੀਤੇ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 18 ਹਜ਼ਾਰ ਤੋਂ ਵਧ ਨਵੇਂ ਮਾਮਲੇ ਸਾਹਮਣੇ...
ਪ੍ਰਧਾਨ ਮੰਤਰੀ ਨੂੰ ਪੈਸਾ ਵਾਪਸ ਦੇਣ ਦੀ ਸਲਾਹ ਦੇਣ ਵਾਲੇ ਅਮਰਿੰਦਰ ਸਿੰਘ ਖ਼ੁਦ ਲਈ ਬੈਠੇ ਹਨ ਚੀਨੀ ਕੰਪਨੀਆਂ ਤੋਂ ਲੱਖ ਰੁਪਏ
ਮੋਦੀ ਕੇਅਰਜ਼ 'ਚ ਹੀ ਨਹੀਂ ਪੰਜਾਬ ਕੋਰੋਨਾ ਰਲੀਫ਼ ਫੰਡ 'ਚ ਵੀ ਚੀਨੀ ਕੰਪਨੀਆਂ ਨੇ ਦਿੱਤੇ ਐ ਲੱਖਾਂ ਰੁਪਏ
ਚੀਨ ਦੀ ਵੱਡੀ ਮੋਬਾਇਲ ਕੰਪਨੀ ਮੋਬਾਇਲ ਕੰਪਨੀ ਸ਼ੀਓਮੀ ਨੇ ਦਿੱਤਾ ਸੀ 25 ਲੱਖ ਦਾ ਦਾਨ
ਦੂਹਰਾ ਸੈਂਕੜਾ : ਨਹੀਂ ਘਟੀ ਕੋਰੋਨਾ ਦੀ ਰਫ਼ਤਾਰ ਤੇ ਠੀਕ ਹੋਣ ਵਾਲੇ ਮਰੀਜ਼ਾ ਨੇ ਵਧਾਈ ਰਫ਼ਤਾਰ
ਨਵੇਂ ਕੇਸ ਅਤੇ ਠੀਕ ਹੋਣ ਵਾਲੇ ਮਰੀਜ਼ਾ ਦਾ ਡਬਲ ਸੈਂਕੜਾ, ਨਵੇਂ 202 ਕੇਸ ਤੇ ਠੀਕ ਹੋਣ ਵਾਲੇ 238
ਪਤੰਜਲੀ ਵੱਲੋਂ ਕਰੋਨਾ ਦੀ ਦਵਾਈ ਬਣਾਏ ਜਾਣ ਦਾ ਦਾਅਵਾ ਕੋਰੀ ਅਫਵਾਹ : ਸਿਹਤ ਮੰਤਰੀ
ਪਤੰਜਲੀ ਵੱਲੋਂ ਕਰੋਨਾ ਦੀ ਦਵਾਈ ਬਣਾਏ ਜਾਣ ਦਾ ਦਾਅਵਾ ਕੋਰੀ ਅਫਵਾਹ : ਸਿਹਤ ਮੰਤਰੀ
ਮੰਡੀ ਗੋਬਿੰਦਗੜ੍ਹ, (ਸੱਚ ਕਹੂੰ ਨਿਊਜ਼) ਪਤੰਜਲੀ ਵੱਲੋਂ ਕੋਰੋਨਾ ਦੀ ਬਿਮਾਰੀ ਨਾਲ ਲੜਨ ਵਾਲੀ ਦਵਾਈ ਤਿਆਰ ਕਰੇ ਜਾਣ ਦੇ ਦਾਅਵੇ ਕੋਝੀ ਅਫਵਾਹ ਹੈ ਤੇ ਪੰਜਾਬ ਵਿੱਚ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਇਹ ਕਹਿਣਾ ਹੈ ਪੰਜਾਬ...
‘ਗੱਭਰੂ ਦੀ ਜਾਨ ਲੈ ਲਈ ਚਿੱਟੇ ਵਾਲੀ ਲਾਇਨ ਨੇ’ ਗਾਉਣ ਵਾਲਾ ਖ਼ੁਦ ਹੀ ਚੜਿਆ ਚਿੱਟੇ ਦੀ ਭੇਂਟ
ਗਗਨ ਇੱਕ ਕਰੋੜ ਤੋਂ ਵੀ ਵਧੇਰੇ ਦਾ ਪੀ ਗਿਆ ਚਿੱਟਾ : ਪਿਤਾ
ਮਹਿਲ ਕਲਾਂ, (ਸੱਚ ਕਹੂੰ ਨਿਊਜ਼) ਕਸਬਾ ਮਹਿਲ ਕਲਾਂ ਦਾ ਜੰਮਪਲ ਆਪਣੀ ਗਾਇਕੀ ਜ਼ਰੀਏ ਦੂਸਰਿਆਂ ਨੂੰ ਚਿੱਟੇ ਤੋਂ ਬਚਣ ਦਾ ਸੁਨੇਹਾ ਦੇ ਕੇ ਆਪ ਖ਼ੁਦ ਚਿੱਟੇ ਦੀ ਭੇਂਟ ਚੜ੍ਹ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਿਤਾ ਪੰਜਾਬ ਮੰਡੀ ਬੋਰਡ ਦਾ ਸਾਬਕਾ ਮੁਲਾਜ਼...