ਦੇਸ਼ ‘ਚ ਕੋਰੋਨਾ ਦੇ ਮਾਮਲੇ 6.04 ਲੱਖ ਤੋਂ ਪਾਰ
ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 19148 ਨਵੇਂ ਮਾਮਲੇ ਆਏ ਸਾਹਮਣੇ
17,834 ਦੀ ਮੌਤ, 11,881 ਮਰੀਜ਼ ਠੀਕ ਹੋਏ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ (carona) ਦੀ ਭਿਆਨਕ ਹੁੰਦੀ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 19148 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾ 6.04 ਲੱਖ...
ਐਨਐਲਸੀ ਬਾਇਲਰ ਧਮਾਕੇ ‘ਚ 6 ਮੌਤਾਂ, 17 ਜਖ਼ਮੀ
ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ 'ਚ ਅੱਜ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਿਡ (ਐਨਐਲਸੀ) ਦੇ ਇੱਕ ਬਾਇਲਰ 'ਚ ਧਮਾਕੇ ਹੋਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਹੋਰ ਜਖ਼ਮੀ ਹੋ ਗਏ।
ਸਰਕਾਰੀ ਹੁਕਮ ਦਾ ਵਿਰੋਧ : ਸਿਗਨਲ ਨਾ ਹੋਣ ਦੀ ਸਜ਼ਾ ਮਿਲੀ ਸਰਕਾਰੀ ਮੁੱਖ ਅਧਿਆਪਕ ਨੂੰ
ਬੀਤੇ ਦਿਨੀਂ ਸਰਕਾਰੀ ਹਾਈ ਸਕੂਲ ਗੜਾਂਗਾ ਦੇ ਮੁੱਖ ਅਧਿਆਪਕ ਨੂੰ ਟ੍ਰੇਨਿੰਗ ਸਮੇਂ ਆਨ ਲਾਈਨ ਨਾ ਹੋਣ ਕਰਕੇ ਸਿਖਿਆ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਉਤੇ ਪੰਜਾਬ ਅਗੈਂਸਟ ਕੁਰੱਪਸ਼ਨ ਸੰਸਥਾ ਨੇ ਨਿਖੇਧੀ ਕੀਤੀ।
ਦਿੱਲੀ ‘ਚ ਕੋਰੋਨਾ ਦੀ ਸਥਿਤੀ ‘ਚ ਸੁਧਾਰ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ 'ਚ ਸਾਰਿਆਂ ਦੀ ਇੱਕਜੁਟਤਾ ਤੇ ਮਿਹਨਤ ਨਾਲ ਹੁਣ ਕੋਰੋਨਾ ਨੂੰ ਲੈ ਕੇ ਸਥਿਤੀ 'ਚ ਸੁਧਾਰ ਹੈ ਪਰ ਸਾਨੂੰ ਇਸ ਨੂੰ ਹੋਰ ਚੰਗਾ ਕਰਨਾ ਪਵੇਗਾ।
ਕੋਰੋਨਾ ਦਾ ਕਹਿਰ ਜਾਰੀ, ਮੰਗਲਵਾਰ ਨੂੰ 6 ਹੋਏ ਕੋਰੋਨਾ ਦੇ ਸਿਕਾਰ
ਪੰਜਾਬ ਵਿੱਚ ਲਗਾਤਾਰ ਹੋ ਰਹੀਆ ਹਨ ਮੌਤ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਹੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਪੰਜਾਬ ਵਿੱਚ ਕੋਰੋਨਾ ਦੇ ਚਲਦੇ ਰੋਜ਼ਾਨਾ ਹੀ ਮੌਤਾਂ ਹੋ ਰਹੀਆ ਹਨ। ਬੀਤੇ ਦੋ ਹਫਤਿਆਂ ਤੋਂ ਕੋਈ ਵੀ ਦਿਨ ਇਹੋ ਜਿਹਾ ਨਹੀਂ ਗਿਆ ਹੈ, ਜਿਸ ਦਿਨ ਕੋਰੋਨਾ ਦੇ ਕਾਰਨੇ ਮੌਤ ਨਾ ...
ਵਧੀਆਂ ਤੇਲ ਕੀਮਤਾਂ ਖਿਲਾਫ਼ ਪੰਜਾਬ ਭਰ ‘ਚ ਪੈਟਰੋਲ ਪੰਪਾਂ ਅੱਗੇ ਗਰਜ਼ੇ ਕਿਸਾਨ
10 ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖਿਲਾਫ਼ ਡਟਵਾਂ ਪ੍ਰਦਰਸ਼ਨ
ਮੋਦੀ ਸਰਕਾਰ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਤਬਾਹ ਕਰਨ ਤੇ ਤੁਲੀ : ਆਗੂ
ਪਟਿਅਲਾ, (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਅੱਜ 10 ਕਿਸਾਨ ਜਥੇਬੰਦੀਆਂ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਰੋਸ ਵਜੋਂ ਪੰਜਾਬ ਭਰ 'ਚ ਤੇਲ-ਪੰਪਾਂ ਸਾ...
ਖੇਡ ਮੰਤਰੀ ਰਿਜੀਜੂ ਨੇ ਡੋਪਿੰਗ ਐਪ ਕੀਤਾ ਲਾਂਚ
ਖੇਡ ਮੰਤਰੀ ਰਿਜੀਜੂ ਨੇ ਡੋਪਿੰਗ ਐਪ ਕੀਤਾ ਲਾਂਚ
ਨਵੀਂ ਦਿੱਲੀ, ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਡੋਪਿੰਗ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਕ ਡੋਪਿੰਗ ਐਪ ਲਾਂਚ ਕੀਤੀ ਹੈ। ਮੰਗਲਵਾਰ ਨੂੰ, ਰਿਜੀਜੂ ਨੇ ਰਾਸ਼ਟਰੀ ਐਂਟੀ-ਡੋਪਿੰਗ ਏਜੰਸੀ ਨਾਡਾ ਦਾ ਮੋਬਾਈਲ ਐਪ ਲਾਂਚ ਕਰਦਿਆਂ ਕਿਹਾ ਕਿ ਇਹ ਖੇਡਾਂ ਨੂੰ...
ਗਰੀਬ ਕਲਿਆਣ ਅੰਨ ਯੋਜਨਾ ਨਵੰਬਰ ਤੱਕ ਜਾਰੀ ਰਹੇਗੀ : ਮੋਦੀ
ਗਰੀਬ ਕਲਿਆਣ ਅੰਨ ਯੋਜਨਾ ਨਵੰਬਰ ਤੱਕ ਜਾਰੀ ਰਹੇਗੀ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਦਰਅਸਲ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਉੱਥੇ ਹੀ ਚੀਨ ਵੀ ਧੋਖੇਬਾਜ਼ੀ ਕਰ ਰਿਹਾ ਹੈ। ਮੋਦੀ ਨੇ ਮੰਗਲਵਾਰ 4 ਵਜੇ ਰਾਸ਼ਟਰ ਦੇ ਨਾਂਅ ਸੰਦੇਸ਼ ਦਿੱਤਾ। 17 ਮਿੰਟ...
ਦੁਨੀਆ ਭਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.02 ਕਰੋੜ ਪੁੱਜੀ
ਦੁਨੀਆ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1.02 ਕਰੋੜ ਪੁੱਜੀ
ਬੀਜਿੰਗ/ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੁਨੀਆ ਭਰ 'ਚ ਇਸ ਬਿਮਾਰੀ ਨਾਲ ਪੀੜਤਾਂ ਦਾ ਅੰਕੜਾ 1.02 ਕਰੋੜ ਹੋ ਗਈ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਪੰਜ ਲੱਖ ਤੋਂ ਵੱਧ ...
ਆਈਆਈਟੀ ਮਦਰਾਸ ਨੇ ਆਨਲਾਈਨ ਡਿਗਰੀ ਸ਼ੁਰੂ ਕੀਤੀ
ਆਈਆਈਟੀ ਮਦਰਾਸ ਨੇ ਦੁਨੀਆ 'ਚ ਡਾਟਾ ਖੇਤਰ 'ਚ ਪਹਿਲੀ ਆਨਲਾਈਨ ਡਿਗਰੀ ਸ਼ੁਰੂ ਕੀਤੀ
ਆਈਆਈਟੀ, ਮਦਰਾਸ ਦੁਨੀਆ ਦਾ ਪਹਿਲਾ ਸਿੱਖਿਅਕ ਅਦਾਰਾ ਬਣਿਆ, ਜਿਸ ਨੇ ਡਾਟਾ ਪ੍ਰੋਸੈਸਿੰਗ ਤੇ ਕੰਪਿਊਟਰ ਦੇ ਖੇਤਰ 'ਚ ਆਨਲਾਈਨ ਡਿਗਰੀ ਤੇ ਡਿਪਲੋਮਾ ਕੋਰਸ ਸ਼ੁਰੂ ਕੀਤਾ
ਨਵੀਂ ਦਿੱਲੀ। ਕੋਰੋਨਾ ਸੰਕਟ 'ਚੋਂ ਲੰਘ ਰਹੇ ਦੌਰ '...