ਰਿਕਾਰਡ 2.41 ਲੱਖ ਤੋਂ ਵਧ ਕੋਰੋਨਾ ਨਮੂਨਿਆਂ ਦੀ ਜਾਂਚ
ਕੋਰੋਨਾ ਟੈਸਟ 'ਚ ਹੋ ਰਿਹਾ ਵਾਧਾ ਦੇਸ਼ ਦੇ ਲਈ ਇੱਕ ਚੰਗੀ ਗੱਲ ਹੈ ਕਿਉਂਕਿ ਟੈਸਟਾਂ ਰਾਹੀਂ ਹੀ ਬਿਮਾਰੀ ਦਾ ਪਤਾ ਲੱਗੇਗਾ ਤੇ ਫਿਰ ਹੀ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇਗਾ।
ਉੱਤਰ ਪ੍ਰਦੇਸ਼ ‘ਚ ਹੈ ਗੁੰਡਾ ਰਾਜ : ਰਾਹੁਲ
ਉੱਤਰ ਪ੍ਰਦੇਸ਼ 'ਚ ਹੈ ਗੁੰਡਾ ਰਾਜ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਗੁੰਡਾ ਰਾਜ ਹੈ ਤੇ ਉੱਥੇ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ।
ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, 'ਉੱਤਰ ਪ੍ਰਦੇਸ਼ 'ਚ ਗੁੰਡਾ ਰਾਜ ਦਾ ਇੱਕ ਸਬੂਤ। ਜਦੋਂ ਪੁਲ...
ਕਾਨਪੁਰ ‘ਚ ਬਦਮਾਸ਼ਾਂ ਦਾ ਪੁਲਿਸ ‘ਤੇ ਹਮਲਾ
ਹਮਲੇ 'ਚ ਡੀਐਸਪੀ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ
ਕਾਨਪੁਰ। ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਹਿਸਟ੍ਰੀਸ਼ੀਟਰ ਬਦਮਾਸ਼ ਨੂੰ ਫੜਨ ਗਈ ਪੁਲਿਸ ਟੀਮ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਜਿਸ 'ਚ ਇੱਕ ਡੀਐਸਪੀ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਜਦੋਂਕਿ ਸੱਤ ਜ਼ਖਮੀ ਹਨ।
ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮ...
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ
ਮੁੰਬਈ। ਫਿਲਮ ਇੰਡਸਟਰੀ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ। ਮਸ਼ਹੂਰ ਕੋਰੀਓਗ੍ਰਾਫਰ (choreographer) ਸਰੋਜ ਖਾਨ ਦਾ ਸ਼ੁੱਕਰਵਾਰ ਰਾਤ ਦਿਲ ਧੜਕਣ ਬੰਦ ਹੋਣ ਕਾਰਨ ਗੁਰੂ ਨਾਨਕ ਹਸਪਤਾਲ 'ਚ ਦੇਹਾਂਤ ਹੋ ਗਿਆ।
ਉਹ 71 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮ...
ਪਾਕਿ ਨੇ ਪੁੰਛ ‘ਚ ਕੀਤੀ ਜੰਗਬੰਦੀ ਦੀ ਉਲੰਘਣਾ
ਪਾਕਿ ਨੇ ਪੁੰਛ 'ਚ ਕੀਤੀ ਜੰਗਬੰਦੀ ਦੀ ਉਲੰਘਣਾ
ਜੰਮੂ। ਪਾਕਿਸਤਾਨੀ ਫੌਜੀਆਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਵੀਰਵਾਰ ਨੂੰ ਗੋਲੀਬਾਰੀ ਕਰਕੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਬਿਨਾ ਕਿਸੇ ਉਕਸਾਵ...
ਸ਼ਿਵਰਾਜ ਮੰਤਰੀ ਮੰਡਲ ਦਾ ਹੋਇਆ ਵਿਸਥਾਰ
28 ਨਵੇਂ ਮੰਤਰੀਆਂ 'ਚ 12 ਸਿੰਧੀਆ ਹਮਾਇਤੀ
ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਨੇ ਨਵੇਂ ਮੰਤਰੀਆਂ ਨੂੰ ਚੁਕਵਾਈ ਸਹੁੰ
28 ਮੰਤਰੀਆਂ ਨੇ ਸਹੁੰ ਚੁੱਕੀ, ਜਿਸ 'ਚ 20 ਕੈਬਨਿਟ ਮੰਤਰੀ, 8 ਰਾਜ ਮੰਤਰੀ ਸ਼ਾਮਲ ਹਨ
ਮੱਧ ਪ੍ਰਦੇਸ਼। ਮੱਧ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਦਾ ਅੱਜ ਮੰਤਰੀ ਮੰਡਲ ਵਿਸਥਾ...
ਦੇਸ਼ ‘ਚ ਕੋਰੋਨਾ ਦੇ ਮਾਮਲੇ 6.04 ਲੱਖ ਤੋਂ ਪਾਰ
ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 19148 ਨਵੇਂ ਮਾਮਲੇ ਆਏ ਸਾਹਮਣੇ
17,834 ਦੀ ਮੌਤ, 11,881 ਮਰੀਜ਼ ਠੀਕ ਹੋਏ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ (carona) ਦੀ ਭਿਆਨਕ ਹੁੰਦੀ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 19148 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾ 6.04 ਲੱਖ...
ਐਨਐਲਸੀ ਬਾਇਲਰ ਧਮਾਕੇ ‘ਚ 6 ਮੌਤਾਂ, 17 ਜਖ਼ਮੀ
ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ 'ਚ ਅੱਜ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਿਡ (ਐਨਐਲਸੀ) ਦੇ ਇੱਕ ਬਾਇਲਰ 'ਚ ਧਮਾਕੇ ਹੋਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਹੋਰ ਜਖ਼ਮੀ ਹੋ ਗਏ।
ਸਰਕਾਰੀ ਹੁਕਮ ਦਾ ਵਿਰੋਧ : ਸਿਗਨਲ ਨਾ ਹੋਣ ਦੀ ਸਜ਼ਾ ਮਿਲੀ ਸਰਕਾਰੀ ਮੁੱਖ ਅਧਿਆਪਕ ਨੂੰ
ਬੀਤੇ ਦਿਨੀਂ ਸਰਕਾਰੀ ਹਾਈ ਸਕੂਲ ਗੜਾਂਗਾ ਦੇ ਮੁੱਖ ਅਧਿਆਪਕ ਨੂੰ ਟ੍ਰੇਨਿੰਗ ਸਮੇਂ ਆਨ ਲਾਈਨ ਨਾ ਹੋਣ ਕਰਕੇ ਸਿਖਿਆ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਉਤੇ ਪੰਜਾਬ ਅਗੈਂਸਟ ਕੁਰੱਪਸ਼ਨ ਸੰਸਥਾ ਨੇ ਨਿਖੇਧੀ ਕੀਤੀ।
ਦਿੱਲੀ ‘ਚ ਕੋਰੋਨਾ ਦੀ ਸਥਿਤੀ ‘ਚ ਸੁਧਾਰ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ 'ਚ ਸਾਰਿਆਂ ਦੀ ਇੱਕਜੁਟਤਾ ਤੇ ਮਿਹਨਤ ਨਾਲ ਹੁਣ ਕੋਰੋਨਾ ਨੂੰ ਲੈ ਕੇ ਸਥਿਤੀ 'ਚ ਸੁਧਾਰ ਹੈ ਪਰ ਸਾਨੂੰ ਇਸ ਨੂੰ ਹੋਰ ਚੰਗਾ ਕਰਨਾ ਪਵੇਗਾ।